ਖ਼ਬਰਾਂ
ਲੁਧਿਆਣਾ ’ਚ ਡੇਢ ਮਹੀਨੇ ਅੰਦਰ ਦੂਜਾ ਤੀਹਰਾ ਕਤਲ, ਤਿੰਨ ਬਜ਼ੁਰਗਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਮਾਰ ਮੁਕਾਇਆ
ਚਮਨ ਲਾਲ ਦੇ ਚਾਰੇ ਪੁੱਤਰ ਵਿਦੇਸ਼ ਵਿਚ ਸੈਟਲ, ਦੋ ਦਿਨ ਬਾਅਦ ਮਿਲੀਆਂ ਲਾਸ਼ਾਂ
ਨਿਊਜ਼ੀਲੈਂਡ ਪੁਲਿਸ ਦੇ ਪਾਲਿਸੀ ਯੂਨਿਟ ਵਿਚ ਸ਼ਾਮਲ ਹੋਈ ਚੰਦਨਦੀਪ ਕੌਰ
ਸਥਾਨਕ ਪੁਲਿਸ ਲਈ ਨੀਤੀਆਂ ਬਣਾਵੇਗੀ ਸਾਊਥ ਆਕਲੈਂਡ ਵਸਦੇ ਕਾਰੋਬਾਰੀ ਜੁਝਾਰ ਸਿੰਘ ਪੰਨੂਮਾਜਰਾ ਦੀ ਧੀ
ਘਰੇਲੂ ਕਲੇਸ਼ ਕਾਰਨ ਸੱਸ ਨੇ ਜ਼ਹਿਰ ਖਾ ਕੇ ਕੀਤੀ ਖ਼ੁਦਕੁਸ਼ੀ
ਸੁਸਾਈਡ ਨੋਟ ਲਿਖ ਕੇ ਨੂੰਹਾਂ 'ਤੇ ਲਗਾਇਆ ਜ਼ਲੀਲ ਕਰਨ ਦਾ ਇਲਜ਼ਾਮ
ਤਾਮਿਲਨਾਡੂ: ਡੀ.ਆਈ.ਜੀ. ਨੇ ਸਰਵਿਸ ਪਿਸਤੌਲ ਨਾਲ ਖ਼ੁਦ ਨੂੰ ਮਾਰੀ ਗੋਲੀ, ਮੁੱਖ ਮੰਤਰੀ ਨੇ ਪ੍ਰਗਟਾਇਆ ਦੁੱਖ
ਅਧਿਕਾਰੀ ਨੇ ਦਸਿਆ ਕਿ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਕ੍ਰਿਕਟ ਪ੍ਰਸ਼ੰਸਕਾਂ ਲਈ ਖ਼ੁਸ਼ਖਬਰੀ, ਪੀਸੀਏ ਸਟੇਡੀਅਮ 'ਚ ਸ਼ੇਰ-ਏ-ਪੰਜਾਬ ਨਾਮ ਦੀ ਟੀ-20 ਲੀਗ ਦਾ ਆਯੋਜਨ
13 ਜੁਲਾਈ ਤੋਂ ਲੱਗਣਗੇ ਚੌਕੇ-ਛੱਕੇ
ਨਹੀਂ ਚੱਲੇਗੀ ਜ਼ੀਰਾ ਸ਼ਰਾਬ ਫੈਕਟਰੀ; ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਕੋਰੀ ਨਾਂਹ
ਮਾਹਰਾਂ ਦੀ ਰਿਪੋਰਟ ਤੋਂ ਬਾਅਦ ਬੋਰਡ ਨੇ ਕਿਹਾ, “ਸ਼ਰਤਾਂ ਪੂਰੀਆਂ ਨਹੀਂ ਕਰਦੀ ਫੈਕਟਰੀ”
ਅਬੋਹਰ 'ਚ ਆਮ ਆਦਮੀ ਪਾਰਟੀ ਦੇ ਆਗੂ ਵਿਰੁਧ ਮਾਮਲਾ ਦਰਜ
ਘਰ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਭੰਨਤੋੜ ਕਰਨ ਦੇ ਇਲਜ਼ਾਮ
ਭਾਰਤੀ ਡਿਪਲੋਮੈਟਾਂ, ਦੂਤਘਰਾਂ ਨੂੰ ਧਮਕੀ ਦੇਣ ਵਾਲੇ ਪੋਸਟਰ ‘ਬਰਦਾਸ਼ਤ ਨਹੀਂ’ : ਵਿਦੇਸ਼ ਮੰਤਰਾਲਾ
ਵੀਆਨਾ ਸਮਝੌਤੇ ਮੁਤਾਬਕ ਦੂਤਘਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏ ਮੇਜ਼ਬਾਨ ਦੇਸ਼
ਤਿੰਨ ਬੱਚਿਆਂ ਸਮੇਤ ਮਾਂ ਨੇ ਪਾਣੀ ਵਾਲੇ ਟੈਂਕ ਵਿਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
ਘਰ ਵਿਚ ਨਾ ਹੋਣ ਕਾਰਨ ਵੱਡੇ ਪੁੱਤਰ ਦੀ ਬਚੀ ਜਾਨ
ਮੁਹਾਲੀ ਵੇਰਕਾ ਮਿਲਕ ਪਲਾਂਟ 'ਚ ਘਪਲਾ, ਕਰੋੜਾਂ ਰੁਪਏ ਦਾ ਦੁੱਧ ਤੇ ਘਿਓ ਗਾਇਬ
ਵਿਭਾਗ ਵਲੋਂ ਸਿਰਫ਼ 60,000 ਕਰੇਟ ਹੀ ਗਾਇਬ ਹੋਣ ਦੀ ਗੱਲ ਮੰਨੀ ਜਾ ਰਹੀ ਹੈ