ਖ਼ਬਰਾਂ
ਦੋਹਾ ਡਾਇਮੰਡ ਲੀਗ: ਨੀਰਜ ਚੋਪੜਾ ਨੇ ਦੋਹਾ ਡਾਇਮੰਡ ਲੀਗ ਵਿੱਚ 0.04 ਮੀਟਰ ਦੇ ਫਰਕ ਨਾਲ ਗੋਲਡ ਜਿੱਤਿਆ
ਦੋਹਰਾ ਸੋਨ ਤਮਗਾ ਜਿੱਤਣ ਵਾਲਾ ਇਕਲੌਤਾ ਭਾਰਤੀ
ਜੰਮੂ-ਕਸ਼ਮੀਰ 'ਚ ਹਿਮਾਚਲ ਦੇ 2 ਜਵਾਨ ਸ਼ਹੀਦ; ਜੱਦੀ ਪਿੰਡ ਵਿਚ ਹੋਵੇਗਾ ਅੰਤਿਮ ਸਸਕਾਰ
ਦੋਵਾਂ ਦੀਆਂ ਮ੍ਰਿਤਕ ਦੇਹਾਂ ਉਨ੍ਹਾਂ ਦੇ ਜੱਦੀ ਪਿੰਡ ਲਿਆਂਦੀਆਂ ਜਾਣਗੀਆਂ, ਜਿੱਥੇ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਜਾਵੇਗਾ।
ਪਹਿਲੀ ਵਾਰ ਗਰਭ 'ਚ ਪਲ ਰਹੀ ਬੱਚੀ ਦੇ ਦਿਮਾਗ ਦਾ ਸਫਲ ਆਪ੍ਰੇਸ਼ਨ: 10 ਡਾਕਟਰਾਂ ਦੀ ਟੀਮ ਨੇ 2 ਘੰਟੇ ਤੱਕ ਕੀਤਾ ਅਪਰੇਸ਼ਨ
2 ਦਿਨਾਂ ਬਾਅਦ ਹੋਇਆ ਬੱਚੀ ਦਾ ਜਨਮ
WHO ਨੇ ਦੁਨੀਆ ਤੋਂ ਕੋਵਿਡ-19 ਦੇ ਖਾਤਮੇ ਦਾ ਕੀਤਾ ਐਲਾਨ, ਕਿਹਾ- ਅਜੇ ਵੀ ਲੋਕ ਇਸ ਦੇ ਪ੍ਰਭਾਵ ਨਾਲ ਜੀ ਰਹੇ ਹਾਂ
ਹਾਲਾਂਕਿ, ਇਸਦਾ ਮਤਲਬ ਇਹ ਨਹੀਂ ਹੋਵੇਗਾ ਕਿ ਦੁਨੀਆ 'ਤੇ ਕੋਵਿਡ -19 ਦਾ ਕੋਈ ਖਤਰਾ ਨਹੀਂ ਹੋਵੇਗਾ।
ਮਿਆਰੀ ਸਿੱਖਿਆ ਹੀ ਗਰੀਬਾਂ ਨੂੰ ਦਰਪੇਸ਼ ਸਾਰੀਆਂ ਸਮੱਸਿਆਵਾਂ ਦਾ ਹੱਲ : ਮੁੱਖ ਮੰਤਰੀ
ਤੰਦਰੁਸਤ ਤੇ ਖ਼ੁਸ਼ਹਾਲ ਪੰਜਾਬ ਦੇ ਉਦੇਸ਼ ਨਾਲ 80 ਨਵੇਂ ਆਮ ਆਦਮੀ ਕਲੀਨਿਕਾਂ ਦਾ ਸ਼ੁੱਕਰਵਾਰ ਨੂੰ ਕੀਤਾ ਉਦਘਾਟਨ - CM Mann
ਪਹਿਲਵਾਨਾਂ ਦੇ ਸਮਰਥਨ 'ਚ ਆਏ ਅਨਿਲ ਵਿਜ, ਫਤਿਹਾਬਾਦ ਰੈਸਲਿੰਗ ਐਸੋਸੀਏਸ਼ਨ ਨੇ ਦਿੱਤਾ ਸਮੂਹਿਕ ਅਸਤੀਫ਼ਾ
ਅਧਿਕਾਰੀਆਂ ਨੇ ਕਿਹਾ ਕਿ ਖਿਡਾਰੀਆਂ ਦੀ ਦੁਰਦਸ਼ਾ ਬਰਦਾਸ਼ਤਯੋਗ ਨਹੀਂ ਹੈ।
ਪਾਣੀਪਤ ਪੁਲਿਸ ਦੀ ਕਾਰਵਾਈ, ਸਪਾ ਸੈਂਟਰ 'ਤੇ ਮਾਰਿਆ ਛਾਪਾ, 5 ਲੜਕੀਆਂ ਤੇ 2 ਨੌਜਵਾਨ ਕੀਤੇ ਕਾਬੂ
ਗੁਪਤ ਸੂਚਨਾ ਦੇ ਆਧਾਰ ’ਤੇ ਕੋਹਿਨੂਰ ਸਪਾ ਸੈਂਟਰ ’ਤੇ ਮਾਰਿਆ ਛਾਪਾ
ਅਸੀਂ ਭ੍ਰਿਸ਼ਟਾਚਾਰ ਅਤੇ ਮਾਫ਼ੀਆ ਦਾ ਖਾਤਮਾ ਕੀਤਾ, ਪਿਛਲੀਆਂ ਸਰਕਾਰਾਂ ਇਨ੍ਹਾਂ ਦੀ ਸਰਪ੍ਰਸਤੀ ਕਰਦੀਆਂ ਸਨ - ਮਾਨ
ਸਾਡੀ ਸਰਕਾਰ ਪੰਜਾਬ ਦੇ ਸਰਕਾਰੀ ਸਕੂਲਾਂ-ਹਸਪਤਾਲਾਂ ਨੂੰ ਠੀਕ ਕਰ ਰਹੀ ਹੈ, ਪਿਛਲੀਆਂ ਸਰਕਾਰਾਂ 'ਚ ਸਕੂਲਾਂ-ਹਸਪਤਾਲਾਂ ਦਾ ਬਹੁਤ ਮਾੜਾ ਹਾਲ ਸੀ-ਮਾਨ
ਰਾਜਾ ਵੜਿੰਗ ਨੇ ਹਲਕਾ ਨਕੋਦਰ ‘ਚ ਪ੍ਰੋ. ਕਰਮਜੀਤ ਕੌਰ ਚੌਧਰੀ ਦੇ ਹੱਕ ‘ਚ ਮੰਗੀਆਂ ਵੋਟਾਂ
ਹਰ ਫਰੰਟ ‘ਤੇ ਫੇਲ੍ਹ ਹੋਈਆਂ ਸੂਬਾ ਤੇ ਕੇਂਦਰ ਸਰਕਾਰ ਨੂੰ ਸਬਕ ਸਿਖਾਇਆ ਜਾਵੇ : ਰਾਜਾ ਵੜਿੰਗ
ਫਗਵਾੜਾ ਵਿਖੇ ਮਨਾਈ ਗਈ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੀ 300 ਸਾਲਾ ਜਨਮ ਸ਼ਤਾਬਦੀ
ਸਮਾਗਮ 'ਚ ਕੁਲਤਾਰ ਸਿੰਘ ਸੰਧਵਾਂ ਸਪੀਕਰ ਨੇ ਵੀ ਭਰੀ ਹਾਜ਼ਰੀ