ਖ਼ਬਰਾਂ
ਭਲਕੇ 10 ਵਜੇ ਹੋਵੇਗੀ ਪੰਜਾਬ ਕੈਬਿਨਟ ਦੀ ਮੀਟਿੰਗ
ਵਿਚਾਰੇ ਜਾਣਗੇ ਅਹਿਮ ਮਸਲੇ
ਸ਼੍ਰੋਮਣੀ ਅਕਾਲੀ ਦਲ ਛੱਡ ਭਾਜਪਾ ’ਚ ਸ਼ਾਮਲ ਹੋਏ ਇੰਦਰ ਇਕਬਾਲ ਸਿੰਘ ਅਟਵਾਲ
ਇੰਦਰ ਇਕਬਾਲ ਸਿੰਘ ਅਟਵਾਲ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਦੇ ਪੁੱਤਰ ਹਨ...
ਅੰਮ੍ਰਿਤਪਾਲ ਸਿੰਘ ਮਾਮਲੇ ਵਿੱਚ ਹੁਸ਼ਿਆਰਪੁਰ ਪੁਲਿਸ ਵੱਲੋਂ ਐਨ.ਆਰ.ਆਈ ਗ੍ਰਿਫ਼ਤਾਰ
ਪੁਲਿਸ ਦੇ ਹੱਥ ਲੱਗੇ ਹੋਰ ਅਹਿਮ ਸੁਰਾਗ : ਸੂਤਰ
ਤਨਜ਼ਾਨੀਆ ਤੋਂ ਦੱਖਣੀ ਅਫ਼ਰੀਕਾ ਦੀ ਪੁਲਿਸ ਨੇ ਫੜਿਆ ਬਲਾਤਕਾਰੀ : ਮੌਤ ਦਾ ਝਾਂਸਾ ਦੇ ਕੇ ਨਿੱਜੀ ਜੇਲ੍ਹ ਤੋਂ ਹੋਇਆ ਸੀ ਫਰਾਰ
ਥਾਬੋ ਪਿਛਲੇ ਸਾਲ ਮਈ ਵਿੱਚ ਜੇਲ੍ਹ ਨੂੰ ਅੱਗ ਲਗਾ ਕੇ ਫਰਾਰ ਹੋ ਗਿਆ ਸੀ...
ਦੁਨੀਆਂ ਦੀ ਨਾਮੀ 'ਵਿਜ਼' ਏਅਰਲਾਈਨ ਦਾ ਕੈਪਟਨ ਬਣਿਆ ਇਟਲੀ ਦਾ ਪਹਿਲਾ ਪੰਜਾਬੀ ਪ੍ਰਭਜੋਤ ਸਿੰਘ ਮੁਲਤਾਨੀ
ਸੰਨ 2011 ਤੋਂ ਪਾਇਲਟ ਬਣਨ ਲਈ ਕਰ ਰਿਹਾ ਸੀ ਪੜ੍ਹਾਈ, ਜਲੰਧਰ ਨਾਲ ਸਬੰਧਿਤ ਹੈ 35 ਸਾਲਾ ਪ੍ਰਭਜੋਤ ਸਿੰਘ ਮੁਲਤਾਨੀ
ਸੜਕ ਹਾਦਸੇ ਦਾ ਸ਼ਿਕਾਰ ਹੋਏ ਹਰਿਆਣਾ ਦੇ ਸਾਬਕਾ CM ਭੁਪਿੰਦਰ ਹੁੱਡਾ : ਵਾਲ-ਵਾਲ ਬਚੀ ਜਾਨ
ਇਹ ਹਾਦਸਾ ਪਿੰਡ ਮਟਲੌਦਾ ਨੇੜੇ ਵਾਪਰਿਆ
ਭਿਆਨਕ ਹਾਦਸੇ ਨੇ ਪਰਿਵਾਰ ਦੀਆਂ ਖੋਹੀਆਂ ਖੁਸ਼ੀਆਂ, ਨੌਜਵਾਨ ਦੀ ਹੋਈ ਮੌਤ
ਪੁਲਿਸ ਨੇ ਕਾਰਵਾਈ ਕੀਤੀ ਸ਼ੁਰੂ
ਚੰਡੀਗੜ੍ਹ ਪ੍ਰਸ਼ਾਸਨ ਲਈ ਸ਼ਰਾਬ ਦੇ ਠੇਕੇ ਵੇਚਣੇ ਹੋਏ ਔਖੇ, 25 ਦਿਨਾਂ ਵਿੱਚ ਠੇਕਿਆਂ ਦੀ ਘਟੀ ਕੀਮਤ
ਧਨਾਸ ਦੇ ਠੇਕੇ ਦੀ ਰਾਖਵੀਂ ਕੀਮਤ ਹਰ ਵਾਰ ਸਭ ਤੋਂ ਵੱਧ ਭਾਅ ’ਤੇ ਵਿਕਣ ਦੇ ਬਾਵਜੂਦ 1.32 ਕਰੋੜ ਰੁਪਏ ਘਟਾ ਦਿੱਤੀ ਗਈ ਹੈ
ਕੇਂਦਰੀ ਏਜੰਸੀਆਂ ਨੇ ਕੇਰਲ ਟ੍ਰੇਨ ਹਮਲੇ ਪਿੱਛੇ ਅੱਤਵਾਦੀ ਸਬੰਧਾਂ ਦੀ ਕੀਤੀ ਪੁਸ਼ਟੀ
ਕਿਹਾ, ਮੁਲਜ਼ਮ ਸ਼ਾਹਰੁਖ ਸੈਫੀ ਨੂੰ ਸੌਂਪਿਆ ਗਿਆ ਸੀ ਪੂਰੇ ਰੇਲ ਕੋਚ ਨੂੰ ਸਾੜਨ ਦਾ ਕੰਮ
ਗਾਂ ਨੂੰ ਬਚਾਉਣ ਦੀ ਕੋਸ਼ਿਸ਼ 'ਚ ਬਿਜਲੀ ਦੇ ਖੰਭੇ ਨਾਲ ਟਕਰਾਈ ਬੱਸ, 9 ਯਾਤਰੀ ਜ਼ਖਮੀ
ਬੱਸ 'ਚ ਸਵਾਰ ਸਨ 40 ਯਾਤਰੀ