ਖ਼ਬਰਾਂ
ਲੁਧਿਆਣਾ 'ਚ ਗੰਦੇ ਨਾਲੇ 'ਚ ਡਿੱਗਿਆ ਬੱਚਾ, ਅਜੇ ਤੱਕ ਨਹੀਂ ਮਿਲਿਆ ਕੋਈ ਸੁਰਾਗ, ਭਾਲ ਜਾਰੀ
ਇਲਾਕੇ ਦੇ ਲੋਕਾਂ ਨੇ ਮਾਂ 'ਤੇ ਬੱਚੇ ਨੂੰ ਨਾਲੇ 'ਚ ਸੁੱਟਣ ਦੇ ਲਗਾਏ ਦੋਸ਼
ਲੁਧਿਆਣਾ 'ਚ ਡਿਲੀਵਰੀ ਬੁਆਏ ਦੀ ਕੁੱਟਮਾਰ ਕਰ ਖੋਹੀ ਨਕਦੀ
ਘਟਨਾ CCTV 'ਚ ਹੋਈ ਕੈਦ
ਸਾਬਕਾ ਕੈਬਨਿਟ ਮੰਤਰੀ ਦੇ ਪਿੰਡ ਵਿੱਚੋਂ ਕਈ ਪਰਿਵਾਰ 'ਆਪ' ਵਿੱਚ ਸ਼ਾਮਲ
ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪਾਰਟੀ ਵਿਚ ਕੀਤਾ ਸਵਾਗਤ
ਖਿਡੌਣਾ ਪਸਤੌਲ ਨਾਲ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦਾ ਪੁਲਿਸ ਨੇ ਕੀਤਾ ਪਰਦਾਫਾਸ਼
2 ਖਿਡੌਣਾ ਪਸਤੌਲ ਤੇ ਤੇਜ਼ਧਾਰ ਹਥਿਆਰਾਂ ਸਮੇਤ 5 ਨੌਜਵਾਨ ਕਾਬੂ
ਚਾਰ ਰੋਜ਼ਾ ਭਾਰਤ ਦੌਰੇ 'ਤੇ ਆਉਣਗੇ ਯੂਕਰੇਨ ਦੇ ਉਪ ਵਿਦੇਸ਼ ਮੰਤਰੀ
ਦੁਵੱਲੇ ਮੁੱਦਿਆਂ 'ਤੇ ਹੋਵੇਗੀ ਗੱਲਬਾਤ, PM ਮੋਦੀ ਨੂੰ ਯੂਕਰੇਨ ਆਉਣ ਦਾ ਦੇ ਸਕਦੇ ਹਨ ਸੱਦਾ
ਵਾਲ-ਵਾਲ ਬਚੇ ਕੇਂਦਰੀ ਮੰਤਰੀ ਕਿਰਨ ਰਿਜਿਜੂ
ਟਰੱਕ ਨਾਲ ਟਕਰਾਈ ਮੰਤਰੀ ਦੀ ਗੱਡੀ
IPL 2023 : ਰਾਜਸਥਾਨ ਰਾਇਲਜ਼ ਨੇ ਦਿੱਲੀ ਕੈਪੀਟਲਜ਼ ਨੂੰ 57 ਦੌੜਾਂ ਨਾਲ ਹਰਾਇਆ
ਦਿੱਲੀ ਕੈਪੀਟਲਜ਼ ਦੀ ਲਗਾਤਾਰ ਤੀਜੀ ਹਾਰ
ਕੇਂਦਰੀ ਸਿੱਖ ਅਜਾਇਬ ਘਰ ’ਚ ਲਗਾਈ ਗਈ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਦੀ ਤਸਵੀਰ
ਐਡਵੋਕੇਟ ਧਾਮੀ ਅਤੇ ਗਿਆਨੀ ਬਲਜੀਤ ਸਿੰਘ ਨੇ ਤਸਵੀਰ ਤੋਂ ਹਟਾਇਆ ਪਰਦਾ
ਮੰਤਰੀ ਅਮਨ ਅਰੋੜਾ ਵੱਲੋਂ ਸੇਵਾ ਕੇਂਦਰਾਂ 'ਚ ਕਿਸੇ ਨੂੰ ਵੀ ਟੋਕਨ ਤੋਂ ਬਗ਼ੈਰ ਕੋਈ ਸੇਵਾ ਨਾ ਦੇਣ ਦੇ ਨਿਰਦੇਸ਼
ਕਿਹਾ, ਆਮ ਆਦਮੀ ਪਾਰਟੀ ਦੀ ਸਰਕਾਰ 'ਚ ਕੋਈ ਵੀ 'ਖ਼ਾਸ ਆਦਮੀ' ਨਹੀਂ
ਪੁੱਤਰ ਤੇ ਪਤਨੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਣ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਕੀਤਾ ਕਾਬੂ
ਨਾਜਾਇਜ਼ ਸਬੰਧਾਂ ਦੇ ਸ਼ੱਕ ਹੇਠ ਨਸ਼ੇੜੀ ਨੇ ਕੀਤਾ ਸੀ ਪਰਿਵਾਰ 'ਤੇ ਹਮਲਾ!