ਖ਼ਬਰਾਂ
ਕੁਝ ਜੱਜ ਆਲਸੀ ਹੁੰਦੇ ਹਨ ਅਤੇ ਸਮੇਂ ਸਿਰ ਫ਼ੈਸਲੇ ਵੀ ਨਹੀਂ ਲੈਂਦੇ- ਸੁਪਰੀਮ ਕੋਰਟ ਦੇ ਸਾਬਕਾ ਜੱਜ
'ਬਹੁਤ ਜੱਜ ਅਜਿਹੇ ਹਨ ਜੋ ਕੰਮ ਕਰਨਾ ਨਹੀਂ ਜਾਣਦੇ'
ਪੜ੍ਹਾਈ ਲਈ ਕੈਨੇਡਾ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਸੜਕ ਹਾਦਸੇ ’ਚ ਮੌਤ
ਡੇਢ ਸਾਲ ਪਹਿਲਾਂ ਕੈਨੇਡਾ ਗਿਆ ਸੀ ਮ੍ਰਿਤਕ ਨੌਜਵਾਨ
IPL 2023: ਮੈਦਾਨ 'ਚ ਕਦਮ ਰੱਖਦੇ ਹੀ ਧੋਨੀ ਨੇ ਰਚਿਆ ਇਤਿਹਾਸ, ਬਣੇ ਅਜਿਹਾ ਕਰਨ ਵਾਲੇ ਪਹਿਲੇ ਖਿਡਾਰੀ
ਚੇਨਈ ਸੁਪਰ ਕਿੰਗਜ਼ ਨੇ ਰਾਜਸਥਾਨ ਰਾਇਲਸ ਦੇ ਖਿਲਾਫ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ
ਮੁੱਖ ਮੰਤਰੀ ਨੇ ਮਹਾਨ ਕ੍ਰਾਂਤੀਕਾਰੀ ਕਾਮਰੇਡ ਤੇਜਾ ਸਿੰਘ ਸੁਤੰਤਰ ਦੇ ਬੁੱਤ ਤੋਂ ਪਰਦਾ ਹਟਾਇਆ
ਕੌਮੀ ਨਾਇਕ ਦੇ ਜੱਦੀ ਪਿੰਡ ਲਈ ਕਈ ਵਿਕਾਸ ਪ੍ਰਾਜੈਕਟਾਂ ਦਾ ਐਲਾਨ
CSIR NET ਪ੍ਰੀਖਿਆ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਜ਼ਰੂਰੀ ਖ਼ਬਰ, ਅਰਜ਼ੀ ਅਪਲਾਈ ਕਰਨ ਦੀ ਤਰੀਕ 'ਚ ਹੋਇਆ ਵਾਧਾ
ਹੁਣ 17 ਅਪ੍ਰੈਲ ਸ਼ਾਮ 5 ਵਜੇ ਤੱਕ ਕਰ ਸਕਦੇ ਹੋ ਅਪਲਾਈ,6 ਤੋਂ 8 ਜੂਨ ਤੱਕ ਹੋਵੇਗੀ ਪ੍ਰੀਖਿਆ
ਸਚਿਨ ਪਾਇਲਟ ਨੇ ਸਹੀ ਮੁੱਦਾ ਚੁੱਕਿਆ ਪਰ ਤਰੀਕਾ ਗਲਤ ਸੀ: ਸੁਖਜਿੰਦਰ ਸਿੰਘ ਰੰਧਾਵਾ
ਰੰਧਾਵਾ ਨੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨਾਲ ਵੀ ਮੁਲਾਕਾਤ ਕੀਤੀ।
ਮੁੜ ਪੁਰਾਣੇ ਫਾਰਮੈਟ ਵਿੱਚ ਹੀ ਹੋਵੇਗੀ ਸ਼ੂਟਿੰਗ, ISSF ਨੇ ਵਾਪਸ ਲਏ ਨਿਯਮ
2020 ਓਲੰਪਿਕ ਤੋਂ ਬਾਅਦ ਬਦਲੇ ਗਏ ਸਨ ਨਿਯਮ
ਬਠਿੰਡਾ ਮਿਲਟਰੀ ਸਟੇਸ਼ਨ 'ਤੇ ਹੋਈ ਗੋਲੀਬਾਰੀ ਦਾ ਮਾਮਲਾ, ਪੁਲਿਸ ਨੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਕੀਤਾ ਦਰਜ
IPC ਦੀ ਧਾਰਾ 302 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਦਰਜ ਹੋਇਆ ਕੇਸ
ਦਿੱਲੀ ਆਬਕਾਰੀ ਨੀਤੀ ਮਾਮਲਾ: ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ ਜ਼ਮਾਨਤ
18 ਅਪ੍ਰੈਲ ਨੂੰ ਹੋਵੇਗੀ ਅਗਲੀ ਸੁਣਵਾਈ
AAP ਦੀ 'ਡਿਗਰੀ ਦਿਖਾਓ' ਮੁਹਿੰਮ : ਦੇਖੋ ਕੀ ਹੈ ਪੰਜਾਬ ਦੇ ਵਿਧਾਇਕਾਂ ਦੀ ਸਿੱਖਿਆ ਯੋਗਤਾ?
ਗ੍ਰੈਜੂਏਟ ਨਹੀਂ ਹਨ ਪਾਰਟੀ ਦੇ ਪੰਜਾਬ ਦੇ 40% ਵਿਧਾਇਕ, 19 ਨੇ 12ਵੀਂ ਵੀ ਨਹੀਂ ਕੀਤੀ ਪਾਸ