ਖ਼ਬਰਾਂ
PSEB ਦੇ 10ਵੀਂ ਜਮਾਤ ’ਚੋਂ 2265 ਵਿਦਿਆਰਥੀ ਪੰਜਾਬੀ ਵਿਸ਼ੇ ’ਚ ਫੇਲ੍ਹ, ਸਭ ਤੋਂ ਘੱਟ ਰਿਹਾ ਪੰਜਾਬੀ ਦਾ ਨਤੀਜਾ
ਇਸ ਵਿਸ਼ੇ ਦਾ ਨਤੀਜਾ 99.19 ਫ਼ੀਸਦੀ ਰਿਹਾ ਜੋ ਕਿ ਬਾਕੀ ਲਾਜ਼ਮੀ ਸਾਰੇ ਵਿਸ਼ਿਆਂ ਨਾਲੋਂ ਘੱਟ ਹੈ।
ਉੱਤਰੀ ਕੋਰੀਆ 'ਚ 2 ਸਾਲ ਦੇ ਬੱਚੇ ਨੂੰ ਉਮਰ ਕੈਦ, ਪਰਿਵਾਰ ਨੂੰ ਬਾਈਬਲ ਰੱਖਣ ਦੀ ਦਿੱਤੀ ਗਈ ਸਜ਼ਾ
2022 ਵਿਚ 70 ਹਜ਼ਾਰ ਈਸਾਈਆਂ ਨੂੰ ਜੇਲ੍ਹ ਵਿਚ ਡੱਕਿਆ
ਜ਼ੀਰਕਪੁਰ 'ਚ ਵਾਪਰਿਆ ਵੱਡਾ ਹਾਦਸਾ, ਸਵਾਰੀਆਂ ਨਾਲ ਭਰੀ ਪਲਟੀ ਬੱਸ
ਸ਼ੀਸ਼ੇ ਤੋੜ ਕੇ ਸਵਾਰੀਆਂ ਨੂੰ ਕੱਢਿਆ ਗਿਆ ਬਾਹਰ
ਅਬੋਹਰ 'ਚ ਪੈਸਿਆਂ ਨੂੰ ਲੈ ਕੇ ਭਾਣਜੇ ਨੇ ਮਾਮੇ ਨੂੰ ਕੁੱਟ-ਕੁੱਟ ਕੀਤਾ ਅੱਧ ਮਰਿਆ
ਬਜ਼ੁਰਗ ਨੂੰ ਹਸਪਤਾਲ ਕਰਵਾਇਆ ਗਿਆ ਦਾਖਲ਼
NDP ਨੇ ਕੈਨੇਡਾ ਸਰਕਾਰ ਨੂੰ 150 ਪੰਜਾਬੀ ਵਿਦਿਆਰਥੀਆਂ ਨੂੰ ਦੇਸ਼ ਨਿਕਾਲਾ ਦੇਣ ਤੋਂ ਰੋਕਣ ਦੀ ਕੀਤੀ ਮੰਗ
ਫਰੇਜ਼ਰ ਦੇ ਜਵਾਬ ਦਾ ਸਵਾਗਤ ਕਰਦੇ ਹੋਏ, ਕੁਆਨ ਨੇ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਲੰਬਿਤ ਦੇਸ਼ ਨਿਕਾਲੇ ਨੂੰ ਰੋਕਿਆ ਜਾਵੇ
ਚੰਦਰਸ਼ੇਖਰ ਰਾਓ ਨੇ ਕੇਂਦਰ ਨੂੰ ਕਿਹਾ, “ਦਿੱਲੀ 'ਚ ਸੇਵਾਵਾਂ 'ਤੇ ਜਾਰੀ ਆਰਡੀਨੈਂਸ ਵਾਪਸ ਲਉ, ਨਹੀਂ ਤਾਂ ਇਹ ਸੰਸਦ 'ਚ ਫੇਲ੍ਹ ਹੋਵੇਗਾ”
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਥੇ ਰਾਓ ਨਾਲ ਮੁਲਾਕਾਤ ਕੀਤੀ।
ਸੁਨਾਮ ਦੇ ਸਾਰੇ ਸਰਕਾਰੀ ਸਕੂਲਾਂ ਨੂੰ ਅਤਿ ਆਧੁਨਿਕ ਰੋਬੋਟਿਕ ਲੈਬਾਟਰੀਆਂ ਨਾਲ ਕੀਤਾ ਜਾਵੇਗਾ ਲੈਸ- ਅਮਨ ਅਰੋੜਾ
ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ 18 ਰੋਬੋਟਿਕਸ ਲੈਬ ਅਤੇ 3 ਐਕਸ.ਆਰ. ਰਿਐਲਿਟੀ ਲੈਬ ਤਿਆਰ ਕਰਨ ਵਾਲਾ ਪ੍ਰੋਜੈਕਟ ਲਾਂਚ
FCI ’ਚ ਜਾਅਲੀ ਨੌਕਰੀਆਂ ਦੇਣ ਦੇ ਘੁਟਾਲੇ ਦਾ ਪਰਦਾਫਾਸ਼, ਪਠਾਨਕੋਟ ਪੁਲਿਸ ਨੇ 2 ਮੁਲਜ਼ਮ ਕੀਤੇ ਕਾਬੂ
ਜਾਅਲੀ ਨਿਯੁਕਤੀ ਪੱਤਰ ਅਤੇ ਜਾਅਲੀ ਚੈੱਕ ਬਰਾਮਦ
ਪ੍ਰੇਮਿਕਾ ਨਾਲ ਝਗੜਾ ਕਰਨ ਵਾਲੇ ਭਾਰਤੀ ਮੂਲ ਦੇ ਵਿਅਕਤੀ ਨੂੰ ਹੋਈ ਕੈਦ
ਗੁੱਸੇ 'ਚ ਚੁੱਕੇ ਕਦਮ ਕਾਰਨ ਹੁਣ ਜੇਲ 'ਚ ਬਿਤਾਉਣਾ ਪਵੇਗਾ ਇਕ ਮਹੀਨਾ
ਪਤਨੀ ਵੱਲੋਂ ਪਤੀ ਨੂੰ ਪੈਸੇ ਦੇ ਕੇ ਜਾਨੋ ਮਾਰਨ ਦੀ ਕੋਸ਼ਿਸ਼, ਸਾਥੀਆਂ ਸਮੇਤ ਮਹਿਲਾ ਕਾਬੂ
ਮਹਿਲਾ ਕੋਲੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਦਾ ਆਪਣੇ ਪਤੀ ਧਰਮਿੰਦਰ ਸਿੰਘ ਨਾਲ ਘਰੇਲੂ ਝਗੜਾ ਸੀ