ਖ਼ਬਰਾਂ
ਅਬੋਹਰ 'ਚ ਜੱਦੀ ਜਾਇਦਾਦ ਨੂੰ ਲੈ ਕੇ ਭਰਾ ਨੇ ਹੀ ਭਰਾ ਨੂੰ ਕੀਤਾ ਲਹੂ-ਲੁਹਾਣ
ਪ੍ਰਵਾਰਕ ਮੈਂਬਰਾਂ ਨੇ ਨੌਜਵਾਨ ਨੂੰ ਜ਼ਖ਼ਮੀ ਹਾਲਤ 'ਚ ਹਸਪਤਾਲ ਕਰਵਾਇਆ ਦਾਖ਼ਲ
ਫਗਵਾੜਾ: 4 ਮਹੀਨੇ ਪਹਿਲਾਂ ਵਿਆਹੀ ਕੁੜੀ ਦੀ ਸੜਕ ਹਾਦਸੇ 'ਚ ਹੋਈ ਦਰਦਨਾਕ ਮੌਤ
ਪਤੀ ਗੰਭੀਰ ਜਖ਼ਮੀ
CM ਮਾਨ ਨੇ ਗ੍ਰਹਿ ਮੰਤਰੀ ਨੂੰ ਲਿਖੀ ਚਿੱਠੀ, ਬੇਅਦਬੀ ਨਾਲ ਜੁੜੇ 2 ਬਿੱਲਾਂ 'ਤੇ ਮੰਗੀ ਮਨਜ਼ੂਰੀ
- ਗੁਰੂ ਗ੍ਰੰਥ ਸਾਹਿਬ ਸਾਡੇ ਜੀਵਿਤ ਗੁਰੂ - CM ਮਾਨ
ਡਿੱਗ ਦੀ ਸਫਾਈ ਕਰਨ ਗਏ ਪਿਓ-ਪੁੱਤ ਸਮੇਤ 4 ਲੋਕਾਂ ਦੀ ਕਰੰਟ ਲੱਗਣ ਨਾਲ ਹੋਈ ਮੌਤ
ਇਕ ਦੀ ਹਾਲਤ ਗੰਭੀਰ
PM ਮੋਦੀ ਦੀ ਮਨ ਕੀ ਬਾਤ ਦਾ 101ਵਾਂ ਐਪੀਸੋਡ, ਦੇਸ਼ ਦੇ ਅਜਾਇਬ ਘਰਾਂ ਬਾਰੇ ਕੀਤੀ ਗੱਲਬਾਤ
ਦੇਸ਼ ਦੇ ਅਜਾਇਬ ਘਰ ਆਉਣ ਵਾਲੀਆਂ ਪੀੜ੍ਹੀਆਂ ਲਈ ਬਹੁਤ ਮਦਦ ਕਰਦੇ ਹਨ
ਸਤੇਂਦਰ ਜੈਨ ਦਾ ਹਾਲ ਜਾਣਨ ਹਸਪਤਾਲ ਪਹੁੰਚੇ CM ਅਰਵਿੰਦ ਕੇਜਰੀਵਾਲ
ਸੀਐਮ ਕੇਜਰੀਵਾਲ ਨੇ ਵੀ ਮੁਲਾਕਾਤ ਦੀਆਂ ਕਈ ਤਸਵੀਰਾਂ ਆਪਣੇ ਟਵਿਟਰ ਹੈਂਡਲ 'ਤੇ ਸ਼ੇਅਰ ਕੀਤੀਆਂ ਹਨ
ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਹੱਲ ਕੀਤਾ ਪੀ.ਐਸ.ਪੀ.ਸੀ.ਐਲ. ਕਰਮਚਾਰੀਆਂ ਦੀਆਂ ਤਨਖਾਹਾਂ ਦਾ ਮਸਲਾ
ਤਨਖਾਹਾਂ 'ਚੋਂ ਕੋਈ ਕਟੌਤੀ ਨਾ ਕਰਨ ਦੇ ਹੁਕਮ
ਰੋਜ਼ੀ ਰੋਟੀ ਲਈ ਇਟਲੀ ਗਏ ਪੰਜਾਬੀ ਨੌਜਵਾਨ ਦੀ ਭੇਤਭਰੀ ਹਾਲਤ ਵਿਚ ਹੋਈ ਮੌਤ
ਫਿਲੌਰ ਦਾ ਰਹਿਣ ਵਾਲਾ ਸੀ ਮ੍ਰਿਤਕ ਨੌਜਵਾਨ
ਰੂਪਨਗਰ : 8 ਸਾਲਾ ਸਾਨਵੀ ਨੇ ਸਰ ਕੀਤੀ ਆਸਟ੍ਰੇਲੀਆ ਦੀ Mount Kosciuszko ਚੋਟੀ, 2283 ਮੀ. ਉੱਚੀ ਚੋਟੀ ’ਤੇ ਲਹਿਰਾਇਆ ਤਿਰੰਗਾ
ਹੁਣ ਤਕ ਦੁਨੀਆਂ ਦੀਆਂ 7 ਚੋਟੀਆਂ ’ਤੇ ਚੜ੍ਹ ਚੁੱਕੀ ਹੈ ਸਾਨਵੀ
ਨਵੇਂ ਸੰਸਦ ਭਵਨ ਦਾ ਉਦਘਾਟਨ: PM ਮੋਦੀ ਨੇ 29 ਮਿੰਟ ਦੇ ਭਾਸ਼ਣ 'ਚ ਕਹੀਆਂ 3 ਵੱਡੀਆਂ ਗੱਲਾਂ
ਨਵੀਂ ਸੰਸਦ ਭਵਨ ਦਾ ਕਾਂਗਰਸ ਸਮੇਤ 20 ਪਾਰਟੀਆਂ ਵੱਲੋਂ ਬਾਈਕਾਟ ਕੀਤਾ ਗਿਆ ਹੈ