ਖ਼ਬਰਾਂ
ਟਮਾਟਰ ਨੇ ਕਿਸਾਨ ਨੂੰ ਬਣਾਇਆ ਕਰੋੜਪਤੀ
ਪੁਣੇ ਦੇ ਕਿਸਾਨ ਨੇ 1 ਮਹੀਨੇ 'ਚ ਕਮਾਏ 1.5 ਕਰੋੜ ਰੁਪਏ
ਮੀਂਹ ਕਾਰਨ ਹਿਮਾਚਲ ਪ੍ਰਦੇਸ਼ ਨੂੰ ਕਰੀਬ 8,000 ਕਰੋੜ ਰੁਪਏ ਦਾ ਹੋਇਆ ਨੁਕਸਾਨ : ਮੁੱਖ ਮੰਤਰੀ ਸੁੱਖੂ
ਕੇਂਦਰ ਤੋਂ 2,000 ਕਰੋੜ ਰੁਪਏ ਦੀ ਅੰਤਰਿਮ ਮਦਦ ਮੰਗੀ
ਚੰਡੀਗੜ੍ਹ ਵਿਚ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ, ਕਿਸਾਨਾਂ ਦੀਆਂ ਫ਼ਸਲਾਂ ਦੇ ਹੋਏ ਨੁਕਸਾਨ 'ਤੇ ਹੋਈ ਚਰਚਾ
ਕਿਸਾਨਾਂ ਨੇ ਫ਼ਸਲਾਂ ਦਾ ਮੁਆਵਜ਼ਾ ਦੇਣ ਦੀ ਕੀਤੀ ਮੰਗ
ਬੈਂਕ ਮੁਲਾਜ਼ਮ ਦੀ ਚਮਕੀ ਕਿਸਮਤ : ਨਿਕਲੀ ਇੱਕ ਕਰੋੜ ਰੁਪਏ ਦੀ ਲਾਟਰੀ
ਰੁਪਿੰਦਰਜੀਤ ਦਾ ਕਹਿਣਾ ਹੈ ਕਿ ਉਹ ਇਸ ਰਾਸ਼ੀ ਨਾਲ ਜਿਥੇ ਆਪਣੇ ਬੱਚਿਆਂ ਆਪਣੇ ਪ੍ਰਵਾਰ ਦੇ ਚੰਗੇ ਭਵਿੱਖ ਲਈ ਖਰਚ ਕਰੇਗਾ ਉਥੇ ਹੀ ਲੋੜਵੰਦ ਲੋਕਾਂ ਦੀ ਵੀ ਮਦਦ ਕਰੇਗਾ
ਜੇਪੀ ਨੱਡਾ ਨੇ ਕੁੱਲੂ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ, ਹਰ ਸੰਭਵ ਮਦਦ ਦਾ ਦਿੱਤਾ ਭਰੋਸਾ
ਜੇਪੀ ਨੱਡਾ ਨੇ ਕਿਹਾ ਕਿ ਕੇਂਦਰ ਸਰਕਾਰ ਹੜ੍ਹਾਂ ਕਾਰਨ ਹੋਏ ਨੁਕਸਾਨ ਸਬੰਧੀ ਸੂਬੇ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਵਿਚ ਮੋਹਰੀ ਭੂਮਿਕਾ ਨਿਭਾਏਗੀ
ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 13 ਕੈਡਿਟ ਐਨ.ਡੀ.ਏ. ਅਤੇ ਆਈ.ਐਮ.ਏ. ਵਿਚ ਹੋਏ ਸ਼ਾਮਲ
ਕੈਡਿਟ ਮਨਪ੍ਰੀਤ ਸਿੰਘ ਟੈਕਨੀਕਲ ਐਂਟਰੀ ਸਕੀਮ ਦੇ ਸਿਖ਼ਰਲੇ 20 ਉਮੀਦਵਾਰਾਂ ਵਿਚ ਸ਼ਾਮਲ
ਨਸ਼ੇ ਦਾ ਟੀਕਾ ਲਗਾਉਂਦੇ ਨੌਜਵਾਨ ਦੀ ਵੀਡੀਓ ਵਾਇਰਲ, ਬਰਨਾਲਾ ਯੂਥ ਕਾਂਗਰਸ ਹਲਕਾ ਪ੍ਰਧਾਨ ਨੇ ਬਣਾਈ ਵੀਡੀਓ
ਵੀਡੀਓ ਬਣਨ ਤੋਂ ਬਾਅਦ ਨਸ਼ੇੜੀ ਫਰਾਰ
2019 ਦੇ ਨਫ਼ਰਤੀ ਭਾਸ਼ਣ ਮਾਮਲੇ ਵਿਚ ਸਪਾ ਨੇਤਾ ਆਜ਼ਮ ਖਾਨ ਦੋਸ਼ੀ ਕਰਾਰ, ਅਦਾਲਤ ਨੇ ਸੁਣਾਈ 2 ਸਾਲ ਦੀ ਸਜ਼ਾ
ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵਿਰੁਧ ਕੀਤੀ ਸੀ ਟਿਪਣੀ
ਹੁਸ਼ਿਆਰਪੁਰ ਦਾ ਨੌਜਵਾਨ ਅਮਰੀਕਾ 'ਚ ਬਣਿਆ ਨੇਵੀ ਦਾ ਅਫ਼ਸਰ, ਮਾਪਿਆਂ ਦਾ ਚਮਕਾਇਆ ਨਾਮ
ਚਾਰ ਵਰ੍ਹੇ ਪਹਿਲਾਂ ਹੀ ਉਹ ਅਮਰੀਕੀ ਨੇਵੀ ਵਿਚ ਭਰਤੀ ਹੋਇਆ ਸੀ ਅਤੇ ਹੁਣ ਸਖ਼ਤ ਮਿਹਨਤ ਕਰ ਕੇ ਉਹ ਅਮਰੀਕੀ ਨੇਵੀ ਦਾ ਕਮਿਸ਼ਨਡ ਅਫ਼ਸਰ ਬਣ ਗਿਆ।
ਮਣੀਪੁਰ ’ਤੇ ਯੂਰਪੀ ਸੰਘ ਦੀ ਸੰਸਦ 'ਚ ਚਰਚਾ ਹੋਈ ਪਰ ਪ੍ਰਧਾਨ ਮੰਤਰੀ ਨੇ ਇਕ ਸ਼ਬਦ ਨਹੀਂ ਬੋਲਿਆ: ਰਾਹੁਲ ਗਾਂਧੀ
ਕਿਹਾ, ਰਾਫੇਲ ਜ਼ਰੀਏ ਬੈਸਟਿਲ ਡੇਅ ਪਰੇਡ ਦੀਆਂ ਟਿਕਟਾਂ ਮਿਲ ਗਈਆਂ