ਖ਼ਬਰਾਂ
ਪਾਕਿਸਤਾਨ ਦੇ ਗੁਰਦੁਆਰਾ ਤੱਖਰ ਸਾਹਿਬ 'ਚ ਬੇਅਦਬੀ, ਕੀਰਤਨ ਰੋਕਣ ਦੀ ਕੋਸ਼ਿਸ਼
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰ ਕੇ ਰਿਹਾਅ ਕਰ ਦਿਤਾ
ਪਾਕਿਸਤਾਨ: ਚੋਟੀ ਦੇ ਸਨੂਕਰ ਖਿਡਾਰੀ ਮਾਜਿਦ ਅਲੀ ਨੇ ਕੀਤੀ ਖੁਦਕੁਸ਼ੀ
ਡਿਪਰੈਸ਼ਨ ਦੇ ਚਲਦਿਆਂ ਚੁਕਿਆ ਖ਼ੌਫ਼ਨਾਕ ਕਦਮ
ਦੂਜੀ ਬੱਚੀ ਦੇ ਜਨਮ ਤੇ ਲਾਭਪਾਤਰੀ ਔਰਤਾਂ ਨੂੰ 6000/ ਰੁਪਏ ਦੀ ਦਿੱਤੀ ਜਾਵੇਗੀ ਵਿੱਤੀ ਸਹਾਇਤਾ: ਡਾ.ਬਲਜੀਤ ਕੌਰ
ਲਾਭਪਾਤਰੀ ਘਰ ਬੈਠ ਕੇ ਆਨਲਾਈਨ ਪੋਰਟਲ (https://pmmvy.nic.in/) ਤੇ ਆਪਣੇ ਆਪ ਰਜਿਸਟਰਡ ਕਰਕੇ ਆਪਣੀ ਅਰਜੀ ਜਮ੍ਹਾਂ ਕਰਵਾ ਸਕਦੇ ਹਨ
ਬੀਰ ਦਵਿੰਦਰ ਸਿੰਘ ਦੇ ਸਿਆਸੀ ਸਫ਼ਰ ’ਤੇ ਇਕ ਝਾਤ, ਮੁਹਾਲੀ ਨੂੰ ਦਿਵਾਇਆ ਸੀ ਜ਼ਿਲ੍ਹੇ ਦਾ ਦਰਜਾ
ਪੰਜਾਬ ਦੇ ਸਰਬੋਤਮ ਸਿਆਸਤਦਾਨ ਦਾ ਮਿਲਿਆ ਸੀ ਖ਼ਿਤਾਬ
ਹਰਜੋਤ ਬੈਂਸ ਵੱਲੋਂ ਕਿਸਾਨਾਂ ਨੂੰ ਸਹਾਇਕ ਧੰਦੇ ਅਪਨਾਉਣ ਲਈ ਕੀਤਾ ਜਾ ਰਿਹਾ ਪ੍ਰੇਰਿਤ
ਫਸਲੀ ਵਿਭਿੰਨਤਾ ਲਈ ਕਿਸਾਨਾਂ ਨੂੰ ਕੀਤਾ ਜਾ ਰਿਹਾ ਜਾਗਰੂਕ-ਮੁੱਖ ਖੇਤੀਬਾੜੀ ਅਫਸਰ
ਲੂਣ ਦੇ ਦਾਣੇ ਤੋਂ ਵੀ ਛੋਟਾ ਹੈਂਡਬੈਗ, 51 ਲੱਖ ਰੁਪਏ 'ਚ ਵਿਕਿਆ
ਦੇਖਣ ਲਈ ਮਾਈਕ੍ਰੋਸਕੋਪ ਵੀ ਵੇਚਿਆ ਨਾਲ
ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਦੇ ਦਿਹਾਂਤ 'ਤੇ ਸੀਨੀਅਰ ਆਗੂਆਂ ਨੇ ਜਤਾਇਆ ਦੁੱਖ
ਬੀਰ ਦਵਿੰਦਰ ਸਿੰਘ ਨੇ 73 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ
ਪਤੀ ਦੀ ਹੈਵਾਨੀਅਤ ! ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤਲ
ਮ੍ਰਿਤਕ ਮਹਿਲਾ ਦੀ ਪਛਾਣ ਮਨਜੀਤ ਕੌਰ (50) ਵਜੋਂ ਹੋਈ ਹੈ
ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਦਾ ਦਿਹਾਂਤ
ਬਿਮਾਰੀ ਦੇ ਚਲਦਿਆਂ PGI ’ਚ ਲਏ ਆਖ਼ਰੀ ਸਾਹ
ਪਟਿਆਲਾ 'ਚ ਨਮਕੀਨ ਨੂੰ ਲੈ ਕੇ ਮਹਿਲਾ ਨੇ ਕੀਤਾ ਹੰਗਾਮਾ, ਸੱਦ ਲਿਆਈ ਮੁੰਡੇ ਤੇ ਕਰਵਾਇਆ ਦੁਕਾਨ 'ਤੇ ਹਮਲਾ
ਆਸਪਾਸ ਦੇ ਲੋਕਾਂ ਨੇ ਨੌਜਵਾਨਾਂ 'ਤੇ ਕਾਬੂ ਪਾ ਕੇ ਚਾੜ੍ਹਿਆ ਕੁਟਾਪਾ