ਖ਼ਬਰਾਂ
ਘਰ ਦੇ ਬਾਹਰ ਬੈਠੇ ਪਰਿਵਾਰ ਨੂੰ ਬੇਕਾਬੂ ਕਾਰ ਨੇ ਕੁਚਲਿਆ, ਪਤੀ-ਪਤਨੀ ਅਤੇ 7 ਸਾਲਾ ਪੁੱਤ ਦੀ ਹੋਈ ਮੌਤ
5 ਸਾਲਾ ਬੱਚਾ ਗੰਭੀਰ ਜ਼ਖ਼ਮੀ
ਕਰਨਾਟਕ: ਬੇਲਾਗਾਵੀ 'ਚ ਕਾਂਗਰਸ ਦੀ ਜਿੱਤ ਤੋਂ ਬਾਅਦ ਲੱਗਿਆ ਕਥਿਤ 'ਪਾਕਿਸਤਾਨ ਜ਼ਿੰਦਾਬਾਦ!' ਦਾ ਨਾਅਰਾ?
ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਵੀਡੀਉ
ਭਾਜਪਾ ਨੇ ਨਗਰ ਨਿਗਮ ਚੋਣਾਂ 'ਚ ਧਾਂਦਲੀ ਕਰਕੇ ਬਹੁਮਤ ਹਾਸਲ ਕੀਤੀ : ਮਾਇਆਵਤੀ
ਭਾਜਪਾ ਦੀਆਂ ਕਈ ਡਰਾਮੇਬਾਜ਼ੀਆਂ ਦੇ ਨਾਲ-ਨਾਲ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਹੁੰਦੀ ਦੇਖ ਬਸਪਾ ਚੁੱਪ ਨਹੀਂ ਬੈਠੇਗੀ - ਮਾਇਆਵਤੀ
3 ਵਾਰ ਵਿਧਾਇਕ ਰਹੇ ਪਰਗਟ ਸਿੰਘ ਨੂੰ ਅਪਣੇ ਜੱਦੀ ਪਿੰਡ ਤੋਂ ਕਰਨਾ ਪਿਆ ਹਾਰ ਦਾ ਸਾਹਮਣਾ
ਨਤੀਜਾ ਆਉਣ ਮਗਰੋਂ ਚੋਣ ਪ੍ਰਚਾਰ ਦੌਰਾਨ ਕੀਤੇ ਦਾਅਵੇ ਨਿਕਲੇ ਖ਼ੋਖਲੇ!
ਤਾਮਿਲਨਾਡੂ 'ਚ ਦਰਦਨਾਕ ਹਾਦਸਾ, ਸੇਪਟਿਕ ਟੈਂਕ 'ਚ ਜ਼ਹਿਰੀਲੇ ਧੂੰਏਂ ਵਿਚ ਸਾਹ ਲੈਣ ਨਾਲ ਤਿੰਨ ਦੀ ਮੌਤ
ਤਿੰਨੋਂ ਮਜ਼ਦੂਰ ਇਕ ਨਿੱਜੀ ਘਰ ਦੇ ਸੈਪਟਿਕ ਟੈਂਕ ਦੀ ਸਫ਼ਾਈ ਕਰਨ ਲਈ ਹੇਠਾਂ ਉਤਰੇ ਸਨ
ਲੁਧਿਆਣਾ 'ਚ ਸਕੂਟਰ ਮਕੈਨਿਕ ਦਾ ਕਤਲ : ਸ਼ਰਾਬ ਠੇਕੇ ਤੇ ਹੋਈ ਸੀ ਵਿਅਕਤੀ ਨਾਲ ਝੜਪ
ਪੁਲਿਸ ਨੇ ਮ੍ਰਿਤਕ ਦੇ ਭਰਾ ਦੀ ਸ਼ਿਕਾਇਤ ’ਤੇ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਹੈ
ਦਿੱਲੀ ਦੰਗਿਆਂ ਦਾ ਮਾਮਲਾ: ਅਦਾਲਤ ਨੇ SI ਨੂੰ ਜਾਂਚ ਤੋਂ ਹਟਾਇਆ, ਮਾਮਲਾ ਪੁਲਿਸ ਕਮਿਸ਼ਨਰ ਨੂੰ ਭੇਜਿਆ
ਉਨ੍ਹਾਂ ਕਿਹਾ ਕਿ ਇਸ ਕੇਸ ਵਿਚ 10 ਸ਼ਿਕਾਇਤਾਂ ਸ਼ਾਮਲ ਕੀਤੀਆਂ ਗਈਆਂ ਸਨ, ਪਰ ਚਾਰਜਸ਼ੀਟ ਅਤੇ ਗਵਾਹਾਂ ਦੇ ਬਿਆਨਾਂ ਵਿਚ ਕਈ ਘਟਨਾਵਾਂ ਦੇ ਸਮੇਂ ਦਾ ਜ਼ਿਕਰ ਨਹੀਂ ਕੀਤਾ ਗਿਆ।
ਇਟਲੀ ’ਚ ਪੰਜਾਬੀ ਨੌਜਵਾਨ ਨੇ ਰਿਆਨ ਏਅਰਲਾਈਨਜ਼ ਕੰਪਨੀ ’ਚ ਹਾਸਲ ਕੀਤੀ ਨੌਕਰੀ
ਇਸ ਨੌਕਰੀ ਨੂੰ ਹਾਸਲ ਕਰਨ ਲਈ ਇਸ 19 ਸਾਲਾ ਨੌਜਵਾਨ ਹਰਮਨ ਸਿੰਘ ਨੂੰ ਇਟਾ ਦੁਆਰਾ ਜਾਰੀ ਚਾਰ ਵੱਖ-ਵੱਖ ਕਠਿਨ ਪ੍ਰੀਖਿਆਵਾਂ ਵਿਚੋਂ ਲੰਘਣਾ ਪਿਆ।
ਅਫਗਾਨਿਸਤਾਨ 'ਚ ਪਲਟੀ ਬੱਸ, 7 ਲੋਕਾਂ ਦੀ ਹੋਈ ਮੌਤ
14 ਲੋਕ ਜ਼ਖ਼ਮੀ
ਸਰਹਿੰਦ ਫ਼ਤਿਹ ਨੂੰ ਸਮਰਪਤ ਫ਼ਤਹਿਗੜ੍ਹ ਸਾਹਿਬ ਵਿਖੇ ਕਰਵਾਏ ਗਏ ਤਿੰਨ ਰੋਜ਼ਾ ਧਾਰਮਕ ਸਮਾਗਮ
ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਹੋਈ ਸਮਾਪਤੀ