ਖ਼ਬਰਾਂ
Air India Plane Crash: 'ਸਿਰਫ਼ 10 ਮਿੰਟ ਦੀ ਦੇਰੀ, ਬਚੀ ਜਾਨ’, ਕਿਸੇ ਚਮਤਕਾਰ ਤੋਂ ਘੱਟ ਨਹੀਂ ਭੂਮੀ ਚੌਹਾਨ ਦੀ ਕਹਾਣੀ
ਕਿਹਾ, ‘ਜਹਾਜ਼ ਹਾਦਸੇ ਦੀ ਖ਼ਬਰ ਸੁਣ ਕੇ ਮੇਰਾ ਸਰੀਰ ਕੰਬ ਗਿਆ।
ਏਅਰ ਇੰਡੀਆ ਦੇ ਜਹਾਜ਼ ਹਾਦਸੇ ’ਚ ਭੂਮੀ ਚੌਹਾਨ ਦੀ ਕਹਾਣੀ ਬਣੀ ਚਮਤਕਾਰ
ਸਿਰਫ਼ 10 ਮਿੰਟ ਦੀ ਦੇਰੀ ਕਾਰਨ ਬਚੀ ਜਾਨ
Cyber Crime in Mohali: ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਸੇਵਾਮੁਕਤ ਔਰਤ ਤੋਂ ਠੱਗੇ 1.03 ਕਰੋੜ
Cyber Crime in Mohali: ਫ਼ੋਨ ’ਤੇ ਸੀਬੀਆਈ ਅਧਿਕਾਰੀ ਬਣ ਕੇ ਮੰਗੀ ਬੈਂਕ ਖਾਤੇ ਦੀ ਜਾਣਕਾਰੀ
Air India Plane Crash: ਰਿਲਾਇੰਸ ਏਅਰ ਇੰਡੀਆ ਜਹਾਜ਼ ਹਾਦਸੇ ਦੇ ਰਾਹਤ ਕਾਰਜਾਂ ਵਿੱਚ ਮਦਦ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੇਗਾ: ਅੰਬਾਨੀ
ਉਨ੍ਹਾਂ ਕਿਹਾ, "ਅਸੀਂ ਇਸ ਦੁਖਦਾਈ ਘਟਨਾ ਤੋਂ ਪ੍ਰਭਾਵਿਤ ਸਾਰੇ ਲੋਕਾਂ ਪ੍ਰਤੀ ਆਪਣੀ ਦਿਲੀ ਸੰਵੇਦਨਾ ਪ੍ਰਗਟ ਕਰਦੇ ਹਾਂ।
Cheque Bounce Case: ਮੋਹਾਲੀ ਅਦਾਲਤ ਨੇ ਭਾਜਪਾ ਵਿਧਾਇਕ ਸਮੇਤ ਚਾਰ ਲੋਕਾਂ ਨੂੰ ਸੁਣਾਈ 2 ਸਾਲ ਦੀ ਸਜ਼ਾ
Cheque Bounce Case: 5.5 ਕਰੋੜ ਰੁਪਏ ਦਾ ਜੁਰਮਾਨਾ ਵੀ ਲਗਾਇਆ
ਪੰਜਾਬ ਸਰਕਾਰ ਨੇ ਸੋਲਨ ਦੀ ਫ਼ਾਰਮਾ ਕੰਪਨੀ Captab Biotech ’ਤੇ ਲਗਾਈ ਤਿੰਨ ਸਾਲ ਦੀ ਪਾਬੰਦੀ
ਘਟੀਆ IV ਫ਼ਲੂਡ ਦੀਆਂ ਬੋਤਲਾਂ ਸਪਲਾਈ ਕਰਨ ’ਤੇ ਕੀਤੀ ਕਾਰਵਾਈ
Stock Market: ਏਸ਼ੀਆਈ ਬਾਜ਼ਾਰਾਂ ਵਿੱਚ ਕਮਜ਼ੋਰ ਰੁਝਾਨ ਵਿਚਕਾਰ ਸ਼ੁਰੂਆਤੀ ਘਰੇਲੂ ਸਟਾਕ ਬਾਜ਼ਾਰਾਂ ਵਿਚ ਗਿਰਾਵਟ
ਸੈਂਸੈਕਸ ਵਿੱਚ ਸ਼ਾਮਲ ਸਾਰੀਆਂ 30 ਕੰਪਨੀਆਂ ਦੇ ਸ਼ੇਅਰਾਂ ਵਿੱਚ ਗਿਰਾਵਟ ਆਈ।
Air India Plane Crash: ਅਹਿਮਦਾਬਾਦ ਵਿੱਚ ਹਾਦਸੇ ਵਾਲੀ ਥਾਂ 'ਤੇ ਪਹੁੰਚੇ PM ਨਰਿੰਦਰ ਮੋਦੀ
ਉਨ੍ਹਾਂ ਦੇ ਨਾਲ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਵੀ ਹਨ।
Ahmedabad Plane Crash News: ਅਹਿਮਦਾਬਾਦ ਜਹਾਜ਼ ਹਾਦਸੇ ਵਿਚ ਹਰਿਆਣਾ ਦੀ ਔਰਤ ਦੀ ਹੋਈ ਮੌਤ
Ahmedabad Plane Crash News: ਧੀ ਨੂੰ ਮਿਲਣ ਲਈ ਜਾ ਰਹੀ ਸੀ ਲੰਡਨ
Israeli vs Iran: ਇਜ਼ਰਾਈਲੀ ਹਮਲੇ ’ਚ ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਮੁਖੀ ਜਨਰਲ ਹੁਸੈਨ ਸਲਾਮੀ ਦੀ ਹੋਈ ਮੌਤ
Israeli vs Iran: ਦੇਸ਼ ਦੇ ਸਰਕਾਰੀ ਟੈਲੀਵਿਜ਼ਨ ਨੇ ਅਪਣੀ ਖ਼ਬਰ ਵਿੱਚ ਦਿਤੀ ਜਾਣਕਾਰੀ