ਖ਼ਬਰਾਂ
ਜੱਗੀ ਜੌਹਲ ਦੀ ਰਿਹਾਈ ਲਈ ਸਕਾਟਲੈਂਡ ਦੇ ਪਹਿਲੇ ਮੰਤਰੀ ਨੇ ਬ੍ਰਿਟੇਨ ਦੇ PM ਨੂੰ ਲਿਖਿਆ ਪੱਤਰ
ਸਕਾਟਲੈਂਡ ਵਿਚ ਪੈਦਾ ਹੋਇਆ, ਜੱਗੀ ਡੰਬਰਟਨ ਦਾ ਰਹਿਣ ਵਾਲਾ ਹੈ।
ਸ਼ਹਿਰ ਨੂੰ ਸਾਫ਼-ਸੁਥਰਾ ਰੱਖਣਾ ਹਰ ਸ਼ਹਿਰ ਵਾਸੀ ਦੀ ਜ਼ਿੰਮੇਵਾਰੀ : ਬ੍ਰਮ ਸ਼ੰਕਰ ਜਿੰਪਾ
ਕੈਬਨਿਟ ਮੰਤਰੀ ਨੇ ‘ਮੇਰਾ ਸ਼ਹਿਰ ਮੇਰਾ ਮਾਣ’ ਮੁਹਿੰਮ ਤਹਿਤ ਵਾਰਡ ਨੰਬਰ 27 ’ਚ ਸਫ਼ਾਈ ਪੰਦਰਵਾੜੇ ’ਚ ਲਿਆ ਹਿੱਸਾ
ਰਿਸ਼ੀਪਾਲ ਸਿੰਘ ਆਈ. ਏ. ਐੱਸ. ਨੇ DC ਵਜੋਂ ਅਹੁਦਾ ਸੰਭਾਲਿਆ
ਉਹ 2014 ਬੈਚ ਦੇ ਆਈ.ਏ.ਐੱਸ. ਅਧਿਕਾਰੀ ਹਨ।
ਵਿਜੀਲੈਂਸ ਬਿਊਰੋ ਵੱਲੋਂ ਪੀ.ਐਸ.ਪੀ.ਸੀ.ਐਲ. ਦਾ ਜੂਨੀਅਰ ਇੰਜੀਨੀਅਰ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਕਾਬੂ
ਨਵਾਂ ਟਰਾਂਸਫਾਰਮਰ ਲਗਵਾਉਣ ਬਦਲੇ ਮੰਗੀ ਸੀ 20,000 ਰੁਪਏ ਰਿਸ਼ਵਤ
ਅਬੋਹਰ 'ਚ ਸਰਕਾਰੀ ਹਸਪਤਾਲ ਦੇ ਪੰਘੂੜੇ 'ਚ ਨਵਜੰਮੀ ਬੱਚੀ ਨੂੰ ਛੱਡ ਫਰਾਰ ਹੋਏ ਮਾਪੇ, ਬੱਚੀ ਦੀ ਹਾਲਤ ਨਾਜ਼ੁਕ
ਪੁਲਿਸ ਮਾਪਿਆਂ ਦੀ ਕਰ ਰਹੀ ਭਾਲ
ਅਨੁਸੂਚਿਤ ਜਾਤੀ ਦਾ ਜਾਅਲੀ ਸਰਟੀਫਿਕੇਟ ਕੀਤਾ ਰੱਦ, ਲਏ ਲਾਭ ਹੋਣਗੇ ਵਾਪਸ : ਡਾ.ਬਲਜੀਤ ਕੌਰ
ਕਿਹਾ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਹਰ ਵਰਗ ਦੇ ਹਿੱਤਾਂ ਦੀ ਰਾਖੀ ਕਰਨ ਲਈ ਵਚਨਬੱਧ
ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ ਮੁਫ਼ਤ ਆਵਾਜਾਈ ਦੀ ਹੋਵੇਗੀ ਸ਼ੁਰੂਆਤ - ਹਰਜੋਤ ਬੈਂਸ
ਮੰਤਰੀ ਹਲਕੇ ਦੇ ਪਿੰਡ ਮੰਗਲੂਰ ਵਿੱਚ ਲੋਕਾਂ ਦੇ ਹੋਏ ਰੂਬਰੂ
ਮਣੀਪੁਰ : ਗੋਲੀਬਾਰੀ ’ਚ ਫ਼ੌਜ ਦਾ ਜਵਾਨ ਜ਼ਖ਼ਮੀ
ਅਣਪਛਾਤੇ ਲੋਕਾਂ ਨੇ ਚਿਨਮਾਂਗ ਪਿੰਡ ਦੇ ਤਿੰਨ ਘਰਾਂ ਨੂੰ ਅੱਗ ਲਾਈ
ਆਖ਼ਰ ਕਿਉਂ ਨਹੀਂ ਚਾਹੁੰਦੇ ਮਿਆਂਦਾਦ ਕਿ ਵਿਸ਼ਵ ਕੱਪ ਲਈ ਭਾਰਤ ਜਾਵੇ ਪਾਕਿਸਤਾਨ
ਕਿਹਾ, ਹੁਣ ਪਾਕਿਸਤਾਨ ਦੌਰੇ ਦੀ ਵਾਰੀ ਭਾਰਤ ਦੀ ਹੈ, ਭਾਰਤ ਨੂੰ ਪਹਿਲਾਂ ਆਉਣਾ ਚਾਹੀਦੈ