ਖ਼ਬਰਾਂ
ਯੂਕਰੇਨ ’ਚ MBBS ਦੀ ਪੜ੍ਹਾਈ ਕਰਨ ਗਏ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ
ਜ਼ਿਲ੍ਹਾ ਮੁਹਾਲੀ ਦੇ ਪਿੰਡ ਲਾਲੜੂ ਨਾਲ ਸਬੰਧਿਤ ਸੀ ਮ੍ਰਿਤਕ
ਕੈਨੇਡਾ ਚ ਪੰਜਾਬਣ ਤਲਜਿੰਦਰ ਕੌਰ ਖੰਗੂੜਾ ਦੀ ਨਿਕਲੀ 3 ਕਰੋੜ ਰੁਪਏ ਦੀ ਲਾਟਰੀ
ਤਲਜਿੰਦਰ ਕੌਰ ਨੇ ਲੋਟੋ 649 ਲਾਟਰੀ ਦੀ ਟਿਕਟ ਡੈਲਟਾ ਦੇ ਸਕਾਟਲੈਂਡ ਸੈਂਟਰ ਤੋਂ ਖਰੀਦੀ ਸੀ
ਅੰਡਰਵਾਟਰ ਟਰੇਨਿੰਗ 'ਚ ਜਵਾਨ ਜ਼ਖਮੀ: ਨੱਕ ਅਤੇ ਕੰਨਾਂ ਵਿੱਚ ਪਾਣੀ ਭਰਿਆ, ਹਾਲਤ ਨਾਜ਼ੁਕ
ਜਵਾਨ ਨੇ ਰਾਮੂਆ ਡੈਮ ਵਿੱਚ ਆਪਣੀ ਸਮਰੱਥਾ ਤੋਂ ਵੱਧ ਸਾਹ ਲੈਣ ਦੀ ਕੋਸ਼ਿਸ਼ ਕੀਤੀ
ਗ੍ਰਾਮ ਪੰਚਾਇਤ ਪਿੰਡ ਰੁੜਕਾ ਦਾ ਸਰਪੰਚ ਮੁਅੱਤਲ
ਐਸ.ਸੀ. ਭਾਈਚਾਰੇ ਦੇ ਮਕਾਨ ਢਾਹੁਣ ਦੇ ਮਾਮਲੇ ’ਚ ਕੀਤੀ ਕਾਰਵਾਈ
ਜ਼ਿਲ੍ਹਾ ਪਠਾਨਕੋਟ ਦਾ ਨੌਜਵਾਨ ਕਰਨ ਠਾਕੁਰ ਬੇਲਾਰੂਸ ਦੇ ਜੰਗਲਾਂ ਵਿਚ ਲਾਪਤਾ
ਮਾਪਿਆਂ ਨੇ ਸਰਕਾਰ ਨੂੰ ਲਗਾਈ ਮਦਦ ਦੀ ਗੁਹਾਰ
ਪਹਿਲਵਾਨਾਂ ਦੇ ਸਮਰਥਨ 'ਚ ਆਏ ਭਾਜਪਾ ਸੰਸਦ, ਕਿਹਾ- ਸੜਕਾਂ 'ਤੇ ਪ੍ਰਦਰਸ਼ਨ ਦੇਖ ਕੇ ਦੁੱਖ ਹੁੰਦਾ ਹੈ
ਇਹ ਯਕੀਨੀ ਬਣਾਉਣ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ ਕਿ ਸਾਡੇ ਖਿਡਾਰੀਆਂ ਨਾਲ ਕੋਈ ਬੇਇਨਸਾਫ਼ੀ ਨਾ ਹੋਵੇ।
ਪੰਜਾਬ ਵਜ਼ਾਰਤ ਵੱਲੋਂ ਕਿਰਤੀ ਵਰਗ ਨੂੰ ਤੋਹਫਾ; ਕੁਦਰਤੀ ਮਾਰ ਦੀ ਲਪੇਟ ਵਿਚ ਆਈਆਂ ਫਸਲਾਂ ਤੋਂ ਪ੍ਰਭਾਵਿਤ ਹੋਏ ਕਾਮਿਆਂ ਨੂੰ 10% ਮਿਲੇਗਾ ਮੁਆਵਜ਼ਾ
ਫਸਲਾਂ ਪਾਲਣ ਲਈ ਖੂਨ-ਪਸੀਨਾ ਵਹਾਉਣ ਵਾਲੇ ਕਿਰਤੀ ਵਰਗ ਨੂੰ ਹੋਵੇਗਾ ਵੱਡਾ ਫਾਇਦਾ
ਮਕਾਨ ਦੀ ਭੰਨ-ਤੋੜ ਕਰਦੇ ਸਮੇਂ ਤਿੰਨ ਮਜ਼ਦੂਰ ਮਲਬੇ ਹੇਠ ਦੱਬੇ, 1 ਦੀ ਮੌਤ
ਪਿੰਜੌਰ ਪਰਿਸ਼ਦ ਦੇ ਵਾਰਡ 18 ਦੇ ਪਿੰਡ ਰਾਮਪੁਰ ਸਿਉਦੀ ਦੀ ਮਜ਼ਦੂਰ ਕਲੋਨੀ ਦੀ ਹੈ ਘਟਨਾ
ਪੰਜਾਬ ਦੀਆਂ ਮੰਡੀਆਂ ’ਚ ਕਣਕ ਦੀ ਆਮਦ ਅਤੇ ਖਰੀਦ ਨੇ ਪਿਛਲੇ ਸਾਲ ਦੇ ਅੰਕੜੇ ਨੂੰ ਪਛਾੜਿਆ
ਘੱਟੋ-ਘੱਟ ਸਮਰਥਨ ਮੁੱਲ ਦੇ ਭੁਗਤਾਨ ਨੇ ਪਿਛਲੇ ਸਾਰੇ ਰਿਕਾਰਡ ਤੋੜੇ, ਅੱਜ ਤੱਕ ਜਾਰੀ ਕੀਤੇ 18366 ਕਰੋੜ ਰੁਪਏ: ਕਟਾਰੂਚੱਕ
ਜ਼ਮੀਨ-ਜਾਇਦਾਦ ਦੀ ਰਜਿਸਟ੍ਰੇਸ਼ਨ ਲਈ ਸਟੈਂਪ ਡਿਊਟੀ ਤੇ ਫੀਸ ’ਚ ਛੋਟ ਦੀ ਤਰੀਕ 15 ਮਈ ਤੱਕ ਵਧਾਈ
ਰਜਿਸਟਰੀ ਕਰਵਾਉਣ ਵਾਲਿਆਂ ਨੂੰ ਇਕ ਫੀਸਦੀ ਐਡੀਸ਼ਨਲ ਸਟੈਂਪ ਡਿਊਟੀ, ਇਕ ਫੀਸਦੀ ਪੀ.ਆਈ.ਡੀ.ਬੀ. ਫੀਸ ਅਤੇ 0.25 ਫੀਸਦੀ ਵਿਸ਼ੇਸ਼ ਫੀਸ ਤੋਂ ਛੋਟ ਹੋਵੇਗੀ।