ਖ਼ਬਰਾਂ
Israel Attack on Iran: ਇਜ਼ਰਾਈਲ ਨੇ ਈਰਾਨ ਦੇ ਮੁੱਖ ਸੰਸ਼ੋਧਨ ਕੇਂਦਰ ਅਤੇ ਹੋਰ ਥਾਵਾਂ 'ਤੇ ਕੀਤਾ ਹਮਲਾ: ਨੇਤਨਯਾਹੂ
ਇਜ਼ਰਾਇਲ ਦਾ ਇਰਾਨ ਖ਼ਿਲਾਫ਼ 'ਆਪ੍ਰੇਸ਼ਨ ਰਾਈਜ਼ਿੰਗ ਲਾਇਨ' ਸ਼ੁਰੂ
Israel Attack on Iran: ਇਜ਼ਰਾਈਲ ਵਿੱਚ ਭਾਰਤੀਆਂ ਨੂੰ ਬੇਲੋੜੀ ਯਾਤਰਾ ਤੋਂ ਬਚਣ ਅਤੇ ਸੁਚੇਤ ਰਹਿਣ ਦੀ ਦਿੱਤੀ ਸਲਾਹ
ਦੂਤਾਵਾਸ ਨੇ ਸਲਾਹ ਦਿੱਤੀ, "ਕਿਰਪਾ ਕਰ ਕੇ ਸਾਵਧਾਨੀ ਵਰਤੋ, ਦੇਸ਼ ਦੇ ਅੰਦਰ ਗੈਰ-ਜ਼ਰੂਰੀ ਯਾਤਰਾ ਤੋਂ ਬਚੋ ਅਤੇ ਸੁਰੱਖਿਆ ਸਥਾਨਾਂ ਦੇ ਨੇੜੇ ਰਹੋ।"
Punjab News: ਪੰਜਾਬ ਪੁਲਿਸ ਨੇ ਕਰੋੜਾਂ ਦੀ ਹੈਰੋਇਨ ਸਮੇਤ ਦੋ ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ
4.5 ਕਿਲੋ ਹੈਰੋਇਨ ਅਤੇ 11 ਲੱਖ ਡਰੱਗ ਮਨੀ ਹੋਈ ਬਰਾਮਦ
Kamal Kaur Death Case News: ਕਮਲ ਕੌਰ ਮੌਤ ਮਾਮਲੇ 'ਚ ਨਿਹੰਗ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਸਾਥੀ ਗ੍ਰਿਫ਼ਤਾਰ
Kamal Kaur Death Case News: ਉਸ ਦੇ 2 ਸਾਥੀਆਂ ਨੂੰ ਵੀ ਹਿਰਾਸਤ 'ਚ ਲਿਆ, ਸੋਸ਼ਲ ਮੀਡੀਆ 'ਤੇ ਲਈ ਸੀ ਕਤਲ ਦੀ ਜ਼ਿੰਮੇਵਾਰੀ
Punjab Weather Update: ਪੰਜਾਬ ਵਿਚ ਭਿਆਨਕ ਗਰਮੀ ਨੇ ਕੱਢੇ ਲੋਕਾਂ ਦੇ ਵੱਟ, ਤਾਪਮਾਨ 44 ਡਿਗਰੀ ਤੋਂ ਪਹੁੰਚਿਆ ਪਾਰ
Punjab Weather Update: 46.8 ਡਿਗਰੀ ਤਾਪਮਾਨ ਨਾਲ ਬਠਿੰਡਾ ਰਿਹਾ ਸਭ ਤੋਂ ਗਰਮ ਸ਼ਹਿਰ
Machhiwara Sahib News: ਸਤਲੁਜ ਦਰਿਆ ’ਚ ਨਹਾਉਣ ਗਏ ਦੋ ਦੋਸਤ ਡੁੱਬੇ, ਇਕ ਦੀ ਲਾਸ਼ ਮਿਲੀ ਤੇ ਦੂਜੇ ਦੀ ਭਾਲ ਜਾਰੀ
Machhiwara Sahib News: ਸ਼ੁਭਪ੍ਰੀਤ ਸਿੰਘ ਦੀ ਲਾਸ਼ ਬਰਾਮਦ, ਜਦਕਿ ਗੁਰਮੀਤ ਸਿੰਘ ਦੀ ਤਲਾਸ਼ ਜਾਰੀ
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (13 ਜੂਨ 2025)
Ajj da Hukamnama Sri Darbar Sahib: ਧਨਾਸਰੀ ਮਹਲਾ ੫ ॥
Ahmedabad plane crash: ਜਹਾਜ਼ ਹਾਦਸੇ 'ਚ ਜ਼ਿੰਦਾ ਬਚੇ ਰਮੇਸ਼ ਵਿਸ਼ਵਾਸ ਕੁਮਾਰ
ਕਿਹਾ ਜਦੋਂ ਅੱਖਾਂ ਖੁੱਲੀਆਂ, ਤਾਂ ਚਾਰੇ ਪਾਸੇ ਲਾਸ਼ਾਂ ਹੀ ਲਾਸ਼ਾਂ...
Ahmedabad Plane Crash : ਫ਼ਿਰੋਜ਼ਪੁਰ ਤੋਂ ਨੰਦੇੜ ਸਾਹਿਬ ਜਾਣ ਵਾਲੀ ਰੇਲਗੱਡੀ ਨੂੰ ਹਰੀ ਝੰਡੀ ਦਿਖਾਉਣ ਦੀ ਰਸਮ ਰੱਦ
Ahmedabad Plane Crash : ਅਹਿਮਦਾਬਾਦ ਘਟਨਾ ਦੇ ਮੱਦੇਨਜ਼ਰ ਲਿਆ ਫ਼ੈਸਲਾ, ਭਲਕੇ ਤੋਂ ਹੀ ਸ਼ੁਰੂ ਹੋਵੇਗੀ ਰੇਲਗੱਡੀ
Ahmedabad plane crash:ਹਾਦਸੇ 'ਚ ਰਾਜਸਥਾਨ ਦੇ 11 ਲੋਕਾਂ ਦੀ ਮੌਤ
ਹਾਦਸੇ ਵਿੱਚ ਕੁਲ 241 ਲੋਕਾਂ ਦੀ ਹੋਈ ਮੌਤ