ਖ਼ਬਰਾਂ
ਐਲੋਨ ਮਸਕ ਫਿਰ ਬਣੇ ਦੁਨੀਆ ਦੇ ਸਭ ਤੋਂ ਅਮੀਰ ਆਦਮੀ, ਮਈ ਮਹੀਨੇ 'ਚ 29 ਅਰਬ ਡਾਲਰ ਵਧੀ ਜਾਇਦਾਦ
ਇਕ ਮਹੀਨੇ 'ਚ ਉਹਨਾਂ ਦੀ ਜਾਇਦਾਦ 'ਚ 29 ਅਰਬ ਡਾਲਰ ਦਾ ਵਾਧਾ ਹੋਇਆ ਹੈ।
ਖਰੜ 'ਚ ਗੈਂਗਸਟਰਾਂ ਤੇ ਪੁਲਿਸ ਵਿਚਕਾਰ ਹੋਇਆ ਮੁਕਾਬਲਾ, 2 ਗੈਂਗਸਟਰ ਕਾਬੂ
ਜਵਾਬੀ ਕਾਰਵਾਈ 'ਚ ਪੁਲਿਸ ਨੇ ਗੋਲੀਆਂ ਚਲਾਈਆਂ ਤਾਂ ਗੋਲੀਆਂ ਦੋਵੇਂ ਗੈਂਗਸਟਰਾਂ ਨੂੰ ਲੱਗੀਆਂ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕਾਬੂ ਕੀਤਾ ਗਿਆ।
ਬ੍ਰਿਜਭੂਸ਼ਣ ਦੀ ਸ਼ਿਕਾਇਤ ਕਰਨ ਵਾਲੀ ਨਾਬਾਲਗਾ ਦੀ ਪਛਾਣ ਉਜਾਗਰ ਕਰਨ ਵਾਲੇ ਵਿਅਕਤੀ 'ਤੇ ਭੜਕੀ DCW ਮੁਖੀ, ਨੋਟਿਸ ਜਾਰੀ
ਵਿਅਕਤੀ ਨੂੰ 6 ਜੂਨ ਨੂੰ ਦੁਪਹਿਰ 12 ਵਜੇ ਕਮਿਸ਼ਨ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਹੈ ।
ਕੈਨੇਡਾ ਹਰ ਸਿਗਰਟ 'ਤੇ ਸਿਹਤ ਸਬੰਧੀ ਚੇਤਾਵਨੀ ਲਗਾਉਣ ਵਾਲਾ ਪਹਿਲਾ ਦੇਸ਼ ਬਣਿਆ
ਇਸ ਦੇ ਪੈਕਟ ਦੇ ਉੱਪਰ ਅੰਗਰੇਜ਼ੀ ਅਤੇ ਫਰੈਂਚ ਦੋਨੋਂ ਭਾਸ਼ਾਵਾ ਵਿਚ ਸਿੱਧੇ ਤੌਰ 'ਤੇ ਸਿਹਤ ਸੰਬੰਧੀ ਚੇਤਾਵਨੀਆਂ ਛਾਪੀਆਂ ਜਾਣਗੀਆਂ।
ਗੁਰੂ ਨਾਨਕ ਦੇਵ ਜੀ ਸਾਡੇ ਜਨਮ ਤੋਂ ਪਹਿਲਾਂ ਹੀ ਭਾਰਤ ਨੂੰ ਜੋੜ ਰਹੇ ਸਨ : ਰਾਹੁਲ ਗਾਂਧੀ
"ਮੈਂ ਕਿਤੇ ਪੜ੍ਹਿਆ ਸੀ ਕਿ ਗੁਰੂ ਨਾਨਕ ਦੇਵ ਜੀ ਮੱਕਾ, ਸਾਊਦੀ ਅਰਬ,ਥਾਈਲੈਂਡ, ਸ਼੍ਰੀਲੰਕਾ ਗਏ ਸਨ। ਇਹ ਵੱਡੇ ਲੋਕ ਸਾਡੇ ਜਨਮ ਤੋਂ ਬਹੁਤ ਪਹਿਲਾਂ ਭਾਰਤ ਨੂੰ ਜੋੜ ਰਹੇ ਸਨ।"
ਅਣਪਛਾਤੇ ਵਾਹਨ ਨੇ ਸਕੂਟਰੀ ਸਵਾਰ ਨੌਜਵਾਨ ਨੂੰ ਮਾਰੀ ਟੱਕਰ, ਮੌਤ
ਨੌਜਵਾਨ ਦੀ ਇਲਾਜ ਦੌਰਾਨ ਹੋਈ ਮੌਤ
ਲੋਕਾਂ ਨੂੰ ਹਲੇ ਗਰਮੀ ਤੋਂ ਰਹੇਗੀ ਰਾਹਤ, ਅਗਲੇ ਦੋ ਦਿਨ ਹੋਰ ਪਵੇਗਾ ਮੀਂਹ
ਮੌਸਮ ਵਿਭਾਗ ਨੇ ਯੈਲੋ ਅਲਰਟ ਕੀਤਾ ਜਾਰੀ
ਫ਼ਰਜ਼ੀ CBI ਅਧਿਕਾਰੀ ਕਾਬੂ, ਜਾਅਲੀ ਵਾਰੰਟ ਲੈ ਕੇ ਪਹੁੰਚੀ ਸੀ ਮਹਿਲਾ
302 ਦੇ ਕੇਸ ਵਿਚ ਮੰਗਦੇ ਸੀ 3 ਲੱਖ ਰੁਪਏ
ਗ਼ਰੀਬਾਂ ਨੂੰ ਭਰਮਾਉਣਾ ਅਤੇ ਤਰਸਾਉਣਾ ਹਮੇਸ਼ਾ ਤੋਂ ਕਾਂਗਰਸ ਦੀ ਨੀਤੀ ਰਹੀ: ਪ੍ਰਧਾਨ ਮੰਤਰੀ ਮੋਦੀ
ਕਿਹਾ, 'ਕਾਂਗਰਸ ਨੂੰ ਸਿਰਫ਼ ਝੂਠ ਬੋਲਣਾ ਆਉਂਦਾ ਹੈ ਅਤੇ ਅੱਜ ਵੀ ਉਹੀ ਕਰ ਰਹੀ ਹੈ
ਜਰਨੈਲ ਸਿੰਘ ਕਤਲ ਮਾਮਲਾ: AGTF ਨੇ ਬੰਬੀਹਾ ਗੈਂਗ ਦੇ ਕਾਰਕੁੰਨ ਗੁਰਵੀਰ ਗੁਰੀ ਨੂੰ ਕੀਤਾ ਗ੍ਰਿਫ਼ਤਾਰ
- ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ