ਖ਼ਬਰਾਂ
ਅਮਰੀਕੀਆਂ ਨੂੰ ਕ੍ਰਿਕੇਟ ਦਾ ਚਸਕਾ ਲਾਉਣ ਲਈ ਆ ਗਈ ਮੇਜਰ ਕ੍ਰਿਕਟ ਲੀਗ
ਛੇ ਟੀਮਾਂ ਵਿਚ ਉੱਘੇ ਕ੍ਰਿਕਟ ਖਿਡਾਰੀਆਂ ਵਿਖਾਉਣਗੇ ਜੌਹਰ, ਬੀ.ਸੀ.ਸੀ.ਆਈ. ਨਿਯਮਾਂ ਕਾਰਨ ਭਾਰਤੀ ਖਿਡਾਰੀ ਨਹੀਂ ਲੈ ਸਕਣਗੇ ਹਿੱਸਾ
ਜਲੰਧਰ : ਰੇਂਜ ਰੋਵਰ ’ਚ ਆਏ ਨੌਜੁਆਨਾਂ ਨੇ ਕੁੱਟਿਆ ਬੱਸ ਡਰਾਈਵਰ
ਰੇਂਜ ਰੋਵਰ ਨਾਲ ਬੱਸ ਨੂੰ ਛੂਹਣ 'ਤੇ ਹੋਇਆ ਵਿਵਾਦ, ਛੁਡਾਉਣ ਆਏ ਲੋਕਾਂ ਨਾਲ ਵੀ ਕੀਤੀ ਕੁੱਟਮਾਰ
ਪੌਂਗ ਡੈਮ ਤੋਂ ਬਿਆਸ ਦਰਿਆ ’ਚ ਛੱਡਿਆ ਗਿਆ 20 ਹਜ਼ਾਰ ਕਿਊਸਿਕ ਪਾਣੀ, ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ
ਪ੍ਰਸ਼ਾਸਨ ਨੇ ਲੋਕਾਂ ਨੂੰ ਸਮਾਨ ਅਤੇ ਪਸ਼ੂਆਂ ਸਣੇ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਕਿਹਾ
ਲਗਾਤਾਰ ਪੈ ਰਹੇ ਮੀਂਹ ਕਾਰਨ ਲਾਹੌਰ ਨੇੜੇ ਗੁਰਦੁਆਰਾ ਰੋੜੀ ਸਾਹਿਬ ਦੀ ਇਮਾਰਤ ਨੁਕਸਾਨੀ
ਇਹ ਗੁਰਦੁਆਰਾ ਸਾਹਿਬ ਭਾਰਤ-ਪਾਕਿਸਤਾਨ ਸਰਹੱਦ ਦੇ ਬਿਲਕੁਲ ਨੇੜੇ ਸਥਿਤ ਹੈ।
UAPA ਮਾਮਲੇ 'ਚ ਉਮਰ ਖਾਲਿਦ ਦੀ ਪਟੀਸ਼ਨ 'ਤੇ ਸੁਣਵਾਈ 24 ਜੁਲਾਈ ਨੂੰ
ਦਿੱਲੀ ਪੁਲਿਸ ਨੇ ਪਟੀਸ਼ਨ 'ਤੇ ਜਵਾਬ ਦਾਖ਼ਲ ਕਰਨ ਲਈ ਮੰਗਿਆ ਸਮਾਂ
ਟਾਟਾ ਗਰੁੱਪ ਹੋਵੇਗਾ ਪਹਿਲਾ ਭਾਰਤੀ ਐਪਲ ਆਈਫੋਨ ਨਿਰਮਾਤਾ, ਅਗਸਤ ਵਿਚ ਸੌਦਾ ਪੂਰਾ ਹੋਣ ਦੀ ਸੰਭਾਵਨਾ
ਦੱਸ ਦਈਏ ਕਿ ਵਿਸਟ੍ਰਾਨ ਨੇ ਲਗਭਗ 5 ਸਾਲ ਪਹਿਲਾਂ ਆਈਫੋਨ ਐੱਸ. ਈ. 2 ਨਾਲ ਭਾਰਤ ’ਚ ਆਈਫੋਨ-ਐੱਸ ਦਾ ਨਿਰਮਾਣ ਸ਼ੁਰੂ ਕੀਤਾ ਸੀ।
ਏਸ਼ੀਆ ਕੱਪ ਦਾ ਪ੍ਰੋਗਰਾਮ ਤੈਅ, ਪਾਕਿਸਤਾਨ ਨਹੀਂ ਜਾਵੇਗੀ ਭਾਰਤੀ ਟੀਮ : ਧੂਮਲ
ਪਾਕਿਸਤਾਨ ਮੀਡੀਆ ’ਚ ਚਲ ਰਹੀਆਂ ਖ਼ਬਰਾਂ ਨੂੰ ਕੀਤਾ ਖ਼ਾਰਜ
ਗੈਂਗਸਟਰ ਕੁਲਦੀਪ ਜਗੀਨਾ ਦੀ ਗੋਲੀ ਮਾਰ ਕੇ ਹਤਿਆ, ਕੋਰਟ ਲਿਜਾਂਦੇ ਸਮੇਂ ਬਦਮਾਸ਼ਾਂ ਨੇ ਕੀਤਾ ਹਮਲਾ
ਭਾਜਪਾ ਆਗੂ ਕਿਰਪਾਲ ਸਿੰਘ ਜਗੀਨਾ ਕਤਲ ਕੇਸ ਵਿਚ ਕੀਤਾ ਗਿਆ ਸੀ ਗ੍ਰਿਫ਼ਤਾਰ
ਚੰਡੀਗੜ੍ਹ 'ਚ ਮੱਧ ਮਾਰਗ 'ਤੇ ਟ੍ਰੈਫਿਕ ਜਾਮ, ਮਨੀਮਾਜਰਾ 'ਚ ਟੁੱਟੀ ਪਾਈਪ ਲਾਈਨ, ਨਹੀਂ ਮਿਲੇਗੀ ਪਾਣੀ ਦੀ ਸਪਲਾਈ
ਸ਼ਹਿਰ 'ਚ ਹੁਣ ਤੱਕ 600mm ਪਿਆ ਮੀਂਹ
ਪੀਐਮ ਮੋਦੀ ਫਰਾਂਸ ਤੋਂ ਵਾਪਸੀ 'ਤੇ ਜਾਣਗੇ ਯੂਏਈ
ਮੋਦੀ 14 ਜੁਲਾਈ ਨੂੰ ਫਰਾਂਸ ਵਿਚ ਬੈਸਟਿਲ ਦਿਵਸ ਸਮਾਰੋਹ ਵਿਚ ਮਹਿਮਾਨ ਵਜੋਂ ਸ਼ਾਮਲ ਹੋਣਗੇ