ਖ਼ਬਰਾਂ
ਜਲੰਧਰ 'ਚ ਆਈਸ ਫੈਕਟਰੀ 'ਚੋਂ ਗੈਸ ਲੀਕ : ਦੇਰ ਰਾਤ ਲਾਡੋਵਾਲੀ ਰੋਡ 'ਤੇ ਹਲਚਲ, ਲੋਕਾਂ ਨੇ ਕਿਹਾ ਸਾਹ ਲੈਣ 'ਚ ਆ ਰਹੀ ਹੈ ਦਿੱਕਤ
ਗੈਸ ਕਾਰਨ ਕੁਝ ਲੋਕਾਂ ਦੀ ਹਾਲਤ ਵੀ ਵਿਗੜ ਗਈ ਹੈ, ਜਿਨ੍ਹਾਂ ਨੂੰ ਨਿੱਜੀ ਹਸਪਤਾਲਾਂ ਵਿੱਚ ਲਿਜਾਇਆ ਗਿਆ
ਭਾਖੜਾ ਨਹਿਰ 'ਚ ਨਹਾਉਣ ਗਏ ਤਾਇਆ-ਭਤੀਜਾ ਰੁੜ੍ਹੇ, ਪਾਣੀ ਦੇ ਤੇਜ਼ ਵਹਾਅ ਕਾਰਨ ਵਾਪਰਿਆ ਹਾਦਸਾ
ਮੂਲ ਰੂਪ ਵਿਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ
ਅੱਜ PM ਮੋਦੀ ਨਾਲ ਮੁਲਾਕਾਤ ਕਰਨਗੇ CM ਮਾਨ, ਪੰਜਾਬ ਦੇ ਬਕਾਇਆ ਫੰਡ ਨੂੰ ਲੈ ਕੇ ਹੋਵੇਗੀ ਚਰਚਾ
ਕੇਂਦਰ ਵੱਲ ਪੰਜਾਬ ਦਾ 5800 ਕਰੋੜ ਦਾ ਫੰਡ ਪਿਆ ਹੈ ਬਕਾਇਆ
ਮੁਹਾਲੀ 'ਚ ਲੜਕੀ ’ਤੇ ਅਣਪਛਾਤੇ ਹਮਲਾਵਰਾਂ ਨੇ ਕੀਤਾ ਹਮਲਾ: ਦੋਵੇਂ ਬਾਹਾਂ ਟੁੱਟੀਆਂ
ਦੋ ਅਣਪਛਾਤੇ ਬਦਮਾਸ਼ਾਂ ਨੇ ਬੇਸਬਾਲ ਬੱਟਾਂ ਅਤੇ ਹਾਕੀ ਸਟਿੱਕਾਂ ਨਾਲ ਹਮਲਾ ਕਰ ਦਿਤਾ
ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ
ਨਵਜੋਤ ਸਿੰਘ 6 ਮਹੀਨੇ ਪਹਿਲਾਂ ਪਤਨੀ ਨਾਲ ਕੌਨੇਡਾ ਗਿਆ ਸੀ
ਪਹਿਲਾਂ ਵੀ ਮਤਭੇਦਾਂ ਕਾਰਨ ਹਟਾਏ ਕਈ ਜਥੇਦਾਰ, ਜਿਨ੍ਹਾਂ 'ਚ ਕੁੱਝ ਨਾਮ ਨੇ ਇਸ ਪ੍ਰਕਾਰ
ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਵੀ ਅਕਾਲ ਤਖ਼ਤ ਦੇ ਜਥੇਦਾਰ ਦੇ ਅਹੁਦੇ ਤੋਂ ਹਟਾਇਆ ਗਿਆ ਸੀ।
ਗ੍ਰੀਸ ਵਿਚ ਡੁੱਬੀ ਕਿਸ਼ਤੀ, 500 ਦੀ ਮੌਤ ਦਾ ਖਦਸ਼ਾ : ਲੀਬੀਆ ਤੋਂ ਇਟਲੀ ਜਾ ਰਹੀ ਇੱਕ ਕਿਸ਼ਤੀ ਵਿਚ ਲਗਭਗ 750 ਪ੍ਰਵਾਸੀ ਸਨ ਸਵਾਰ
ਹੁਣ ਤੱਕ 79 ਲਾਸ਼ਾਂ ਬਰਾਮਦ ਕੀਤੀਆਂ ਜਾ ਚੁਕੀਆਂ ਹਨ
ਹਾਈ ਵੋਲਟੇਜ ਤਾਰ ਦੀ ਲਪੇਟ ਵਿਚ ਆਉਣ ਕਾਰਨ ਵਿਅਕਤੀ ਦੀ ਮੌਤ
ਦੋ ਬੱਚੀਆਂ ਦਾ ਪਿਤਾ ਅਤੇ ਘਰ ਦਾ ਇਕਲੌਤਾ ਕਮਾਊ ਜੀਅ ਸੀ ਮ੍ਰਿਤਕ ਕੁਲਵੀਰ ਸਿੰਘ
ਪੰਜਾਬ ਦੇ 9 ਜ਼ਿਲ੍ਹਿਆਂ ’ਚ ਧਰਤੀ ਹੇਠਲਾ ਪਾਣੀ ਡੇਢ ਮੀਟਰ ਹੋਰ ਡੂੰਘਾ ਹੋਇਆ
ਜਲ ਸਰੋਤ ਸੈੱਲ ਨੇ ਰਿਪੋਰਟ ਕੀਤੀ ਜਾਰੀ
ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਗਈ ਮਹਿਲਾ ਦੀ ਸੜਕ ਹਾਦਸੇ ’ਚ ਮੌਤ
ਗੱਗੜਭਾਣਾ, ਤਹਿ. ਬਾਬਾ ਬਕਾਲਾ ਸਾਹਿਬ, ਜ਼ਿਲਾ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ ਮਹਿਲਾ