ਖ਼ਬਰਾਂ
ਸਮਰਾਲਾ ਪੁਲਿਸ ਨੇ 1 ਕਿਲੋ ਅਫੀਮ ਸਮੇਤ 2 ਨੂੰ ਕੀਤਾ ਗ੍ਰਿਫਤਾਰ
80 ਹਜ਼ਾਰ ਰੁਪਏ ਦੀ ਡਰੱਗ ਮਨੀ ਵੀ ਕੀਤੀ ਬਰਾਮਦ
ਲੜਾਈ 'ਚ ਭਰਾ ਨੂੰ ਬਚਾਉਣ ਲਈ ਅੱਗੇ ਆਈ ਭੈਣ ਨੂੰ ਮਿਲੀ ਦਰਦਨਾਕ ਮੌਤ
ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਨੇ 5 ਨੌਜਵਾਨਾਂ ’ਤੇ ਮਹਿਲਾ ਨੂੰ ਜ਼ਬਰਦਸਤੀ ਕਾਰ ਹੇਠ ਦੇ ਕੇ ਮਾਰਨ ਦੇ ਦੋਸ਼ ਲਗਾਏ ਹਨ।
ਵਿਆਹ 'ਤੇ ਜਾ ਰਹੇ ਚਾਰ ਦੋਸਤਾਂ ਦੀ ਕਾਰ ਨੂੰ ਟਰੱਕ ਨੇ ਮਾਰੀ ਟੱਕਰ, ਦੋ ਦੀ ਹੋਈ ਮੌਤ
ਦੋ ਦੋਸਤ ਹੋਏ ਗੰਭੀਰ ਜ਼ਖਮੀ
ਅਬੋਹਰ 'ਚ ਬਜ਼ੁਰਗ ਨੇ ਕੀਤੀ ਖੁਦਕੁਸ਼ੀ: ਬੀਮਾਰੀ ਤੋਂ ਪ੍ਰੇਸ਼ਾਨ ਹੋ ਕੇ ਰੇਲ ਗੱਡੀ ਅੱਗੇ ਮਾਰੀ ਛਾਲ
ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਹੈ
ਅੰਮ੍ਰਿਤਸਰ 'ਚ ਵੱਡਾ ਹਾਦਸਾ, ਕੱਪੜਾ ਸਟੋਰ 'ਚ ਲੱਗੀ ਭਿਆਨਕ ਅੱਗ
ਲੱਖਾਂ ਦਾ ਨੁਕਸਾਨ ਹੋਣ ਦਾ ਅਨੁਮਾਨ
ਖੇਤ 'ਚ ਕੰਮ ਕਰ ਰਹੇ ਕਿਸਾਨਾਂ 'ਤੇ ਡਿੱਗੀ ਅਸਮਾਨੀ ਬਿਜਲੀ, 9 ਕਿਸਾਨਾਂ ਦੀ ਮੌਤ
ਸਥਾਨਕ ਸਮੇਂ ਅਨੁਸਾਰ ਸਵੇਰੇ 10 ਵਜੇ ਤੋਂ 11 ਵਜੇ ਦਰਮਿਆਨ ਭਾਰੀ ਮੀਂਹ ਦੌਰਾਨ ਮੌਤਾਂ ਦੀ ਸੂਚਨਾ ਮਿਲੀ
ਚੇਨਈ- ਸੋਨਾ ਤਸਕਰੀ ਮਾਮਲੇ ’ਚ 9 ਕਸਟਮ ਅਧਿਕਾਰੀ ਬਰਖ਼ਾਸਤ
ਅਧਿਕਾਰੀਆਂ ਨੂੰ ਵਿਭਾਗ ਦੀ ਅੰਦਰੂਨੀ ਜਾਂਚ ਵਿੱਚ ਪਾਇਆ ਗਿਆ ਕਿ ਅਧਿਕਾਰੀ ਤਸਕਰੀ ਗਿਰੋਹ ਨਾਲ ਮਿਲੇ ਹੋਏ ਸਨ
ਪਤਨੀ ਨੂੰ ਜਨਮ ਦਿਨ 'ਤੇ ਤੋਹਫਾ ਤਾਂ ਕੀ ਦੇਣਾ ਸੀ, ਦਿੱਤੀ ਦਰਦਨਾਕ ਮੌਤ
ਇਸ ਵਾਰਦਾਤ 'ਚ ਦੋਸ਼ੀ ਦੀ ਮਾਂ ਨੇ ਵੀ ਦਿੱਤਾ ਉਸ ਦਾ ਸਾਥ
ਖ਼ਰਾਬ ਮੌਸਮ ਦੇ ਬਾਵਜੂਦ ਪੰਜਾਬ 'ਚ 120 ਲੱਖ ਮੀਟ੍ਰਿਕ ਟਨ ਤੋਂ ਵੱਧ ਹੋ ਸਕਦੀ ਹੈ ਕਣਕ ਦੀ ਖਰੀਦ
ਸੂਬੇ ਦੀ ਕੁੱਲ 34.90 ਲੱਖ ਹੈਕਟੇਅਰ ਫ਼ਸਲ ਵਿੱਚੋਂ ਕਰੀਬ 14 ਲੱਖ ਹੈਕਟੇਅਰ ਫ਼ਸਲ ਖ਼ਰਾਬ ਮੌਸਮ ਕਾਰਨ ਪ੍ਰਭਾਵਿਤ ਹੋਈ ਹੈ।
ਅਮਰੀਕਾ ਦੀ ਇਸ ਝੀਲ 'ਚੋਂ ਇਕ ਹਫਤੇ ਬਾਅਦ ਮਿਲੀਆਂ ਦੋ ਭਾਰਤੀ ਵਿਦਿਆਰਥੀਆਂ ਦੀਆਂ ਲਾਸ਼ਾਂ, ਇਸ ਤਰ੍ਹਾਂ ਹੋਏ ਸਨ ਲਾਪਤਾ
ਭਾਰਤੀ ਵਿਦਿਆਰਥੀਆਂ ਦੀ ਪਛਾਣ ਸਿਧਾਂਤ ਸ਼ਾਹ (19 ਸਾਲ) ਅਤੇ ਆਰੀਅਨ ਵੈਦਿਆ (20 ਸਾਲ) ਵਜੋਂ ਹੋਈ