ਖ਼ਬਰਾਂ
ਸ਼ਾਟਗਨ ਵਿਸ਼ਵ ਕੱਪ 'ਚ ਭਾਰਤ ਦਾ ਜਲਵਾ, ਮੈਰਾਜ ਅਹਿਮਦ ਖਾਨ ਤੇ ਗਨੀਮਤ ਸੇਖੋਂ ਨੇ ਜਿੱਤੇ ਸੋਨ ਤਗਮੇ
ਭਾਰਤੀ ਜੋੜੀ ਨੇ ਸੋਨ ਤਗਮੇ ਦੇ ਮੁਕਾਬਲੇ ਵਿੱਚ ਮੈਕਸੀਕੋ ਦੇ ਲੁਈਸ ਰਾਉਲ ਗੈਲਾਰਡੋ ਓਲੀਵੇਰੋਸ ਅਤੇ ਗੈਬਰੀਏਲਾ ਰੋਡਰਿਗਜ਼ ਦੀ ਜੋੜੀ ਨੂੰ 6-0 ਨਾਲ ਹਰਾਇਆ
ਕੈਥਲ ਦੇ ਗੁਰੂ ਘਰ 'ਚ ਬੇਅਦਬੀ ਕਰਨ ਵਾਲੇ ਵਿਰੁਧ ਮਾਮਲਾ ਦਰਜ
ਤੜਕਸਾਰ ਸੰਗਤ ਦੀ ਮੌਜੂਦਗੀ 'ਚ ਬੇਅਦਬੀ ਕਰਨ ਦਾ ਇਲਜ਼ਾਮ
ਸਿੰਗਾਪੁਰ ਅਜਾਇਬ ਘਰ ਤੋਂ ਭਾਰਤ ਵਾਪਸ ਲਿਆਂਦੀਆਂ ਜਾਣਗੀਆਂ 16 ਪੁਰਾਤਨ ਮੂਰਤੀਆਂ
1970 ਦੇ ਦਹਾਕੇ ’ਚ ਤਮਿਲਨਾਡੂ ਤੋਂ ਹੋਈਆਂ ਸੀ ਚੋਰੀ
ਫਿਰੋਜ਼ਪੁਰ 'ਚ ਟੈਂਕਰ ਨੇ ਬਾਈਕ ਨੂੰ ਮਾਰੀ ਟੱਕਰ, ਹਾਦਸੇ 'ਚ 2 ਦੋਸਤਾਂ ਦੀ ਮੌਤ
ਤੇਲ ਟੈਂਕਰ ਦੇ ਅਣਪਛਾਤੇ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ
ਦਿੱਲੀ ਵਿੱਚ ਵਾਪਰੀ ਵੱਡੀ ਵਾਰਦਾਤ! ਕਾਰ ਦੇ ਬੋਨਟ 'ਤੇ ਵਿਅਕਤੀ ਨੂੰ 3 ਕਿਲੋਮੀਟਰ ਤੱਕ ਘਸੀਟਿਆ
CCTV 'ਚ ਕੈਦ ਹੋਈ ਘਟਨਾ, ਪੁਲਿਸ ਨੇ ਮਾਮਲਾ ਦਰਜ ਕਰ ਸ਼ੁਰੂ ਕੀਤੀ ਕਾਰਵਾਈ
ਪੰਜਾਬ 'ਚ ਅੱਜ ਤੋਂ ਉਦਯੋਗਾਂ ਲਈ ਬਿਜਲੀ ਮਹਿੰਗੀ, 50 ਪੈਸੇ ਪ੍ਰਤੀ ਯੂਨਿਟ ਮਹਿੰਗੀ
ਇਸ ਕਾਰਨ ਉਦਯੋਗਿਕ ਇਕਾਈਆਂ ਦੇ ਮਾਲਕਾਂ ਵਿੱਚ ਰੋਸ ਹੈ
ਬੁੱਢੇ ਮਾਲਕ ਨੂੰ ਮਿਲਣ ਲਈ 27 ਦਿਨਾਂ ਤੱਕ ਭੁੱਖਾ ਦੌੜਿਆ ਕੁੱਤਾ, 64 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਪਹੁੰਚਿਆ 'ਬਚਪਨ ਵਾਲੇ ਘਰ'
ਗੋਲਡਨ ਰੀਟਰੀਵਰ ਨਸਲ ਦੇ ਇਸ ਕੁੱਤੇ ਦਾ ਨਾਂ ਕੂਪਰ ਹੈ
ਅਯਾਨ ਗੁਪਤਾ ਨੇ 10 ਸਾਲ ਦੀ ਉਮਰ ’ਚ 10ਵੀਂ ਜਮਾਤ ਪਾਸ ਕਰਕੇ ਰਚਿਆ ਇਤਿਹਾਸ, 3 ਸਾਲ ’ਚ 8 ਪੌੜੀਆਂ ਚੜ੍ਹਿਆ
ਗ੍ਰੇਟਰ ਨੋਇਡਾ ’ਚ ਰਹਿਣ ਵਾਲੇ ਅਯਾਨ ਗੁਪਤਾ ਨੇ ਯੂ. ਪੀ. ਬੋਰਡ ’ਚ 10ਵੀਂ ਦਾ ਇਮਤਿਹਾਨ 77 ਫ਼ੀ ਸਦੀ ਅੰਕਾਂ ਨਾਲ ਪਾਸ ਕੀਤਾ ਹੈ
ਘੁੰਮਣ ਗਏ PNB ਬੈਂਕ ਮੁਲਾਜ਼ਮਾਂ ਨਾਲ ਵਾਪਰਿਆ ਵੱਡਾ ਹਾਦਸਾ : ਨਹਿਰ ’ਚ ਡਿੱਗੀ ਸਕਾਰਪਿਓ ਗੱਡੀ, 3 ਮੁਲਾਜ਼ਮਾਂ ਦੀ ਮੌਤ
ਐਨਡੀਆਰਐਫ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਨੇ ਸਾਂਝਾ ਆਪ੍ਰੇਸ਼ਨ ਚਲਾ ਕੇ ਲਾਸ਼ਾਂ ਨੂੰ ਨਹਿਰ ਵਿੱਚੋਂ ਬਰਾਮਦ ਕੀਤਾ।
ਮਜ਼ਦੂਰ ਦਿਵਸ ’ਤੇ ਕੇਂਦਰ ਸਰਕਾਰ ਨੇ ਲੋਕਾਂ ਨੂੰ ਦਿੱਤੀ ਰਾਹਤ : LPG ਸਿਲੰਡਰ ਦੀਆਂ ਕੀਮਤਾਂ ’ਚ ਕੀਤੀ ਕਟੌਤੀ
171.50 ਰੁਪਏ ਸਸਤਾ ਹੋਇਆ ਕਮਰਸ਼ੀਅਲ ਸਿਲੰਡਰ