ਖ਼ਬਰਾਂ
ਯਾਤਰੀਆਂ ਨੂੰ ਲੈ ਕੇ ਜਾ ਰਹੀ ਟਰੇਨ ਨੂੰ ਲੱਗੀ ਭਿਆਨਕ ਅੱਗ, ਮਚਿਆ ਹੜਕੰਪ
ਹਾਦਸੇ ਵਿੱਚ ਕਿਸੇ ਯਾਤਰੀ ਦੇ ਜਾਨੀ ਨੁਕਸਾਨ ਦੀ ਨਹੀਂ ਹੈ ਕੋਈ ਸੂਚਨਾ
ਬਾਗੇਸ਼ਵਰ ਦੇ ਪਿੰਡਾਰੀ ਗਲੇਸ਼ੀਅਰ 'ਚ ਬਰਫ ਦਾ ਤੂਫਾਨ, 13 ਅਮਰੀਕੀ ਟ੍ਰੈਕਰਸ ਦਾ ਫਸਿਆ ਸਮੂਹ, ਬਚਾਅ ਕਾਰਜ ਤੇਜ਼
ਇਹ 14 ਮੈਂਬਰੀ ਟਰੈਕਟਰ ਟੀਮ ਅਪ੍ਰੈਲ ਦੇ ਸ਼ੁਰੂ ਵਿੱਚ ਪਿੰਡਾੜੀ ਗਲੇਸ਼ੀਅਰ ਲਈ ਰਵਾਨਾ ਹੋਈ ਸੀ
ਅਬੋਹਰ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ 30 ਕਿਲੋ ਭੁੱਕੀ ਸਮੇਤ ਕੀਤਾ ਕਾਬੂ
ਦੋਵੋਂ ਰਾਜਸਥਾਨ ਤੋਂ ਲੈ ਕੇ ਆ ਰਹੇ ਸਨ ਭੁੱਕੀ
ਅੰਮ੍ਰਿਤਸਰ 'ਚ ਸੜਕ ਹਾਦਸੇ 'ਚ ਦੋ ਸਕੇ ਭਰਾਵਾਂ ਸਮੇਤ ਤਿੰਨ ਨੌਜਵਾਨਾਂ ਮੌਤ
ਇਲਾਕੇ 'ਚ ਸੋਗ ਦੀ ਲਹਿਰ
ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ 'ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ ਬਿਆਨ- ' ਭਗੌੜਾ ਆਖਰ ਕਿੰਨੇ ਦਿਨ ਤੱਕ ਭੱਜ ਸਕਦਾ ਹੈ
ਕਿਹਾ, ਕਾਨੂੰਨ ਦੇ ਹੱਥ ਲੰਬੇ ਹੁੰਦੇ ਹਨ, ਦਹਿਸ਼ਤ ਅਤੇ ਡਰ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਹੀ ਚਾਹੀਦੀ ਹੈ
ਸੋਮਾਲੀਆ ਦੀ ਜਵਾਬੀ ਗੋਲੀਬਾਰੀ 'ਚ 18 ਅੱਤਵਾਦੀਆਂ ਸਮੇਤ ਘੱਟੋ-ਘੱਟ 21 ਲੋਕ ਮਾਰੇ ਗਏ
ਹਮਲੇ ਦੌਰਾਨ, ਅੱਤਵਾਦੀਆਂ ਨੇ ਮਿਲਟਰੀ ਬੇਸ ਉੱਤੇ ਕਬਜ਼ਾ ਕਰ ਲਿਆ
ਆਕਸਫੋਰਡ ਯੂਨੀਵਰਸਿਟੀ ਨੇ ਮਲਾਲਾ ਯੂਸਫਜ਼ਈ ਨੂੰ 'ਆਨਰੇਰੀ ਫੈਲੋਸ਼ਿਪ' ਨਾਲ ਕੀਤਾ ਸਨਮਾਨਿਤ
ਮਲਾਲਾ ਇਹ ਸਨਮਾਨ ਹਾਸਲ ਕਰਨ ਵਾਲੀ ਪਾਕਿਸਤਾਨ ਦੀ ਬਣੀ ਪਹਿਲੀ ਨਾਗਰਿਕ
ਦੂਜੇ ਵਿਸ਼ਵ ਯੁੱਧ ਦੌਰਾਨ ਡੁੱਬੇ 'ਮੌਂਟਵੀਡੀਓ ਮਾਰੂ' ਦਾ ਮਿਲਿਆ ਮਲਬਾ : ਅਮਰੀਕੀ ਪਣਡੁੱਬੀ ਨੇ ਕੀਤਾ ਸੀ ਹਮਲਾ
12 ਦਿਨਾਂ ਦੀ ਖੋਜ ਤੋਂ ਬਾਅਦ ਦੱਖਣੀ ਚੀਨ ਸਾਗਰ ਦੇ ਲੁਜੋਨ ਟਾਪੂ 'ਤੇ 4,000 ਮੀਟਰ ਤੋਂ ਵੱਧ ਦੀ ਡੂੰਘਾਈ 'ਤੇ ਮੋਂਟੇਵੀਡੀਓ ਮਾਰੂ ਦਾ ਮਲਬਾ ਮਿਲਿਆ
ਟਰੱਕ ਅਤੇ ਬੱਸ ਦੀ ਟੱਕਰ 'ਚ 4 ਦੀ ਮੌਤ, 22 ਜ਼ਖਮੀ
ਹਾਦਸੇ ਤੋਂ ਬਾਅਦ ਪਲਟਿਆ ਟਰੱਕ
ਮੋਗਾ ਦੇ ਪਿੰਡ ਰੋਡੇ ਨੂੰ ਘੇਰ ਕੇ ਸਵੇਰੇ 6:45 ਵਜੇ ਅੰਮ੍ਰਿਤਪਾਲ ਨੂੰ NSA ਤਹਿਤ ਕੀਤਾ ਗ੍ਰਿਫ਼ਤਾਰ
ਪੰਜਾਬ ਪੁਲਿਸ ਵੱਲੋਂ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਸਬੰਧੀ ਦਿੱਤੀ ਗਈ ਜਾਣਕਾਰੀ