ਖ਼ਬਰਾਂ
ਨਹੀਂ ਛੱਡਿਆ ਜਾ ਰਿਹਾ ਭਾਖੜਾ ਡੈਮ ਤੋਂ ਸਤਲੁਜ ਵਿਚ ਪਾਣੀ
ਭਾਖੜਾ ਬੰਨ੍ਹ ਵਿਚ ਘਟੀ ਪਾਣੀ ਦੀ ਆਮਦ
ਪਟਿਆਲਾ ’ਚ ਵੱਡੀ ਵਾਰਦਾਤ: 8ਵੀਂ ਜਮਾਤ ਦੀ ਕੁੜੀ ਨਾਲ ਬਲਾਤਕਾਰ ਤੋਂ ਬਾਅਦ ਕਤਲ
ਵਾਰਦਾਤ ਕਰਕੇ ਇੰਸਟਾ ’ਤੇ ਲਾਈਵ ਹੋਇਆ ਮੁੰਡਾ
ਲੋਡਰ ਨਾਲ ਟੋਆ ਪੁੱਟਦਿਆਂ ਪਲਟਿਆ ਟਰੈਕਟਰ, ਥੱਲੇ ਦੱਬਣ ਕਾਰਨ ਨੌਜੁਆਨ ਦੀ ਮੌਤ
ਨੌਜੁਆਨ ਦੀ ਮੌਤ ਹੋਣ ਦੀ ਖ਼ਬਰ ਸੁਣ ਕੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ।
ਫਿਰੋਜ਼ਪੁਰ : ਰੇਲਵੇ ਅਧਿਕਾਰੀ ਦੇ 17 ਸਾਲਾ ਪੁੱਤਰ ਦਾ ਦੋਸਤ ਨੇ ਹੀ ਅਗਵਾ ਕਰ ਕੇ ਕੀਤਾ ਕਤਲ
ਅਗਵਾਕਾਰਾਂ ਨੇ ਫੜੇ ਜਾਣ ਦੇ ਡਰ ਕਾਰਨ ਸਾਰਥਕ ਦਾ ਕਤਲ ਕਰ ਨਹਿਰ ’ਚ ਸੁੱਟੀ ਲਾਸ਼
ਬੰਗਾਲ ਪੰਚਾਇਤ ਚੋਣ : ਆਈ.ਐਸ.ਐਫ਼. ਹਮਾਇਤੀਆਂ ਅਤੇ ਪੁਲਿਸ ਵਾਲਿਆਂ ਵਿਚਾਲੇ ਝੜਪ, ਤਿੰਨ ਲੋਕਾਂ ਦੀ ਮੌਤ
ਭੰਗੋਰ ਵਿਖੇ ਗਿਣਤੀ ਕੇਂਦਰ ਦੇ ਬਾਹਰ ਕਥਿਤ ਤੌਰ ’ਤੇ ਬੰਬ ਸੁੱਟੇ ਗਏ
ਮਨੀ ਲਾਂਡਰਿੰਗ ਰੋਕੂ ਐਕਟ ਵਿੱਚ ਕੀਤੀਆਂ ਸੋਧਾਂ ਨੂੰ ਤੁਰੰਤ ਵਾਪਸ ਲਿਆ ਜਾਵੇ: ਹਰਪਾਲ ਸਿੰਘ ਚੀਮਾ
ਕਿਹਾ, ਜੀ.ਐਸ.ਟੀ ਕੌਂਸਲ ਦੀ ਮੀਟਿੰਗ ਦੌਰਾਨ ਈ.ਡੀ. ਨਾਲ ਜੀ.ਐਸ.ਟੀ ਡਾਟਾ ਸਾਂਝਾ ਕਰਨ ਦੇ ਮੁੱਦੇ 'ਤੇ ਪੰਜਾਬ ਵੱਲੋਂ ਸਖ਼ਤ ਵਿਰੋਧ ਜ਼ਾਹਿਰ
ਪੰਜਾਬ ਸਰਕਾਰ ਵੱਲੋਂ ਹੜ੍ਹਾਂ ਪ੍ਰਭਾਵਿਤ ਇਲਾਕਿਆਂ ਵਿੱਚ ਜੰਗੀ ਪੱਧਰ ਤੇ ਚਲਾਏ ਜਾ ਰਹੇ ਹਨ ਰਾਹਤ ਕਾਰਜ
ਹੜ੍ਹ ਪੀੜਤਾਂ ਲਈ ਲਗਾਏ ਗਏ ਰਾਹਤ ਕੈਂਪ ਅਤੇ ਵੰਡੀ ਗਈ ਰਾਹਤ ਸਮੱਗਰੀ
'ਆਪ' ਅਲਰਟ ਦੇ ਬਾਵਜੂਦ ਪਹਿਲਾਂ ਤੋਂ ਹੀ ਪ੍ਰਬੰਧ ਕਰਨ ਵਿਚ ਰਹੀ ਅਸਫ਼ਲ: ਬਾਜਵਾ
ਇਸ ਦੌਰਾਨ, 14 ਜ਼ਿਲ੍ਹਿਆਂ ਦੇ 1056 ਪਿੰਡਾਂ ਦੇ ਵਸਨੀਕ ਇਕ ਭਿਆਨਕ ਅਨੁਭਵ ਵਿਚੋਂ ਗੁਜ਼ਰ ਰਹੇ ਹਨ: ਵਿਰੋਧੀ ਧਿਰ ਦੇ ਆਗੂ
’84 ਸਿੱਖ ਕਤਲੇਆਮ: ਬਰੀ ਕੀਤੇ ਜਾਣ ਵਿਰੁਧ ਅਪੀਲ ’ਚ ਦੇਰੀ ਨੂੰ ਮੁਆਫ਼ ਨਹੀਂ ਕੀਤਾ ਜਾਵੇਗਾ : ਅਦਾਲਤ
27 ਸਾਲ 335 ਦਿਨਾਂ ਦੀ ਦੇਰੀ ਦੀ ਮੁਆਫੀ ਲਈ ਅਰਜ਼ੀ ਦੇ ਨਾਲ ਸਰਕਾਰ ਦੀ ਅਪੀਲ ਨੂੰ ਕੀਤਾ ਰੱਦ
ਪੌਂਗ ਡੈਮ ਵਿਚੋਂ ਨਹੀਂ ਛੱਡਿਆ ਜਾਵੇਗਾ ਪਾਣੀ, ਸਥਿਤੀ ਕਾਬੂ ਹੇਠ
ਅਫ਼ਵਾਹਾਂ ਤੋਂ ਬਚਣ ਦੀ ਅਪੀਲ