ਖ਼ਬਰਾਂ
ਸੂਡਾਨ ਤੋਂ ਹੁਣ ਤੱਕ 1100 ਭਾਰਤੀਆਂ ਨੂੰ ਕੱਢਿਆ ਗਿਆ, 246 ਭਾਰਤੀਆਂ ਨੂੰ ਲੈ ਕੇ ਮੁੰਬਈ ਪਹੁੰਚੀ ਦੂਜੀ ਉਡਾਣ
ਹੁਣ ਤੱਕ ਸੂਡਾਨ ਤੋਂ 1100 ਭਾਰਤੀਆਂ ਨੂੰ ਸਮੁੰਦਰੀ ਅਤੇ ਹਵਾਈ ਰਸਤੇ ਸਾਊਦੀ ਅਰਬ ਲਿਆਂਦਾ ਚੁੱਕਿਆ ਹੈ
ਪੈਸੇ ਲੈਣ ਦੇ ਬਾਵਜੂਦ ਨਹੀਂ ਦਿੱਤੇ ਫਲੈਟ, ਨਿਰਮਲ ਲਾਈਫਸਟਾਈਲ ਦੇ 2 ਬਿਲਡਰ ਗ੍ਰਿਫਤਾਰ
ਅਦਾਲਤ ਨੇ ਦੋਵਾਂ ਨੂੰ 3 ਮਈ ਤੱਕ ਪੁਲਿਸ ਰਿਮਾਂਡ 'ਤੇ ਭੇਜਿਆ
ਅੰਗ ਦਾਨ ਕਰਨ ਵਾਲੇ ਕਰਮਚਾਰੀਆਂ ਨੂੰ ਹੁਣ 42 ਦਿਨਾਂ ਦੀ ਵਿਸ਼ੇਸ਼ ਛੁੱਟੀ ਦੇਵੇਗੀ ਕੇਂਦਰ ਸਰਕਾਰ
ਮੌਜੂਦਾ ਸਮੇਂ ਵਿਚ ਦਿੱਤੀਆਂ ਜਾਂਦੀਆਂ ਸਨ 30 ਛੁੱਟੀਆਂ
ਦਵਾਈ ਲਈ ਪੈਸੇ ਮੰਗਣ 'ਤੇ ਕਲਯੁਗੀ ਪੁੱਤ ਨੇ ਤੇਜ਼ਧਾਰ ਹਥਿਆਰਾਂ ਨਾਲ ਲਹੂ-ਲੁਹਾਨ ਕੀਤਾ ਪਿਓ
ਪਹਿਲਾਂ ਹੀ ਪੁੱਤ ਨਾਂਅ ਕਰਵਾ ਚੁੁੱਕਿਆ 13 ਕਿੱਲੇ ਜ਼ਮੀਨ
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਮਿੱਤ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਏ ਮੁੱਖ ਮੰਤਰੀ ਭਗਵੰਤ ਮਾਨ
ਪਰਿਵਾਰਕ ਮੈਂਬਰਾਂ ਨਾਲ ਕੀਤਾ ਦੁੱਖ ਸਾਂਝਾ
ਸੁਪਰੀਮ ਕੋਰਟ ਦਾ ਕੇਂਦਰ ਨੂੰ ਸਵਾਲ, ‘ਸਮਲਿੰਗੀ ਜੋੜਿਆਂ ਨੂੰ ਸਮਾਜਿਕ ਲਾਭ ਕਿਵੇਂ ਮਿਲੇਗਾ’
ਸਰਕਾਰ ਤੋਂ 3 ਮਈ ਤੱਕ ਮੰਗਿਆ ਜਵਾਬ
ਖੇਤਾਂ 'ਚ ਤੂੜੀ ਬਣਾ ਕੇ ਵਾਪਸ ਆ ਰਹੇ ਨੌਜਵਾਨ ਦਾ ਪਲਟੀ ਟਰੈਕਟਰ ਟਰਾਲੀ, ਮੌਤ
ਦਿਹਾੜੀ 'ਤੇ ਖੇਤਾਂ 'ਚ ਤੂੜੀ ਬਣਾਉਣ ਗਿਆ ਸੀ ਮ੍ਰਿਤਕ ਲੜਕਾ
ਪਹਿਲਵਾਨਾਂ ਦਾ ਸੜਕਾਂ 'ਤੇ ਪ੍ਰਦਰਸ਼ਨ ਅਨੁਸ਼ਾਸਨਹੀਣ ਹੈ, ਇਹ ਭਾਰਤ ਦੇ ਅਕਸ ਨੂੰ ਖ਼ਰਾਬ ਕਰੇਗਾ - ਪੀਟੀ ਊਸ਼ਾ
ਪੀਟੀ ਊਸ਼ਾ ਦੇ ਬਿਆਨ 'ਤੇ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ- ਉਨ੍ਹਾਂ ਤੋਂ ਅਜਿਹੇ ਬਿਆਨ ਦੀ ਉਮੀਦ ਨਹੀਂ ਸੀ
ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ FIR ਦਰਜ
ਸੁਖਪਾਲ ਸਿੰਘ ਖਹਿਰਾ 'ਤੇ SDM ਭੁਲੱਥ ਸੰਜੀਵ ਸ਼ਰਮਾ ਨਾਲ ਬਦਸਲੂਕੀ ਕਰਨ ਦੇ ਇਲਜ਼ਾਮ ਲੱਗੇ ਹਨ
ਨਹੀਂ ਰੁਕ ਰਹੀਆਂ ਬੇਅਦਬੀ ਦੀਆਂ ਘਟਵਾਨਾਂ, ਹੁਣ ਗੁਰਦਾਸਪੁਰ 'ਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ
ਲੋਕਾਂ ਨੇ ਮੁਲਜ਼ਮ ਨੂੰ ਪੁਲਿਸ ਹਵਾਲੇ ਕੀਤਾ