ਖ਼ਬਰਾਂ
ਮਸ਼ਹੂਰ ਜੱਸੀ ਆਨਰ ਕਿਲਿੰਗ ਕੇਸ: ਕਾਤਲ ਦੀ ਜਲਦ ਰਿਹਾਈ ਦੀ ਤਜਵੀਜ਼ ਹੋਈ ਰੱਦ!
ਕੁਮਾਰ ਨੂੰ ਕੁਝ ਮਹੀਨੇ ਪਹਿਲਾਂ ਇਸ ਮਾਮਲੇ ਵਿਚ ਅੰਤਰਿਮ ਜ਼ਮਾਨਤ ਮਿਲੀ ਸੀ
'ਬਾਈਕ 'ਤੇ ਤਿੰਨ ਸਵਾਰ, ਪਰ ਇਸ ਆਧਾਰ 'ਤੇ ਡਰਾਈਵਰ ਨੂੰ ਲਾਪਰਵਾਹ ਨਹੀਂ ਕਿਹਾ ਜਾ ਸਕਦਾ' - ਇਸ ਮਾਮਲੇ 'ਚ ਹਾਈਕੋਰਟ ਨੇ ਕੀਤੀ ਟਿੱਪਣੀ
ਟ੍ਰਿਬਿਊਨਲ ਨੇ ਹਾਦਸੇ ਲਈ ਵਾਹਨ ਚਾਲਕ ਨੂੰ 70 ਫੀਸਦੀ ਅਤੇ ਪਟੀਸ਼ਨਕਰਤਾਵਾਂ ਨੂੰ 30 ਫੀਸਦੀ ਲਈ ਜ਼ਿੰਮੇਵਾਰ ਠਹਿਰਾਇਆ ਹੈ
ਡੁੱਬਣ ਦੀ ਕਗਾਰ 'ਤੇ ਅਮਰੀਕਾ ਦਾ ਇੱਕ ਹੋਰ ਬੈਂਕ! ਕੀ ਆਰਥਿਕ ਮੰਦੀ ਦੇ ਸਕਦੀ ਹੈ ਦਸਤਕ?
ਮੀਡੀਆ ਰਿਪੋਰਟਾਂ ਮੁਤਾਬਕ ਸੈਨ ਫਰਾਂਸਿਸਕੋ ਸਥਿਤ ਫਸਟ ਰਿਪਬਲਿਕ ਬੈਂਕ ਜਲਦ ਹੀ ਵੇਚਿਆ ਜਾ ਸਕਦਾ ਹੈ
ਲੁਧਿਆਣਾ 'ਚ ਤੇਜ਼ ਤੂਫਾਨ ਨੇ ਮਚਾਈ ਤਬਾਹੀ, ਸਕੂਲ 'ਤੇ ਡਿੱਗੀ ਬਿਜਲੀ, ਸੜੀਆਂ ਕੁਰਸੀਆਂ-ਟੇਬਲ ਤੇ LED
ਤੇਜ਼ ਹਨੇਰੀ ਕਾਰਨ ਸਕੂਲ ਦੀਆਂ ਲਾਈਟਾਂ ਵੀ ਡਿੱਗ ਗਈਆਂ।
ਫਰੀਦਕੋਟ : ਖੇਤੀਬਾੜੀ ਅਫ਼ਸਰ ਨੇ ਖਾਦ, ਬੀਜ ਅਤੇ ਦਵਾਈਆਂ ਦੇ ਵਿਕਰੇਤਾਵਾਂ ਦੀ ਕੀਤੀ ਅਚਨਚੇਤ ਚੈਕਿੰਗ
ਐਕਟ ਦੇ ਅਨੁਸਾਰ ਆਪਣਾ ਕਾਰੋਬਾਰ ਨਾ ਕਰਨ ਵਾਲੇ ਵਿਕਰੇਤਾਵਾਂ ਨੂੰ ਕਾਰਨ ਦੱਸੋ ਨੋਟਿਸ ਵੀ ਕੱਢੇ ਜਾਣਗੇ
ਭਾਰਤੀ ਰੇਲਵੇ ਵਲੋਂ ਜਲਦ ਹੀ ਪਾਲਤੂ ਜਾਨਵਰ ਲਈ ਆਨਲਾਈਨ ਸੀਟ ਬੁੱਕ ਕਰਨ ਦੀ ਦਿਤੀ ਜਾਵੇਗੀ ਸਹੂਲਤ
ਪਾਲਤੂ ਜਾਨਵਰ ਦੀ ਤੰਦਰੁਸਤੀ ਅਤੇ ਪੂਰੀ ਤਰ੍ਹਾਂ ਟੀਕਾਕਰਣ ਬਾਰੇ ਬਣਾਉਣਾ ਪਵੇਗਾ ਯਕੀਨੀ
ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤ, 3 ਦਿਨ ਪਵੇਗਾ ਮੀਂਹ
ਤੇਜ਼ ਹਨੇਰੀ ਚੱਲਣ ਦੀ ਸੰਭਾਵਨਾ
ਬ੍ਰਿਟੇਨ 'ਚ ਭਾਰਤੀ ਵਿਦਿਆਰਥੀਆਂ ਨੂੰ ਮਿਲੇਗੀ ਤਿੰਨ ਸਾਲ ਲਈ ਸਕਾਲਰਸ਼ਿਪ
ਇਸ ਵਿਚ ਅੱਧਾ ਵਜ਼ੀਫ਼ਾ ਮਹਿਲਾ ਵਿਦਵਾਨਾਂ ਲਈ ਰਾਖਵਾਂ ਹੋਵੇਗਾ।
ਅਭਿਲਾਸ਼ ਟੌਮੀ ਨੇ ਜਿੱਤੀ ਗੋਲਡਨ ਗਲੋਬ ਰੇਸ, ਦੂਜਾ ਸਥਾਨ ਕੀਤਾ ਹਾਸਲ
236 ਦਿਨਾਂ ਤੱਕ ਸਮੁੰਦਰੀ ਸਫ਼ਰ ਕਰਨ ਤੋਂ ਬਾਅਦ ਰੱਖਣਗੇ ਜ਼ਮੀਨ 'ਤੇ ਪੈਰ
ਪੁਲਿਸ ਮੁਲਾਜ਼ਮ ਨੇ ਕੁੱਟ-ਕੁੱਟ ਮਾਰਿਆ ਰੇਹੜੀ ਚਾਲਕ, ਗੁੱਸੇ 'ਚ ਆਏ ਲੋਕਾਂ ਨੇ ਥਾਣੇ ਦਾ ਕੀਤਾ ਘਿਰਾਓ
ਪਰਿਵਾਰਕ ਮੈਂਬਰਾਂ ਨੇ ਮੁਲਜ਼ਮ ਪੁਲਿਸ ਅਧਿਕਾਰੀ ਦੀ ਗ੍ਰਿਫਤਾਰੀ ਦੀ ਕੀਤੀ ਮੰਗ