ਖ਼ਬਰਾਂ
Delhi News: ਧਰਮ ਪਰਿਵਰਤਨ ਨੂੰ ਲੈ ਕੇ Harmeet Singh Kalka ਨੇ ਪ੍ਰਗਟਾਈ ਚਿੰਤਾ
'ਸਿੱਖੀ ਦਾ ਪ੍ਰਚਾਰ ਕਰਨ ਵਿੱਚ SGPC ਹੋਈ ਫੇਲ੍ਹ'
Cabinet Sub-Committee ਵੱਲੋਂ 200 ਕੌਂਸਲਰਾਂ ਦੀ ਨਿਯੁਕਤੀ ਅਤੇ ਨਿੱਜੀ ਮਨੋਰੋਗ ਡਾਕਟਰਾਂ ਨੂੰ ਇੰਪੈਨਲ ਕਰਨ ਦੀ ਦਿੱਤੀ ਮਨਜ਼ੂਰੀ
ਨਸ਼ਾ ਛਡਾਊ ਕੇਂਦਰਾਂ ਨੂੰ ਕੀਤਾ ਜਾਵੇਗਾ ਅਪਗ੍ਰੇਡ, ਆਧੁਨਿਕ ਸਹੂਲਤਾਂ ਨਾਲ ਲੈੱਸ 1000 ਬਿਸਤਰਿਆਂ ਨੂੰ ਵੀ ਦਿੱਤੀ ਮਨਜ਼ੂਰੀ
Amritsar News: ਸਰਕਾਰੀ ਥਾਂ 'ਤੇ ਨਾਜਾਇਜ਼ ਕਬਜ਼ਾ ਕਰਨ ਵਾਲਿਆਂ ਖ਼ਿਲਾਫ਼ ਨਿਗਮ ਕਮਿਸ਼ਨਰ ਨੇ ਕਾਰਵਾਈ ਕਰਨ ਦੇ ਦਿੱਤੇ ਹੁਕਮ
ਸਰਕਾਰੀ ਥਾਂ ਉੱਤੇ ਕਬਜ਼ੇ ਕਰਨ ਵਾਲੇ ਲੋਕਾਂ ਨੂੰ ਸਖ਼ਤ ਚਿਤਵਾਨੀ ਦਿੱਤੀ।
Punjab Human Trafficking Case: ਭਰਾਵਾਂ ਨੇ ਦਲਾਲਾਂ ਨੂੰ ਵੇਚੀ ਭੈਣ, ਸੰਗਲਾਂ ਨਾਲ ਬੰਨ੍ਹ ਕੇ ਰੱਖਦੇ ਸੀ ਮਾਲਕ
ਪੰਜਾਬ ਰਾਜ ਮਹਿਲਾ ਕਮਿਸ਼ਨ ਰਾਜ ਲਾਲੀ ਗਿੱਲ ਨੇ ਮਾਮਲੇ ’ਤੇ ਲਿਆ ਨੋਟਿਸ
IPS Transfer News: ਪੰਜਾਬ ਸਰਕਾਰ ਨੇ 2 IPS ਅਧਿਆਰੀਆਂ ਦੇ ਕੀਤੇ ਤਬਾਦਲੇ
ਅਭਿਮੰਨਿਊ ਰਾਣਾ ਹੁਣ ਇੰਟੈਲੀਜੈਂਸ ਪੰਜਾਬ ਦੇ ਹੋਣਗੇ AIG
YouTuber Jasbir Singh: ਮੁੜ ਰਿਮਾਂਡ ’ਤੇ ਯੂਟਿਊਬਰ ਜਸਬੀਰ ਸਿੰਘ
2 ਦਿਨਾਂ ਦਾ ਰਿਮਾਂਡ ਖ਼ਤਮ ਹੋਣ ਮਗਰੋਂ ਅੱਜ ਮੋਹਾਲੀ ਅਦਾਲਤ ਵਿਚ ਕੀਤਾ ਸੀ ਪੇਸ਼
ਮਾਨ ਸਰਕਾਰ ਦਾ ਵੱਡਾ ਐਕਸ਼ਨ, Bathinda ਦੇ DSP Harbans Singh ਨੂੰ ਕੀਤਾ suspend, ਜਾਣੋ ਵਜ੍ਹਾ
ਨਸ਼ੇ ਦੇ ਕੇਸਾਂ 'ਚ ਲਾਪਰਵਾਹੀ ਵਰਤਣ ਦੇ ਇਲਜ਼ਾਮ
Punjab News: SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ CM ਮਾਨ ਨੂੰ ਦਿੱਤਾ ਜਵਾਬ
'ਜੋ ਸ਼ਬਦ ਗੁਰਮਤਿ ਦੇ ਅਨੁਸਾਰ ਨਾ ਹੋਣ ਉਹ ਮੁੱਖ ਮੰਤਰੀ ਭਗਵੰਤ ਮਾਨ ਨਾ ਬੋਲੇ'
Tahawwur Rana News: ਦਿੱਲੀ ਦੀ ਅਦਾਲਤ ਨੇ ਤਹੱਵੁਰ ਰਾਣਾ ਨੂੰ ਪਰਿਵਾਰ ਨਾਲ ਫ਼ੋਨ 'ਤੇ ਗੱਲ ਕਰਨ ਦੀ ਦਿੱਤੀ ਇਜਾਜ਼ਤ
ਮੁੰਬਈ ਅਤਿਵਾਦੀ ਹਮਲੇ ਦਾ ਮਾਸਟਰਮਾਈਂਡ ਹੈ ਤਹੱਵੁਰ ਰਾਣਾ
Sonam Raghuvanshi Case: ਕੌਣ ਹੈ ਸੋਨਮ ਰਘੂਵੰਸ਼ੀ? ਜਿਸ ਨੇ ਹਨੀਮੂਨ ਦੌਰਾਨ ਰਚੀ ਪਤੀ ਦੇ ਕਤਲ ਦੀ ਸਾਜ਼ਿਸ਼, ਜਾਣੋ ਪੂਰਾ ਮਾਮਲਾ
3 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ