ਖ਼ਬਰਾਂ
ਡਾਕਘਰ 'ਚ ਔਰਤਾਂ ਨੂੰ ਮਿਲੇਗਾ 7.5 ਫ਼ੀ ਸਦੀ ਵਿਆਜ, ਇਕ ਹਜ਼ਾਰ ਨਾਲ ਖੋਲ੍ਹਿਆ ਜਾ ਸਕੇਗਾ ਖਾਤਾ
ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੀ ਸਕੀਮ ਦਾ ਇਸ ਤਰ੍ਹਾਂ ਲੈ ਸਕਦੇ ਹੋ ਲਾਭ
ਸ਼ਰਧਾ ਵਾਲਕਰ ਹੱਤਿਆ ਕਾਂਡ: ਅਦਾਲਤ ਨੇ ਚੈਨਲਾਂ ਨੂੰ ਚਾਰਜਸ਼ੀਟ ਦੀ ਸਮੱਗਰੀ ਪ੍ਰਸਾਰਿਤ ਕਰਨ ਤੋਂ ਰੋਕਿਆ
ਮਾਮਲੇ ਦੀ ਅਗਲੀ ਸੁਣਵਾਈ 3 ਅਗਸਤ ਲਈ ਸੂਚੀਬੱਧ
ਮੀਂਹ ਕਾਰਨ ਡਿੱਗੀ ਮਕਾਨ ਦੀ ਛੱਤ, ਮਲਬੇ ਹੇਠ ਦਬ ਕੇ 80 ਸਾਲਾ ਬਜ਼ੁਰਗ ਦੀ ਮੌਤ
ਹਾਦਸੇ ਸਮੇਂ ਬਜ਼ੁਰਗ ਘਰ ਵਿਚ ਸੀ ਇਕੱਲਾ
ਆਰਥਕ ਤੰਗੀ ਵਿਚਾਲੇ ਪਾਕਿਸਤਾਨੀ ਮਹਿਲਾ ਪੱਤਰਕਾਰ ਦਾ ਬਿਆਨ, “ਭਾਰਤੀ ਦੋਸਤ ਵੀ ਨਹੀਂ ਭੇਜ ਪਾ ਰਹੇ ਈਦੀ”
ਕਿਹਾ, ਮੈਂ ਕਿਸੇ ਭਾਰਤੀ ਦੋਸਤ ਨੂੰ ਪਾਕਿਸਤਾਨੀ ਹੱਥੋਂ ਈਦੀ ਭੇਜਣ ਦਾ ਸੁਝਾਅ ਨਹੀਂ ਦੇਵਾਂਗੀ
ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਹਰਕ੍ਰਿਸ਼ਨ ਸਿੰਘ ਦਾ ਦਿਹਾਂਤ
ਗੁਰਦਿਆਂ ਦੇ ਰੋਗ ਤੋਂ ਸਨ ਪੀੜਤ
ਡਾ. ਚਰਨਜੀਤ ਸਿੰਘ ਅਟਵਾਲ ਵਲੋਂ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿਤਾ ਅਸਤੀਫ਼ਾ
ਡਾ.ਅਟਵਾਲ ਨੇ ਅਪਣਾ ਅਸਤੀਫ਼ਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜ ਦਿੱਤਾ ਹੈ
ਇੰਡੀਗੋ ਦੇ ਯਾਤਰੀ ਮੱਛਰਾਂ ਤੋਂ ਪ੍ਰੇਸ਼ਾਨ: ਅੰਮ੍ਰਿਤਸਰ-ਅਹਿਮਦਾਬਾਦ ਫਲਾਇਟ ਦੇ ਯਾਤਰੀ ਨੇ ਕੀਤੀ ਸ਼ਿਕਾਇਤ; ਏਅਰਲਾਈਨਜ਼ ਨੇ ਮੰਗੀ ਮੁਆਫ਼ੀ
ਅੰਮ੍ਰਿਤਸਰ ਹਵਾਈ ਅੱਡੇ ਤੋਂ ਅਹਿਮਦਾਬਾਦ ਲਈ ਉਡਾਣ ਨੰਬਰ 6E645 ਬੀਤੀ ਰਾਤ 8 ਵਜੇ ਰਵਾਨਾ ਹੋਈ ਅਤੇ ਰਾਤ 10:15 ਵਜੇ ਅਹਿਮਦਾਬਾਦ ਪਹੁੰਚੀ
ਚੀਨ ਨੂੰ ਪਿੱਛੇ ਛੱਡ ਭਾਰਤ ਬਣਿਆ ਦੁਨੀਆਂ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼
ਸੰਯੁਕਤ ਰਾਸ਼ਟਰ ਦੇ ਅੰਕੜਿਆਂ 'ਚ ਹੋਇਆ ਖੁਲਾਸਾ
ਪਸ਼ੂ ਪ੍ਰੇਮੀਆਂ ਲਈ ਖੁਸ਼ਖਬਰੀ: ਕੁੱਤਿਆਂ ਨੂੰ ਵੀ ਮਿਲਿਆ ਮੂਲ ਨਿਵਾਸੀ ਦਾ ਅਧਿਕਾਰ
ਕੁੱਤੇ ਜਿੱਥੇ ਚਾਹੁਣ ਉਥੇ ਰਹਿ ਸਕਦੇ ਹਨ
ਅੰਮ੍ਰਿਤਪਾਲ ਦੇ ਸਾਥੀਆਂ ਦਾ ਪਰਵਾਰ ਨਹੀਂ ਜਾਵੇਗਾ ਡਿਬਰੂਗੜ੍ਹ: ਇਜਾਜ਼ਤ ਮਿਲਣ ਦੇ ਬਾਵਜੂਦ ਜਾਣ ਤੋਂ ਕੀਤਾ ਇਨਕਾਰ, ਫ਼ਸਲਾਂ ਦੀ ਕਟਾਈ ਦੱਸਿਆ ਕਾਰਨ
9 ਵਿਚੋਂ 7 ਪਰਵਾਰਕ ਮੈਂਬਰਾਂ ਨੇ ਜਾਣ ਤੋਂ ਇਨਕਾਰ ਕਰ ਦਿਤਾ