ਖ਼ਬਰਾਂ
ਤਰਨ ਤਾਰਨ 'ਚ ਅਪਰੇਸ਼ਨ “ਸਬ ਫੜੇ ਜਾਣਗੇ” ਅਧੀਨ 11 ਮੁਲਜ਼ਮ ਗ੍ਰਿਫ਼ਤਾਰ, ਵੱਡੀ ਮਾਤਰਾ 'ਚ ਹੋਈ ਬਰਾਮਦਗੀ
ਚੋਰੀ ਦੇ 5 ਮੋਟਰਸਾਈਕਲ, 2 ਦੇਸੀ ਪਿਸਟਲ, 1 ਬਰੇਟਾ ਇਟਲੀ ਖੇਡ ਪਿਸਟਲ, 5 ਮੈਗਜ਼ੀਨ, 12 ਰੌਂਦ ਜਿੰਦਾ ਅਤੇ 12 ਖੋਹ ਸ਼ੁਦਾ ਮੋਬਾਇਲ ਬ੍ਰਾਮਦ
ਕੇਰਲ ਸਰਕਾਰ ਨੇ ਦਸਵੀਂ ਜਮਾਤ ਦੀਆਂ ਕਿਤਾਬਾਂ ’ਚੋਂ ਆਵਰਤ ਸਾਰਣੀ ਅਤੇ ਹੋਰ ਪਾਠ ਹਟਾਉਣ ਦੀ ਨਿੰਦਾ ਕੀਤੀ
ਦਸਵੀਂ ਜਮਾਤ ਦੀਆਂ ਕਿਤਾਬਾਂ ’ਚੋਂ ਆਵਰਤ ਸਾਰਣੀ ਅਤੇ ਹੋਰ ਪਾਠ ਹਟਾਉਣ ਦੀ ਨਿੰਦਾ ਕੀਤੀ
2 ਦਿਨਾਂ ਤੋਂ ਲਾਪਤਾ 8 ਸਾਲਾਂ ਬੱਚੇ ਦੀ ਮਿਲੀ ਲਾਸ਼
ਭਾਲ 'ਚ ਲੱਗੇ ਮਾਪਿਆਂ ਦੇ ਪੁੱਤ ਦੀ ਲਾਸ਼ ਦੇਖ ਨਿਕਲੇ ਤ੍ਰਾਹ
ਕਰਜ਼ੇ ਤੋਂ ਦੁਖੀ ਹੋ ਕੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ, ਮ੍ਰਿਤਕ ਕਿਸਾਨ ਸਿਰ ਸੀ 12 ਲੱਖ ਦਾ ਕਰਜ਼ਾ
ਕਿਸਾਨ ਨੇ ਅਪਣੇ ਘਰ ਚ ਲੱਗੇ ਦਰਖਤ ਨਾਲ ਲਿਆ ਫਾਹਾ
ਓਡੀਸ਼ਾ ਰੇਲ ਹਾਦਸਾ : ਜ਼ਖਮੀਆਂ ਲਈ ਹੀਰੋ ਬਣ ਕੇ ਮਦਦ ਕਰਨ ਲਈ ਪੁੱਜੇ ਸਥਾਨਕ ਲੋਕ
ਕੋਈ ਕਰ ਰਿਹੈ ਖ਼ੂਨਦਾਨ, ਕੋਈ ਕਰ ਰਹੇ ਅਨਾਥ ਬੱਚਿਆਂ ਦੀ ਦੇਖਭਾਲ
ਸੋਨੀਆ ਗਾਂਧੀ ਨੇ ਬਾਲਾਸੋਰ ਰੇਲ ਹਾਦਸੇ 'ਚ ਯਾਤਰੀਆਂ ਦੀ ਮੌਤ 'ਤੇ ਪ੍ਰਗਟਾਇਆ ਦੁੱਖ
ਰੇਲ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਸ਼ਨੀਵਾਰ ਨੂੰ ਘੱਟੋ-ਘੱਟ 261 ਹੋ ਗਈ। ਇਸ ਹਾਦਸੇ 'ਚ ਸੈਂਕੜੇ ਲੋਕ ਜ਼ਖਮੀ ਵੀ ਹੋਏ ਹਨ।
ਰੇਲ ਹਾਦਸੇ ਨੂੰ ਲੈ ਕੇ ਕਈ ਸਵਾਲ ਉੱਠਦੇ ਹਨ, ਸੁਰੱਖਿਆ ਹੋਵੇ ਸਰਬਉੱਚ ਪ੍ਰਾਥਮਿਕਤਾ : ਕਾਂਗਰਸ
ਰੇਲ ਮੰਤਰੀ ਦਾ ਅਸਤੀਫ਼ਾ ਮੰਗਿਆ, ਹਾਦਸੇ ਨੂੰ ਲੈ ਕੇ ਐਤਵਾਰ ਨੂੰ ਸਵਾਲ ਚੁੱਕੇਗੀ ਕਾਂਗਰਸ
ਕਿਸਾਨ ਆਗੂ ਦੀ ਭਾਖੜਾ ਨਹਿਰ 'ਚੋਂ ਮਿਲੀ ਲਾਸ਼
ਭਾਕਿਯੂ ਲੱਖੋਵਾਲ ਦਾ ਯੂਥ ਜਨਰਲ ਸਕੱਤਰ ਸੀ ਕਿਸਾਨ ਆਗੂ
ਭਰਤ ਇੰਦਰ ਚਾਹਲ ਨੂੰ ਹਾਈਕੋਰਟ ਤੋਂ ਕੋਈ ਰਾਹਤ ਨਹੀਂ, ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ
ਵਿਜੀਲੈਂਸ ਨੂੰ ਸਟੇਟਸ ਰਿਪੋਰਟ ਪੇਸ਼ ਕਰਨ ਦੇ ਦਿੱਤੇ ਹੁਕਮ
12 ਸਾਲ ਪੁਰਾਣੇ ਮਾਮਲੇ ‘ਚ ਗ੍ਰਹਿ ਮੰਤਰਾਲੇ ਨੇ ਬਠਿੰਡਾ ਦੇ ਤਿੰਨ ਪੁਲਿਸ ਮੁਲਾਜਮਾਂ ਖਿਲਾਫ਼ ਕਾਰਵਾਈ ਦੇ ਦਿਤੇ ਹੁਕਮ
ਮੁਲਜ਼ਮਾਂ ਨੂੰ ਕੋਰਟ ‘ਚ ਪੇਸ਼ ਕੀਤੇ ਬਿਨ੍ਹਾਂ ਛੱਡਣ ਦੇ ਲੱਗੇ ਇਲਜ਼ਾਮ