ਖ਼ਬਰਾਂ
Haryana News: ਰੋਹਤਕ PGI ਵਿੱਚ ਫੜਿਆ ਨਕਲੀ ਡਾਕਟਰ, UK ਤੋਂ MBBS ਕਰਨ ਵਾਲੇ ਦੋਸਤ ਦੀ ਥਾਂ ਮਰੀਜ਼ਾਂ ਦਾ ਕਰ ਰਿਹਾ ਸੀ ਇਲਾਜ
Haryana News: ਪੁੱਛਗਿੱਛ ਦੌਰਾਨ 12ਵੀਂ ਪਾਸ ਨਿਕਲਿਆ
Jammu and Kashmir News : ਜੰਮੂ-ਕਸ਼ਮੀਰ 'ਚ ਬਾਰਾਮੂਲਾ ਪੁਲਿਸ ਨੇ ਅਤਿਵਾਦੀ ਟਿਕਾਣੇ ਦਾ ਕੀਤਾ ਪਰਦਾਫਾਸ਼
Jammu and Kashmir News : 1 ਪਿਸਤੌਲ, 1 ਮੈਗਜ਼ੀਨ, 9 ਕਾਰਤੂਸ, 1 ਗ੍ਰਨੇਡ ਅਤੇ ਡਾਕਟਰੀ ਸਪਲਾਈ ਹੋਈ ਬਰਾਮਦ
ਆਲਮੀ ਸੂਚੀ 'ਚ ਸਿੰਗਾਪੁਰ ਦਾ ਪਾਸਪੋਰਟ ਪਹਿਲੇ ਨੰਬਰ 'ਤੇ
ਭਾਰਤ 77 ਵੇਂ ਤੇ ਪਾਕਿਸਤਾਨ 96 ਵੇਂ ਨੰਬਰ 'ਤੇ, ਸੰਸਥਾ ਹੈਨਲੀ ਪਾਸਪੋਰਟ ਇੰਡੈਕਸ ਨੇ ਜਾਰੀ ਕੀਤੀ ਨਵੀਂ ਰੈਂਕਿੰਗ
FIFA Rankings News : ਭਾਰਤੀ ਮਹਿਲਾ ਟੀਮ ਫੀਫਾ ਰੈਂਕਿੰਗ 'ਚ 63ਵੇਂ ਸਥਾਨ 'ਤੇ ਪਹੁੰਚੀ
FIFA Rankings News : AFC ਮਹਿਲਾ ਏਸ਼ੀਅਨ ਕੱਪ 'ਚ ਵੀ ਬਣਾਈ ਜਗ੍ਹਾ, ਦੋ ਸਾਲਾਂ 'ਚ ਹਾਸਲ ਕੀਤੀ ਸਭ ਤੋਂ ਉੱਚੀ ਰੈਂਕਿੰਗ
Hamilton Shooting Case : ਭਾਰਤੀ ਵਿਦਿਆਰਥਣ ਹਰਸਿਮਰਤ ਦੀ ਮੌਤ ਮਾਮਲੇ 'ਚ ਇਕ ਗ੍ਰਿਫ਼ਤਾਰ
17 ਅਪ੍ਰੈਲ ਨੂੰ ਬੱਸ ਸਟਾਪ 'ਤੇ ਗੋਲੀ ਚੱਲਣ ਕਾਰਨ ਹੋਈ ਸੀ ਮੌਤ
Moga Breaking News : ਮੋਗਾ 'ਚ ਮੈਰਿਜ ਪੈਲੇਸ 'ਚ ਲੱਗੀ ਭਿਆਨਕ ਅੱਗ
Moga Breaking News : ਮੌਕੇ 'ਤੇ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਲੱਗਣ ਦੇ ਕਾਰਨਾਂ ਦੀ ਕੀਤੀ ਜਾ ਰਹੀ ਜਾਂਚ
Lakhimpuri Kheri Violence Case : ਲਖੀਮਪੁਰੀ ਖੀਰੀ ਹਿੰਸਾ ਮਾਮਲੇ 'ਚ ਸੁਪਰੀਮ ਕੋਰਟ ਸਖ਼ਤ, ਆਸ਼ੀਸ਼ ਮਿਸ਼ਰਾ 'ਤੇ ਗਵਾਹ ਨੂੰ ਧਮਕਾਉਣ ਦਾ ਦੋਸ਼
Lakhimpuri Kheri Violence Case : ਐੱਸ.ਪੀ. ਨੂੰ ਗਵਾਹ ਨਾਲ ਮੁਲਾਕਾਤ ਕਰਨ ਦੇ ਦਿੱਤੇ ਨਿਰਦੇਸ਼, 3 ਅਕਤੂਬਰ, 2021 ਨੂੰ ਵਾਪਰੀ ਸੀ ਘਟਨਾ
11 Wrestlers Suspended : ਫ਼ਰਜ਼ੀ ਜਨਮ ਸਰਟੀਫ਼ਿਕੇਟਾਂ ਦੇ ਮਾਮਲੇ 'ਚ 11 ਪਹਿਲਵਾਨ ਮੁਅੱਤਲ
MCD ਦੀ ਜਾਂਚ ਤੋਂ ਬਾਅਦ WFI ਨੇ ਲਿਆ ਫ਼ੈਸਲਾ
Jalandhar News: ਜਲੰਧਰ ਵਿੱਚ ਨਸ਼ਾ ਤਸਕਰਾਂ ਅਤੇ ANTF ਵਿਚਕਾਰ ਮੁਕਾਬਲਾ, ਤਸਕਰਾਂ ਨੇ ਪੁਲਿਸ 'ਤੇ ਚਲਾਈਆਂ ਗੋਲੀਆਂ
Jalandhar News: ਪੁਲਿਸ ਦੀ ਜਵਾਬੀ ਕਾਰਵਾਈ ਵਿੱਚ 1 ਮੁਲਜ਼ਮ ਜ਼ਖ਼ਮੀ ਜਦਕਿ 2 ਹੋਏ ਫ਼ਰਾਰ
America News: ਅਮਰੀਕਾ ਵਿੱਚ ਜੀਂਦ ਦੇ ਨੌਜਵਾਨ ਦੀ ਝੀਲ ਵਿੱਚ ਡੁੱਬਣ ਨਾਲ ਮੌਤ
America News: 60 ਲੱਖ ਖ਼ਰਚ ਕਰ ਕੇ ਗਿਆ ਸੀ ਵਿਦੇਸ਼