ਖ਼ਬਰਾਂ
AGTF ਨੇ ਬਠਿੰਡਾ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗਰੋਹ ਦੇ 4 ਮੈਂਬਰ ਕੀਤੇ ਕਾਬੂ
ਮੁਲਜ਼ਮਾਂ ਵਿਰੁਧ ਦਰਜ ਹਨ ਜਬਰੀ ਵਸੂਲੀ, ਅਗਵਾ, ਹਥਿਆਰ ਅਤੇ NDPS ਐਕਟ ਸਬੰਧੀ ਕਈ ਮਾਮਲੇ
ਯੂ.ਸੀ.ਸੀ. ’ਤੇ ਸੁਝਾਅ ਦੇਣ ਦੀ ਮਿਤੀ 28 ਜੁਲਾਈ ਤਕ ਵਧੀ
ਕੋਈ ਵੀ ਇਛੁਕ ਵਿਅਕਤੀ, ਸੰਸਥਾ ਜਾਂ ਸੰਸਥਾ 28 ਜੁਲਾਈ ਤਕ ਕਮਿਸ਼ਨ ਦੀ ਵੈੱਬਸਾਈਟ ’ਤੇ ਯੂ.ਸੀ.ਸੀ. ਸਬੰਧੀ ਅਪਣੀ ਰਾਏ ਦੇ ਸਕਦਾ ਹੈ
ਪੰਜਾਬ ਤੇ ਹਰਿਆਣਾ ’ਚ ਹੜ੍ਹ ਕਾਰਨ 39 ਲੋਕਾਂ ਦੀ ਮੌਤ, ਰਾਹਤ ਕਾਰਜ ਜਾਰੀ
ਦੋਹਾਂ ਸੂਬਿਆਂ ’ਚ 26,495 ਲੋਕਾਂ ਨੂੰ ਸੁਰਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ
'ਇਹ ਇਕ ਦੂਜੇ 'ਤੇ ਦੋਸ਼ ਲਗਾਉਣ ਦਾ ਸਮਾਂ ਨਹੀਂ ਹੈ', CM ਕੇਜਰੀਵਾਲ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਲਿਆ ਜਾਇਜ਼ਾ
ਅਰਵਿੰਦ ਕੇਜਰੀਵਾਲ ਨੇ ਅੱਜ ਆਈ.ਟੀ.ਓ. ਬੈਰਾਜ ਦਾ ਦੌਰਾ ਕੀਤਾ
ਹਿਮਾਚਲ 'ਚ ਢਿੱਗਾਂ ਡਿੱਗਣ ਕਾਰਨ ਫਸੇ ਲੋਕਾਂ ਨੇ ਅਪਣੀਆਂ ਗੱਡੀਆਂ ਤੋਂ ਬਗ਼ੈਰ ਜਾਣ ਤੋਂ ਇਨਕਾਰ ਕੀਤਾ
ਫਸੇ ਸੈਲਾਨੀਆਂ ਨੂੰ ਲੱਭਣ ਲਈ ਦੂਰ-ਦੁਰਾਡੇ ਦੇ ਇਲਾਕਿਆਂ ’ਚ ਜਾ ਰਹੀ ਪੁਲਿਸ
ਇਜ਼ਰਾਈਲੀ ਡਾਕਟਰਾਂ ਦੀ ਵੱਡੀ ਸਫ਼ਲਤਾ,ਹਾਦਸੇ 'ਚ ਲਗਭਗ ਵੱਖ ਹੋਇਆ ਬੱਚੇ ਦਾ ਸਿਰ ਮੁੜ ਜੋੜਿਆ
ਅਜਿਹੇ ਮਾਮਲਿਆਂ ਵਿਚ ਨਹੀਂ ਹੁੰਦੀ 100 ਵਿਚੋਂ 70 ਫ਼ੀ ਸਦੀ ਲੋਕਾਂ ਦੇ ਬਚਣ ਦੀ ਆਸ
14 ਜ਼ਿਲ੍ਹਿਆਂ ਦੇ 1179 ਪਿੰਡ ਹੜ੍ਹ ਪ੍ਰਭਾਵਿਤ, ਹੁਣ ਤੱਕ 22764 ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਂਵਾਂ 'ਤੇ ਪਹੁੰਚਾਇਆ
ਮੈਡੀਕਲ ਕੈਂਪਾਂ ਦੀ ਗਿਣਤੀ ਵੀ 186 ਤੋਂ ਵਧਾ ਕੇ 252 ਕਰ ਦਿੱਤੀ ਗਈ ਹੈ। ਹੁਣ ਤੱਕ ਕੁੱਲ ਓਪੀਡੀ 9204 'ਤੇ ਪੁੱਜ ਚੁੱਕੀ ਹੈ।
ਟਰਾਂਸਫਾਰਮਰ ਤੋਂ ਕਰੰਟ ਲੱਗਣ ਕਾਰਨ ਲਾਈਨਮੈਨ ਦੀ ਮੌਤ
ਬਿਜਲੀ ਦੀਆਂ ਤਾਰਾਂ ਠੀਕ ਕਰਦੇ ਸਮੇਂ ਵਾਪਰਿਆ ਹਾਦਸਾ
ਨਵੇਂ ਆਈ.ਟੀ. ਨਿਯਮਾਂ ਨੂੰ ਹਾਈ ਕੋਰਟ ਨੇ ‘ਕੀੜੀ ਨੂੰ ਮਾਰਨ ਲਈ ਹਥੌੜੇ ਦੇ ਪ੍ਰਯੋਗ ਵਰਗਾ’ ਦਸਿਆ
ਕਿਹਾ, ਇਹ ਅਜੀਬ ਲਗਦਾ ਹੈ ਕਿ ਸਰਕਾਰ ਦੇ ਇਕ ਅਧਿਕਾਰੀ ਨੂੰ ਇਹ ਤੈਅ ਕਰਨ ਦੀ ਪੂਰੀ ਤਾਕਤ ਦਿਤੀ ਗਈ ਹੈ ਕਿ ਕਿਹੜੀ ਚੀਜ਼ ਨਕਲੀ, ਝੂਠੀ ਅਤੇ ਭਰਮਾਊ ਹੈ
ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸ਼ੁੱਕਰਵਾਰ ਨੂੰ ਕਈ ਮੰਤਰੀਆਂ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ
- ਰਾਹਤ ਕਾਰਜਾਂ ਵਿੱਚ ਤੇਜ਼ੀ, 22 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਥਾਂਵਾਂ 'ਤੇ ਪਹੁੰਚਾਇਆ