ਖ਼ਬਰਾਂ
ਹੁਣ ਕੈਨੇਡਾ ’ਚ ਕਰਵਾਉ ਬੱਚਿਆਂ ਦੀ ਸਕੂਲਿੰਗ, ਮਾਪੇ ਵੀ ਨਾਲ ਜਾ ਸਕਣਗੇ ਵਿਦੇਸ਼, ਜਾਣੋ ਕੀ ਹੈ ਮਾਈਨਰ ਸਟੱਡੀ ਵੀਜ਼ਾ
ਵਧੇਰੇ ਜਾਣਕਾਰੀ ਲਈ 77197-64281 ’ਤੇ ਕਰੋ ਸੰਪਰਕ
ਇੰਗਲੈਂਡ: ਭਾਰਤੀ ਮੂਲ ਦੇ 25 ਸਾਲਾ ਨੌਜਵਾਨ ਦਾ ਚਾਕੂ ਮਾਰ ਕੇ ਕਤਲ
16 ਸਾਲਾ ਮੁੰਡੇ ਨੂੰ ਕਤਲ ਦਾ ਠਹਿਰਾਇਆ ਗਿਆ ਦੋਸ਼ੀ
ਲੁਧਿਆਣਾ ਗੈਸ ਲੀਕ ਮਾਮਲਾ: ਮੈਜਿਸਟ੍ਰੇਟ ਜਾਂਚ 'ਚ ਨਹੀਂ ਪਾਇਆ ਗਿਆ ਕੋਈ ਜ਼ਿੰਮੇਵਾਰ
ਹਾਦਸੇ 'ਚ ਗਈਆਂ ਸਨ 11 ਜਾਨਾਂ
ਜੰਮੂ-ਕਸ਼ਮੀਰ ਦੇ ਰਾਜੌਰੀ ‘ਚ ਦਰਦਨਾਕ ਹਾਦਸਾ, ਕਾਰ ਹਾਦਸੇ ‘ਚ 4 ਲੋਕਾਂ ਦੀ ਮੌਤ
5 ਲੋਕ ਹੋਏ ਗੰਭੀਰ ਜ਼ਖ਼ਮੀ
ਲੁਧਿਆਣਾ: ਸੜਕ ਪਾਰ ਕਰ ਰਹੀ ਲੜਕੀ ਨੂੰ ਤੇਜ਼ ਰਫ਼ਤਾਰ ਟਰੱਕ ਨੇ ਕੁਚਲਿਆ, ਮੌਤ
ਈਦ ਮਨਾ ਕੇ ਪ੍ਰਵਾਰ ਨਾਲ ਘਰ ਪਰਤ ਰਹੀ ਮ੍ਰਿਤਕ ਲੜਕੀ
ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਬਾਰੇ ਦਿੱਲੀ ਸਰਕਾਰ ਨੂੰ ਤਾਜ਼ਾ ਨੋਟਿਸ ਜਾਰੀ
ਇਸੇ ਦੌਰਾਨ ਆਲ ਇੰਡੀਆ ਐਂਟੀ ਟੈਰੋਰਿਸਟ ਫ਼ਰੰਟ ਦੇ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ਕੋਲੋਂ ਵੀ ਪਟੀਸ਼ਨ ’ਤੇ ਜਵਾਬ ਮੰਗਿਆ ਗਿਆ
ਭਾਰਤ ਨੇ 9ਵੀਂ ਵਾਰ ਜਿੱਤੀ ਸੈਫ ਫੁੱਟਬਾਲ ਚੈਂਪੀਅਨਸ਼ਿਪ, ਫਾਈਨਲ ’ਚ ਕੁਵੈਤ ਨੂੰ 5-4 ਨਾਲ ਦਿਤੀ ਮਾਤ
ਗੋਲਕੀਪਰ ਗੁਰਪ੍ਰੀਤ ਸਿੰਘ ਸੰਧੂ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਦਵਾਈ ਜਿੱਤ
BCCI ਨੇ ਅਜੀਤ ਅਗਰਕਰ ਨੂੰ ਟੀਮ ਇੰਡੀਆ ਦਾ ਮੁੱਖ ਚੋਣਕਾਰ ਕੀਤਾ ਨਿਯੁਕਤ
45 ਸਾਲ ਦੇ ਸਾਬਕਾ ਗੇਂਦਬਾਜ਼ ਨੇ ਸਾਬਕਾ ਕ੍ਰਿਕਟਰ ਚੇਤਨ ਸ਼ਰਮਾ ਦੀ ਜਗ੍ਹਾ ਲਈ ਹੈ
ਭਾਰਤ ਨੇ ਜਿੱਤੀ ਸੈਫ਼ ਚੈਂਪੀਅਨਸ਼ਿਪ, ਪੰਜਾਬ ਦਾ ਗੁਰਪ੍ਰੀਤ ਸੰਧੂ ਫਿਰ ਬਣਿਆ ਮੈਚ ਦਾ ਹੀਰੋ
ਪੈਨਲਟੀ ਸ਼ੂਟਆਊਟ ’ਚ ਕੁਵੈਤ ਨੂੰ 4-5 ਨਾਲ ਹਰਾਇਆ