ਖ਼ਬਰਾਂ
ਰਾਜਸਥਾਨ : ਦਲਿਤ ਵਿਦਿਆਰਥਣ ਨਾਲ ਸਮੂਹਕ ਜਬਰ ਜਨਾਹ, ਕਤਲ ਦੇ ਮਾਮਲੇ ’ਚ ਦੋ ਪੁਲਿਸ ਵਾਲੇ ਮੁਅੱਤਲ
ਪ੍ਰਵਾਰਕ ਜੀਆਂ ਨੇ ਪੋਸਟਮਾਰਟਕ ਕਰਵਾਉਣ ਤੋਂ ਕੀਤਾ ਇਨਕਾਰ, ਵਿਰੋਧੀ ਪਾਰਟੀਆਂ ਨੇ ਸਰਕਾਰ ’ਤੇ ਲਾਇਆ ਨਿਸ਼ਾਨਾ
ਲੁਧਿਆਣਾ ਲੁੱਟ ਮਾਮਲਾ: ਹੁਣ ਤਕ 7 ਕਰੋੜ 14 ਲੱਖ 700 ਰੁਪਏ ਬਰਾਮਦ, 18 ਦੀ ਹੋਈ ਗ੍ਰਿਫ਼ਤਾਰੀ
ਪੁਲਿਸ ਨੂੰ ਮਿਲਿਆ ਮੁਲਜ਼ਮਾਂ ਦਾ 23 ਜੂਨ ਤਕ ਦਾ ਰਿਮਾਂਡ
ਭਾਰਤ ਨੇ ਸੰਯੁਕਤ ਰਾਸ਼ਟਰ ’ਚ ਚੀਨ ’ਤੇ ਨਿਸ਼ਾਨਾ ਲਾਇਆ
ਸਾਜਿਦ ਮੀਰ ਨੂੰ ‘ਕੌਮਾਂਤਰੀ ਅਤਿਵਾਦੀ’ ਐਲਾਨ ਕਰਨ ’ਚ ਚੀਨ ਨੇ ਪਾਇਆ ਸੀ ਅੜਿੱਕਾ
ਕ੍ਰਿਸਟੀਆਨੋ ਰੋਨਾਲਡੋ ਨੇ ਰਚਿਆ ਇਤਿਹਾਸ, 200 ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਬਣੇ ਪਹਿਲੇ ਫੁੱਟਬਾਲਰ
ਗਿਨੀਜ਼ ਵਰਲਡ ਰਿਕਾਰਡ ਨਾਲ ਕੀਤਾ ਸਨਮਾਨਿਤ
ਬਰਤਾਨੀਆ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਕੈਰੋਲਿਨ ਰੋਵੇਟ ਨਾਲ ਕੀਤੀ ਮੁਲਾਕਾਤ
ਯੂਕੇ ਤੇ ਪੰਜਾਬ ਦਰਮਿਆਨ ਹਵਾਈ ਸੰਪਰਕ ਵਧਾਉਣ ਲਈ ਕੀਤੀ ਅਪੀਲ
ਪੰਜ ਸਿਤਾਰਾ ਹੋਟਲ ਵਿਚ ਬਗ਼ੈਰ ਪੈਸੇ ਦਿਤੇ 603 ਦਿਨਾਂ ਤਕ ਰਹਿਣ ਵਾਲੇ ਵਿਰੁਧ ਕੇਸ ਦਰਜ
ਹੋਟਲ ਨੂੰ ਹੋਇਆ 58 ਲੱਖ ਰੁਪਏ ਦਾ ਨੁਕਸਾਨ
ਮੈਂ ਗਾਂ ਨੂੰ 'ਮਾਂ' ਨਹੀਂ ਮੰਨਦਾ, ਨਾ ਕਰਦਾ ਹਾਂ ਪੂਜਾ, ਪਰ ਸੱਚੇ ਦਿਲੋਂ ਸੇਵਾ ਜ਼ਰੂਰ ਕਰਦਾ ਹਾਂ: ਸੁੱਖਅੰਮ੍ਰਿਤ ਸਿੰਘ
ਗਾਂ ਨੂੰ ‘ਮਾਂ’ ਕਹਿਣ ਵਾਲੇ ਵੀ ਨਹੀਂ ਕਰ ਸਕਦੇ, ਜਿਵੇਂ ਦੀ ਸੇਵਾ ਕਰ ਰਿਹਾ ਹੈ ਇਹ ਸਰਦਾਰ
21 ਜੂਨ ਨੂੰ 14960 ਮੈਗਾਵਾਟ ਦੀ ਹੁਣ ਤਕ ਦੀ ਸਭ ਤੋਂ ਵੱਧ ਬਿਜਲੀ ਦੀ ਮੰਗ ਨੂੰ ਪੀ.ਐਸ.ਪੀ.ਸੀ.ਐਲ ਨੇ ਕੀਤਾ ਪੂਰਾ: ਹਰਭਜਨ ਸਿੰਘ ਈ.ਟੀ.ਓ.
ਕਿਸੇ ਵੀ ਉਦਯੋਗਿਕ, ਗੈਰ-ਰਿਹਾਇਸ਼ੀ ਸਪਲਾਈ ਜਾਂ ਘਰੇਲੂ ਸ਼੍ਰੇਣੀ 'ਤੇ ਬਿਜਲੀ ਦਾ ਕੋਈ ਕੱਟ ਨਹੀਂ
ਅੰਬਾਲਾ ਸੈਂਟਰਲ ਜੇਲ ’ਚ ਕੈਦੀਆਂ ਨੇ ‘ਵਾਰਡਰ’ ’ਤੇ ਹਮਲਾ ਕੀਤਾ
10 ਕੈਦੀਆਂ ਵਿਰੁਧ ਮਾਮਲਾ ਦਰਜ
ਜਾਗਰਣ ਵੇਖ ਕੇ ਮੋਟਰਸਾਈਕਲ 'ਤੇ ਵਾਪਸ ਜਾ ਰਹੇ ਪ੍ਰਵਾਰ ਨੂੰ ਪਿਕਅੱਪ ਨੇ ਕੁਚਲਿਆ, ਹਸਪਤਾਲ ਭਰਤੀ
ਜ਼ਖ਼ਮੀਆਂ 'ਚ ਮਾਸੂਮ ਬੱਚਾ ਵੀ ਸ਼ਾਮਲ