ਖ਼ਬਰਾਂ
ਮੋਰਿੰਡਾ ਬੇਅਦਬੀ ਮਾਮਲਾ: ਅਦਾਲਤ ਵਿਚ ਪੇਸ਼ੀ ਦੌਰਾਨ ਮੁਲਜ਼ਮ ’ਤੇ ਜਾਨਲੇਵਾ ਹਮਲੇ ਦੀ ਕੋਸ਼ਿਸ਼
ਵਕੀਲ ਨੇ ਮੁਲਜ਼ਮ ’ਤੇ ਤਾਣੀ ਪਿਸਤੌਲ
ਕੈਨੇਡਾ 'ਚ ਕਿਸੇ ਵੀ ਖੇਤਰ ਵਿਚ ਕੰਮ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ
ਇਸ ਪ੍ਰਕਿਰਿਆ ਤਹਿਤ ਤੁਸੀਂ ਪ੍ਰੀ-ਅਪਰੂਵਡ LMIA ਆਸਾਨੀ ਨਾਲ ਲੈ ਸਕਦੇ ਹੋ
ਪੁੰਛ ਅਤਿਵਾਦੀ ਹਮਲੇ 'ਤੇ ਕਾਂਗਰਸ ਨੇ ਚੁੱਕੇ ਸਵਾਲ, “7 ਦਿਨ ਬੀਤ ਗਏ ਪਰ ਸਰਕਾਰ ਚੁੱਪ ਕਿਉਂ ਹੈ”
ਕਿਹਾ : ਪੁੰਛ ਅਤਿਵਾਦੀ ਹਮਲੇ ਨੂੰ ਸੱਤ ਦਿਨ ਬੀਤ ਚੁੱਕੇ ਹਨ, ਪਰ ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ, ਵਿਦੇਸ਼ ਮੰਤਰੀ ਅਤੇ ਰੱਖਿਆ ਮੰਤਰੀ ਨੇ ਇਕ ਸ਼ਬਦ ਨਹੀਂ ਬੋਲਿਆ
ਜੇਕਰ ਕਾਂਗਰਸ ਦੀ ਵਾਰੰਟੀ ਖ਼ਤਮ ਤਾਂ ਗਾਰੰਟੀ ਦਾ ਕੀ ਮਤਲਬ : PM ਮੋਦੀ
'ਡਬਲ ਇੰਜਣ' ਦੀ ਸਰਕਾਰ ਨਾ ਰਹਿਣ 'ਤੇ ਜਨਤਾ 'ਤੇ 'ਡਬਲ ਮਾਰ' ਪੈਂਦੀ ਹੈ
ਮਸੂਰੀ 'ਚ ਵੱਡਾ ਹਾਦਸਾ, ਟੁੱਟਿਆ ਪੁੱਲ, ਇਕ ਦੀ ਮੌਤ, ਇਕ ਗੰਭੀਰ ਜ਼ਖਮੀ
ਉਪਰੋਂ ਲੰਘ ਰਿਹਾ ਟਰੱਕ ਡਿੱਗਿਆ ਹੇਠਾਂ
ਹਿਜਾਬ ਪਹਿਨ ਕੇ ਜਾ ਰਹੀ ਮਹਿਲਾ ਨਾਲ ਨੌਜਵਾਨਾਂ ਨੇ ਕੀਤੀ ਬਦਸਲੂਕੀ, ਪੁਲਿਸ ਹਿਰਾਸਤ ਵਿਚ ਤਿੰਨ ਵਿਅਕਤੀ
ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ
6 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਭਾਖੜਾ ਨਹਿਰ 'ਚੋਂ ਮਿਲੀ ਲਾਸ਼
ਮ੍ਰਿਤਕ ਦੇ ਲਾਪਤਾ ਹੋਣ ਤੋਂ ਪਹਿਲਾਂ ਉਸ ਦੇ ਮੋਬਾਈਲ ਫੋਨ ਤੋਂ 3 ਲੋਕਾਂ ਨੂੰ ਭੇਜਿਆ ਗਿਆ ਸੀ ਇੱਕ ਸੰਦੇਸ਼
Swiggy ਨੇ ਇਸ ਸਾਲ 10,000 ਨੌਕਰੀਆਂ ਪੈਦਾ ਕਰਨ ਲਈ 'Apna' ਨਾਲ ਕੀਤੀ ਸਾਂਝੇਦਾਰੀ
ਭਾਰਤ ਵਿਚ ਤੇਜ਼ ਵਪਾਰ ਦੇ ਆਗਮਨ ਦੇ ਨਾਲ, ਖਪਤਕਾਰ ਹੁਣ ਇੱਕ ਵਧੀ ਹੋਈ ਖਰੀਦਦਾਰੀ ਸਹੂਲਤ ਦਾ ਅਨੁਭਵ ਕਰ ਰਹੇ ਹਨ
ਮਹਿਲਾ ਕਮਿਸ਼ਨ ਦੀ ਮੁਖੀ ਦਾ ਬਿਆਨ, “ਪਹਿਲਵਾਨਾਂ ਦੇ ਇਲਜ਼ਾਮਾਂ ’ਤੇ ਦਿੱਲੀ ਪੁਲਿਸ ਤੋਂ ਮੰਗੀ ਗਈ ਕਾਰਵਾਈ ਦੀ ਰਿਪੋਰਟ”
ਕਿਹਾ: ਸ਼ਿਕਾਇਤ 'ਤੇ ਕਾਰਵਾਈ ਕੀਤੀ ਗਈ ਹੈ
ਆਪਸ 'ਚ ਟਕਰਾਏ ਦੋ ਟਰੱਕ, ਪੁੱਤ ਦੇ ਸਾਹਮਣੇ ਜ਼ਿੰਦਾ ਸੜਿਆ ਪਿਓ
ਪੁੱਤ ਦੀ ਹਾਲਤ ਨਾਜ਼ੁਕ