ਖ਼ਬਰਾਂ
ਸੁਰਜਨ ਚੱਠਾ ਦੀ ਗ੍ਰਿਫ਼ਤਾਰੀ ਤੋਂ ਬਾਅਦ LIVE ਹੋਈ ਸੰਦੀਪ ਦੀ ਪਤਨੀ, ਸਰਕਾਰ ਦਾ ਕੀਤਾ ਧੰਨਵਾਦ
ਸਰਕਾਰ ਨੂੰ ਬਾਕੀ ਦੋਸ਼ੀਆਂ ਨੂੰ ਵੀ ਫੜ੍ਹਨ ਦੀ ਕੀਤੀ ਅਪੀਲ
ਸਰਕਾਰੀ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਅੱਧ ਵਿਚਾਲੇ ਲਟਕਿਆ ਆਨਲਾਈਨ ਆਰ.ਟੀ.ਆਈ. ਦਾ ਕੰਮ?
ਭਾਰਤ ਸਰਕਾਰ ਦੇ ਹੁਕਮਾਂ ’ਤੇ ਵੀ ਨਹੀਂ ਹੋ ਰਿਹਾ ਅਮਲ ਦਰਾਮਦ!
ਫਿਰੋਜ਼ਪੁਰ 'ਚ ਸਰਕਾਰੀ ਸਕੂਲ ਦੀ ਅਧਿਆਪਿਕਾ ਦੀ ਮੌਤ, ਸਕੂਲ ਤੋਂ ਛੁੱਟੀ ਹੋਣ ਮਗਰੋਂ ਮ੍ਰਿਤਕ ਜਾ ਰਹੀ ਸੀ ਘਰ
ਤਿੰਨ ਬੱਚਿਆਂ ਦੀ ਮਾਂ ਵੀ ਮ੍ਰਿਤਕ ਅਧਿਆਪਿਕਾ
ਨਵਜੋਤ ਸਿੱਧੂ ਦੀ ਸੁਰੱਖਿਆ ਕਟੌਤੀ ਨੂੰ ਲੈ ਕੇ ਹੋਈ ਸੁਣਵਾਈ, ਸਰਕਾਰ ਨੇ ਸਮੀਖਿਆ ਲਈ ਮੰਗਿਆ ਸਮਾਂ
ਕਿਹਾ: ਲੋੜ ਹੋਈ ਤਾਂ ਵਧਾਈ ਜਾਵੇਗੀ ਸੁਰੱਖਿਆ
ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਕੀਤੀ ਮੁਲਾਕਾਤ
ਸ਼ੰਘਾਈ ਸਹਿਯੋਗ ਸੰਗਠਨ ਦੀ ਬੈਠਕ ’ਚ ਸ਼ਾਮਲ ਹੋਣ ਲਈ ਭਾਰਤ ਪਹੁੰਚੇ ਹਨ ਬਿਲਾਵਲ ਭੁੱਟੋ
ਖ਼ੁਦ ਦੀ ਸਰਵਿਸ ਰਿਵਾਲਵਰ 'ਚੋਂ ਗੋਲੀ ਚੱਲਣ ਨਾਲ ਮਹਿਲਾ ਸਬ-ਇੰਸਪੈਕਟਰ ਹੋਈ ਜਖ਼ਮੀ
ਸਰਵਿਸ ਰਿਵਾਲਵਰ ਨੂੰ ਲਾਕਰ 'ਚ ਰੱਖਣ ਦੌਰਾਨ ਚੱਲੀ ਗੋਲੀ
ਪੰਜਾਬੀ ਯੂਨੀਵਰਸਿਟੀ ਦਾ ਅਹਿਮ ਉਪਰਾਲਾ, ਹੁਣ ਸ਼ਾਹਮੁਖੀ ਵਿਚ ਵੀ ਪ੍ਰਕਾਸ਼ਤ ਕੀਤੀਆਂ ਜਾਣਗੀਆਂ ਕਿਤਾਬਾਂ
ਗੁਰਮੁਖੀ ਅਤੇ ਸ਼ਾਹਮੁਖੀ ਦੋਹਾਂ ਲਿਪੀਆਂ 'ਚ ਬਰਾਬਰ ਪ੍ਰਕਾਸ਼ਤ ਕੀਤੀਆਂ ਜਾਣਗੀਆਂ ਚੋਣਵੀਆਂ ਕਿਤਾਬਾਂ
ਅਮਰੀਕਾ ’ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਦੇਹ ਲਿਆਉਣ ਲਈ ਪ੍ਰਵਾਰ ਨੇ ਸਰਕਾਰ ਨੂੰ ਲਗਾਈ ਗੁਹਾਰ
ਗੈਸ ਸਟੇਸ਼ਨ ’ਤੇ ਕੰਮ ਦੌਰਾਨ ਲੁਟੇਰਿਆਂ ਨੇ ਕੀਤਾ ਹਮਲਾ
ਪ੍ਰਸਾਰ ਭਾਰਤੀ ਦਾ ਵੱਡਾ ਫ਼ੈਸਲਾ: ਹੁਣ ‘ਆਲ ਇੰਡੀਆ ਰੇਡੀਉ’ ਨਹੀਂ, ‘ਆਕਾਸ਼ਵਾਣੀ’ ਹੋਵੇਗਾ ਨਾਂਅ
ਇਸ ਕਾਨੂੰਨੀ ਤਜਵੀਜ਼ ਨੂੰ ਤੁਰਤ ਪ੍ਰਭਾਵ ਨਾਲ ਲਾਗੂ ਕਰਨ ਦੀ ਅਪੀਲ
ਬਰਗਾੜੀ ਮਾਮਲੇ ’ਚ ਚੰਡੀਗੜ੍ਹ ਅਦਾਲਤ ਵਲੋਂ ਸੌਦਾ ਸਾਧ ਦੀ ਅਰਜ਼ੀ ਰੱਦ, CBI ਦੀ ਕਲੋਜ਼ਰ ਰੀਪੋਰਟ ਦੀ ਕੀਤੀ ਸੀ ਮੰਗ
ਕੁਝ ਹੋਰ ਦਸਤਾਵੇਜ਼ਾਂ ਦੀ ਵੀ ਕੀਤੀ ਸੀ ਮੰਗ