ਖ਼ਬਰਾਂ
ਟਰੈਕਟਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਨੌਜਵਾਨ ਦੀ ਮੌਤ
ਪਿਓ ਸਾਹਮਣੇ ਪੁੱਤ ਨੇ ਤੋੜਿਆ ਦਮ
ਓਡੀਸ਼ਾ ਹਾਦਸਾ: ਰੇਲ ਮੰਤਰੀ ਦੀ ਮੌਜੂਦਗੀ ’ਚ ਬੋਲੇ ਮਮਤਾ ਬੈਨਰਜੀ, “ਟਰੇਨ ਵਿਚ ਐਂਟੀ ਕੋਲੀਜਨ ਡਿਵਾਈਸ ਨਹੀਂ ਸੀ ‘’
ਮਮਤਾ ਬੈਨਰਜੀ ਨੇ ਕਿਹਾ ਕਿ ਹੁਣ ਰੇਲਵੇ ਨੂੰ ‘ਸਪੈਸ਼ਲ ਟ੍ਰੀਟਮੈਂਟ’ ਨਹੀਂ ਮਿਲ ਰਿਹਾ
ਕਤਲ ਮਾਮਲੇ 'ਚ 50 ਲੱਖ ਰੁਪਏ ਰਿਸ਼ਵਤ ਮੰਗਣ ਦਾ ਮਾਮਲਾ: ਮਾਮਲੇ 'ਚ ਨਾਮਜ਼ਦ 3 ਪੁਲਿਸ ਅਧਿਕਾਰੀਆਂ ਦਾ ਤਬਾਦਲਾ
ਅਗਲੇਰੀ ਕਾਰਵਾਈ ਲਈ ਵਿਜੀਲੈਂਸ ਹਵਾਲੇ ਕੀਤਾ ਮਾਮਲਾ
ਅਜੇ ਬੰਗਾ ਨੇ ਵਿਸ਼ਵ ਬੈਂਕ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ
ਵਿਸ਼ਵ ਬੈਂਕ ਅਤੇ ਅੰਤਰਰਾਸ਼ਟਰੀ ਮੁਦਰਾ ਕੋਸ਼ ਦੀ ਪ੍ਰਧਾਨਗੀ ਕਰਨ ਵਾਲੇ ਪਹਿਲੇ ਸਿੱਖ ਵਿਅਕਤੀ ਬਣੇ
ਲੁਧਿਆਣਾ 'ਚ ਖੰਭੇ ਨਾਲ ਟਕਰਾਈ ਸਵਾਰੀਆਂ ਨਾਲ ਭਰੀ ਬੱਸ, ਮੱਚ ਗਿਆ ਹੜਕੰਪ
ਬੱਸ 'ਚ 70 ਸਵਾਰੀਆਂ ਸਨ ਮੌਜੂਦ, ਡਰਾਈਵਰ ਦੇ ਪੱਟ 'ਤੇ ਲੱਗੀ ਸੱਟ
ਕਪਿਲ ਸਿੱਬਲ ਦਾ ਕੇਂਦਰ ’ਤੇ ਤੰਜ਼, “ਸੱਭ ਦਾ ਸਾਥ ਨਹੀਂ, ਬ੍ਰਿਜ ਭੂਸ਼ਣ ਦਾ ਸਾਥ”
ਕਿਹਾ, "ਵਧਦੇ ਸਬੂਤਾਂ, ਜਨਤਕ ਰੋਸ ਦੇ ਬਾਵਜੂਦ, ਬ੍ਰਿਜ ਭੂਸ਼ਣ ਸਿੰਘ ਨੂੰ ਅਜੇ ਤਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ"
ਇਸ ਕਾਰਨ ਹੋਇਆ ਸੀ ਓਡੀਸ਼ਾ ’ਚ ਭਿਆਨਕ ਰੇਲ ਹਾਦਸਾ
ਰੇਲ ਗੱਡੀਆਂ ਨੂੰ ਟਕਰਾਉਣ ਤੋਂ ਰੋਕਣ ਵਾਲੀ ਪ੍ਰਣਾਲੀ ‘ਕਵਚ’ ਮਾਰਗ ’ਤੇ ਮੁਹਈਆ ਨਹੀਂ
ਨਸ਼ਾ ਤਸਕਰੀ ਦੇ ਦੋਸ਼ ਵਿਚ 3 ਔਰਤਾਂ ਕਾਬੂ
ਅਦਾਲਤ 'ਚ ਪੇਸ਼ ਕਰ ਕੇ ਪੁਲਿਸ ਨੇ ਹਾਸਲ ਕੀਤਾ ਰਿਮਾਂਡ
ਜਸਟਿਨ ਟਰੂਡੋ ਨੇ ਓਡੀਸ਼ਾ ਰੇਲ ਹਾਦਸੇ 'ਤੇ ਪ੍ਰਗਟਾਇਆ ਦੁੱਖ, ਬੋਲੇ- ਔਖੇ ਸਮੇਂ 'ਚ ਭਾਰਤੀਆਂ ਨਾਲ ਖੜ੍ਹੇ ਹਾਂ
ਇਸ ਹਾਦਸੇ ਵਿਚ 238 ਮੌਤਾਂ ਹੋ ਚੁੱਕੀਆਂ ਹਨ
ਪ੍ਰਧਾਨ ਮੰਤਰੀ ਮੋਦੀ 22 ਜੂਨ ਨੂੰ ਅਮਰੀਕੀ ਸੰਸਦ ਦੀ ਸਾਂਝੀ ਬੈਠਕ ਨੂੰ ਕਰਨਗੇ ਸੰਬੋਧਨ
ਅਮਰੀਕੀ ਪ੍ਰਤੀਨਿਧੀ ਸਭਾ ਦੇ ਸਪੀਕਰ ਕੈਵਿਨ ਮੈਕਕਾਰਥੀ ਨੇ ਭੇਜਿਆ ਸੱਦਾ