ਖ਼ਬਰਾਂ
ਗੁਰਦਾਸਪੁਰ ਦੇ ਨੌਜਵਾਨ ਨੇ ਇਲੈਕਟ੍ਰਿਕ ਸਾਈਕਲ ਰਾਹੀਂ ਕਸ਼ਮੀਰ ਤੋਂ ਕੰਨਿਆਕੁਮਾਰੀ ਤਕ ਦਾ ਸਫ਼ਰ ਕੀਤਾ ਪੂਰਾ
50 ਦਿਨਾਂ ਵਿਚ ਸਫ਼ਰ ਪੂਰਾ ਕਰ ਲੋਕਾਂ ਨੂੰ ਦਿਤਾ ਵਾਤਾਵਰਨ ਬਚਾਉਣ ਦਾ ਦਿੱਤਾ ਸੁਨੇਹਾ
ਮੰਤਰੀ ਦੀ ਕਥਿਤ ਅਸ਼ਲੀਲ ਵੀਡੀਓ ਮਾਮਲੇ 'ਚ ਗਠਿਤ ਹੋਈ SIT, ਸ਼ਿਕਾਇਤਕਰਤਾ ਨੂੰ ਮਿਲੇਗੀ ਸੁਰੱਖਿਆ
DIG ਨਰਿੰਦਰ ਭਾਰਗਵ ਕਰਨਗੇ ਕਮੇਟੀ ਦੀ ਅਗਵਾਈ
ਸਿਹਤ ਵਿਭਾਗ ਦੀ ਟੀਮ ਵਲੋਂ ਮੈਡੀਕਲ ਸਟੋਰ 'ਤੇ ਛਾਪੇਮਾਰੀ, 22 ਹਜ਼ਾਰ ਤੋਂ ਵੱਧ ਨਸ਼ੀਲੀਆਂ ਗੋਲੀਆਂ ਸਮੇਤ ਦੋ ਕਾਬੂ
ਐਨ.ਡੀ.ਪੀ.ਐਸ. ਤਹਿਤ ਮਾਮਲਾ ਦਰਜ
ਗੁਜਰਾਤ 'ਚ BJP ਆਗੂ ਨੂੰ ਗੋਲੀਆਂ ਨਾਲ ਭੁੰਨਿਆ, ਮੌਤ
ਮ੍ਰਿਤਕ ਅਪਣੀ ਪਤਨੀ ਨਾਲ ਮੰਦਿਰ ਤੋਂ ਆ ਰਿਹਾ ਸੀ ਵਾਪਸ
ਅੰਮ੍ਰਿਤਸਰ 'ਚ ਗੰਨ ਪੁਆਇੰਟ 'ਤੇ ਲੁੱਟੇ 11 ਹਜ਼ਾਰ, ਦਾਤਰ ਨਾਲ ਕਰਮਚਾਰੀ 'ਤੇ ਕੀਤਾ ਹਮਲਾ
ਤਰਨਤਾਰਨ ਰੋਡ 'ਤੇ ਸਥਿਤ ਪੈਟਰੋਲ ਪੰਪ 'ਤੇ ਰਾਤ 11:40 ਵਜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ
ਭਾਰਤੀ ਜਨਤਾ ਪਾਰਟੀ ਇਕ ਚੁੰਬਕ ਵਾਂਗ ਸਾਰਿਆਂ ਨੂੰ ਅਪਣੇ ਵਲ ਖਿੱਚ ਰਹੀ ਹੈ : ਅਨੁਰਾਗ ਠਾਕੁਰ
ਕਿਹਾ, 2014 ਵਿਚ ਕਣਕ ਅਤੇ ਝੋਨੇ ਦਾ ਜੋ ਭਾਅ ਸੀ ਉਸ ਵਿਚ 70 ਫ਼ੀ ਸਦੀ ਇਜ਼ਾਫ਼ਾ ਭਾਰਤੀ ਜਨਤਾ ਪਾਰਟੀ ਨੇ ਕੀਤਾ, ਕਿਸਾਨਾਂ ਦਾ ਖ਼ਰਚਾ ਵਧਿਆ ਨਹੀਂ ਬਲਕਿ ਘਟਿਆ ਹੈ
ਗੁਜਰਾਤ ਵਿਚ 5 ਸਾਲਾਂ 'ਚ ਲਾਪਤਾ ਹੋਈਆਂ 40 ਹਜ਼ਾਰ ਤੋਂ ਵੱਧ ਔਰਤਾਂ
ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਵਲੋਂ ਜਾਰੀ ਕੀਤੇ ਅੰਕੜਿਆਂ 'ਚ ਹੋਇਆ ਖ਼ੁਲਾਸਾ
ਫਾਜ਼ਿਲਕਾ ਪੁਲਿਸ ਨੇ 2 ਨਸ਼ਾ ਤਸਕਰ ਕੀਤੇ ਕਾਬੂ, ਮੁਲਜ਼ਮਾਂ ਕੋਲੋਂ 58 ਗ੍ਰਾਮ ਹੈਰੋਇਨ ਵੀ ਬਰਾਮਦ
ਗਾਹਕਾਂ ਨੂੰ ਵੇਚਣ ਲਈ ਖੜ੍ਹੇ ਸਨ ਤਸਕਰ
ਲੁਧਿਆਣਾ ਗੈਸ ਲੀਕ ਮਾਮਲਾ: ਘਟਨਾ ਸਥਾਨ 'ਤੇ ਪਹੁੰਚੀ NGT ਟੀਮ, ਮ੍ਰਿਤਕਾਂ ਦੇ ਪਰਿਵਾਰਾਂ ਨਾਲ ਕੀਤੀ ਗੱਲਬਾਤ
ਟੀਮ ਦੇ ਮੈਂਬਰਾਂ ਨੇ ਸੀਵਰੇਜ ਦੀ ਵੀ ਜਾਂਚ ਕੀਤੀ ਜਿੱਥੋਂ ਗੈਸ ਲੀਕ ਹੁੰਦੀ ਹੈ।
ਆਸਟ੍ਰੇਲੀਆ ਦੌਰੇ ਲਈ 20 ਮੈਂਬਰੀ ਮਹਿਲਾ ਹਾਕੀ ਟੀਮ ਦਾ ਐਲਾਨ, ਸਵਿਤਾ ਪੂਨੀਆ ਕਰੇਗੀ ਕਪਤਾਨੀ
ਦੀਪ ਗ੍ਰੇਸ ਏਕਾ ਹੋਵੇਗੀ ਟੀਮ ਦੀ ਉਪ ਕਪਤਾਨ