ਖ਼ਬਰਾਂ
ਕੇਂਦਰ ਫੰਡ ਰੋਕ ਕੇ ਪੰਜਾਬ ਦੀ ਬਾਂਹ ਮਰੋੜ ਰਿਹਾ ਹੈ : MLA ਪ੍ਰਿੰਸੀਪਲ ਬੁੱਧਰਾਮ
ਉਹਨਾਂ ਕਿਹਾ ਕਿ ਪੰਜਾਬ ਦੇ ਵਿਕਾਸ ਲਈ ਹਰੇਕ ਢੰਗ ਨਾਲ ਭਗਵੰਤ ਮਾਨ ਦੀ ਹਮਾਇਤ ਕੀਤੀ ਜਾਵੇ।
ਪੰਜਾਬ ਵਿਧਾਨ ਸਭਾ ‘ਚ ਪੰਜਾਬ ਪੁਲਿਸ ਸੋਧ ਬਿੱਲ 2023 ਪਾਸ : ਪੰਜਾਬ ਖ਼ੁਦ ਕਰੇਗਾ DGP ਦੀ ਚੋਣ
UPSC ਨੂੰ ਨਹੀਂ ਭੇਜਿਆ ਜਾਵੇਗਾ ਪੈਨਲ
ਰਾਊਤ ਨੇ ਸੰਯੁਕਤ ਰਾਸ਼ਟਰ ਨੂੰ ਚਿੱਠੀ ਲਿਖ ਕੇ 20 ਜੂਨ ਨੂੰ ‘ਵਿਸ਼ਵ ਗੱਦਾਰ ਦਿਵਸ’ ਐਲਾਨ ਕਰਨ ਦੀ ਅਪੀਲ ਕੀਤੀ
ਕਿਹਾ, ਜਿਸ ਤਰ੍ਹਾਂ 21 ਜੂਨ ਵਿਸ਼ਵ ਯੋਗ ਦਿਵਸ ਮਨਾਇਆ ਜਾਂਦਾ ਹੈ, ਉਸੇ ਤਰ੍ਹਾਂ 20 ਜੂਨ ਨੂੰ ਵਿਸ਼ਵ ਗੱਦਾਰ ਦਿਵਸ ਮਨਾਇਆ ਜਾਵੇ
ਮਮਤਾ ਦੇ ਇਤਰਾਜ਼ ਦੇ ਬਾਵਜੂਦ ਰਾਜਪਾਲ ਨੇ ਪਛਮੀ ਬੰਗਾਲ ਦਾ ‘ਸਥਾਪਨਾ ਦਿਵਸ’ ਮਨਾਇਆ
ਪਛਮੀ ਬੰਗਾਲ ’ਚ ਰਾਜਪਾਲ ਅਤੇ ਮੁੱਖ ਮੰਤਰੀ ਵਿਚਕਾਰ ਟਕਰਾਅ ਜਾਰੀ
ਹਾਈ ਕੋਰਟ ਨੇ ਮਣੀਪੁਰ ’ਚ ਇੰਟਰਨੈੱਟ ਸੇਵਾਵਾਂ ਬਹਾਲ ਕਰਨ ਦਾ ਹੁਕਮ ਦਿਤਾ
ਮੇਈਤੀ ਨੂੰ ਐਸ.ਟੀ. ਦਾ ਦਰਜਾ ਦੇਣ ਦੇ ਮਾਮਲੇ ਨੂੰ ਲੈ ਕੇ ਦਾਇਰ ਮੁੜਵਿਚਾਰ ਅਪੀਲ ’ਤੇ ਕੇਂਦਰ, ਮਣੀਪੁਰ ਸਰਕਾਰ ਨੂੰ ਨੋਟਿਸ
ਸੈਸ਼ਨ ਬੁਲਾਉਣ ਦਾ ਕੀ ਮਕਸਦ, ਸਿਰਫ਼ ਲੋਕਾਂ ਦੇ ਪੈਸੇ ਦੀ ਬਰਬਾਦੀ: ਪ੍ਰਤਾਪ ਸਿੰਘ ਬਾਜਵਾ
ਪੁਛਿਆ, 9 ਮਹੀਨੇ ਪਹਿਲਾਂ ਆਪ੍ਰੇਸ਼ਨ ਲੋਟਸ 'ਤੇ ਸੈਸ਼ਨ ਬੁਲਾਇਆ ਸੀ, ਉਸ ਦਾ ਕੀ ਹੋਇਆ?
ਕੀ ਹੈ ਮਾਨੇਸਰ ਗੋਲੀਬਾਰੀ ਦਾ 'ਮੂਸੇਵਾਲਾ' ਕਨੈਕਸ਼ਨ, ਇਸ ਗੈਂਗਸਟਰ ਦੇ ਕਹਿਣ 'ਤੇ ਚੱਸੀਆਂ ਸ਼ਰਾਬ ਦੀ ਦੁਕਾਨ 'ਤੇ ਗੋਲੀਆਂ
ਪੁਲਿਸ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਦੀਪਕ ਨਗਰ ਅਤੇ ਸੌਰਭ ਨੇ ਦੁਕਾਨ ਮਾਲਕ ਕੁਲਦੀਪ ਸਿੰਘ ਨੂੰ ਡਰਾਉਣ ਲਈ ਡਿਸਕਵਰੀ ਵਾਈਨ ਦੇ ਅੰਦਰ ਗੋਲੀਬਾਰੀ ਕੀਤੀ।
ਘਰੇਲੂ ਹਿੰਸਾ ਦਾ ਮਾਮਲਾ : ਪਤਨੀ ਨੂੰ ਗੁਜ਼ਾਰਾ ਭੱਤਾ ਦੇਣ ਲਈ ਪਤੀ 7 ਬੋਰੀਆਂ 'ਚ ਭਰ ਕੇ ਲਿਆਇਆ 55 ਹਜ਼ਾਰ ਸਿੱਕੇ
ਕੋਰਟ ਨੇ 26 ਜੂਨ ਨੂੰ ਸਿੱਕਿਆ ਦੀ ਗਿਣਤੀ ਕਰ 1-1 ਹਜ਼ਾਰ ਦੀਆਂ ਥੈਲੀਆਂ ਬਣਾ ਕੇ ਲਿਆਉਣ ਨੂੰ ਕਿਹਾ
ਵਿਰਾਟ ਕੋਹਲੀ ਦੀ Net Worth ਪਹੁੰਚੀ 1 ਹਜ਼ਾਰ ਕਰੋੜ ਰੁਪਏ ਤੋਂ ਪਾਰ, ਇੰਸਟਾਗ੍ਰਾਂਮ ਦੀ ਇਕ ਪੋਸਟ ਤੋਂ ਕਮਾਏ 8.9 ਕਰੋੜ ਰੁਪਏ
BCCI ਸਾਲਾਨਾ ਕਾਨਟਰੈਕਟ ਲਈ ਦਿੰਦਾ ਹੈ 7 ਕਰੋੜ ਰੁਪਏ
ਵਿਕਰਮਜੀਤ ਸਾਹਨੀ ਨੇ ਪਾਬੰਦੀਸ਼ੁਦਾ ਏਜੰਟਾਂ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ, 170 ਏਜੰਟਾਂ ਦੀ ਦਿੱਤੀ ਜਾਣਕਾਰੀ
ਇਹ ਇਕ ਗੰਭੀਰ ਅਪਰਾਧ ਹੈ ਕਿ ਪੰਜਾਬ ਰਾਜ ਵਿਚ ਪਾਬੰਦੀਸ਼ੁਦਾ ਭਰਤੀ ਏਜੰਟ ਅਜੇ ਵੀ ਕੰਮ ਕਰ ਰਹੇ ਹਨ।