ਖ਼ਬਰਾਂ
ਗੁਲਮੋਹਰ Township ਮਾਮਲਾ: ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਹਾਈਕੋਰਟ ਨੇ ਦਿੱਤੀ ਅੰਤਰਿਮ ਜ਼ਮਾਨਤ
5 ਜਨਵਰੀ ਨੂੰ ਉਸ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਗਈ ਸੀ।
ਜਲੰਧਰ ਜ਼ਿਮਨੀ ਚੋਣ: BJP ਨੇ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਐਲਾਨਿਆ ਉਮੀਦਵਾਰ
ਅਟਵਾਲ ਤਿੰਨ ਦਿਨ ਪਹਿਲਾਂ ਹੀ ਭਾਜਪਾ ਵਿੱਚ ਹੋਏ ਸਨ ਸ਼ਾਮਲ
ਮੈਨੇਜਰ ਦੀ ਹੱਤਿਆ : ਬੇਰਹਿਮੀ ਨਾਲ ਕੁੱਟਮਾਰ ਕਰ ਕੇ ਉਤਾਰਿਆ ਮੌਤ ਦੇ ਘਾਟ
ਇਸ ਮਾਮਲੇ 'ਚ ਪੁਲਿਸ ਨੇ ਕੁਝ ਦੋਸ਼ੀਆਂ ਨੂੰ ਹਿਰਾਸਤ 'ਚ ਲਿਆ ਹੈ।
ਵਿਸਾਖੀ ਮੌਕੇ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਨੂੰ ਟਰੱਕ ਨੇ ਕੁਚਲਿਆ, 8 ਦੀ ਹੋਈ ਮੌਤ
ਇਸ ਘਟਨਾ 'ਚ ਕਰੀਬ 13 ਯਾਤਰੀ ਜ਼ਖਮੀ ਹੋ ਗਏ।
ਆਵਾਸ ਯੋਜਨਾ ਇਕ ਬਜ਼ੁਰਗ ਦੀ ਬਦਲੀ ਜ਼ਿੰਦਗੀ, ਪ੍ਰਧਾਨ ਮੰਤਰੀ ਮੋਦੀ ਨੇ ਸਾਂਝਾ ਕੀਤਾ ਪੱਤਰ ਲਿਖਿਆ- ਇਸ ਤਰ੍ਹਾਂ ਤੁਹਾਨੂੰ ਮਿਲਦਾ ਆਸ਼ੀਰਵਾਦ...,
ਇਹ ਇੱਕ ਬਹੁਤ ਹੀ ਦਿਲ ਨੂੰ ਛੂਹ ਲੈਣ ਵਾਲਾ ਪੱਤਰ ਹੈ ਜਿਸ ਵਿੱਚ ਇਸਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਲਾਭਪਾਤਰੀ ਵਜੋਂ ਦਰਸਾਇਆ ਗਿਆ ਹੈ।
ਬਠਿੰਡਾ ਛਾਉਣੀ 'ਚ ਇਕ ਹੋਰ ਫੌਜੀ ਜਵਾਨ ਦੀ ਹੋਈ ਮੌਤ
ਜਵਾਨ ਦੀ ਆਪਣੀ ਹੀ ਰਾਈਫਲ 'ਚੋਂ ਗੱਲੀ ਲੱਗਣ ਕਾਰਨ ਹੋਈ ਮੌਤ
ਘੁੰਮਣ ਗਏ ਪੰਜ ਦੋਸਤਾਂ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ, ਡੂੰਘੀ ਖੱਡ 'ਚ ਡਿੱਗੀ ਕਾਰ, ਮੌਤ
ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ
ਮਗਰਮੱਛ ਦੇ ਜਬਾੜੇ 'ਚ ਸੀ ਪਤੀ ਦੀ ਲੱਤ, ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨ੍ਹਾਂ ਮਗਰਮੱਛ ਨਾਲ ਭਿੜੀ ਪਤਨੀ
ਨਾਰੀ ਸ਼ਕਤੀ ਦੇ ਹੌਂਸਲੇ ਨੂੰ ਸਲਾਮ
ਹਾਈ ਕੋਰਟ ਦੀ ਪਹਿਲੀ ਮਹਿਲਾ ਜੱਜ ਦਾ ਹੋਇਆ ਦਿਹਾਂਤ
90 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ
ਫਾਜ਼ਿਲਕਾ: BSF ਨੇ ਸਾਢੇ ਚਾਰ ਕਿਲੋ ਹੈਰੋਇਨ ਕੀਤੀ ਬਰਾਮਦ
BSF ਨੇ ਪਾਕਿਸਤਾਨ ਦੇ ਨਾਪਾਕ ਮਨਸੂਬਿਆਂ ਨੂੰ ਫਿਰ ਕੀਤਾ ਨਾਕਾਮ