ਖ਼ਬਰਾਂ
Karnataka News : ਕੇਨਰਾ ਬੈਂਕ ਦੀ ਮੰਗੋਲੀ ਬ੍ਰਾਂਚ ’ਚੋਂ 59 ਕਿਲੋ ਸੋਨਾ ਚੋਰੀ
26 ਮਈ ਨੂੰ ਕੇਨਰਾ ਬੈਂਕ ਮੰਗੋਲੀ ਬ੍ਰਾਂਚ ਮੈਨੇਜਰ ਨੇ ਸ਼ਿਕਾਇਤ ਦਰਜ ਕਰਵਾਈ ਸੀ
India-Canada News: ਭਾਰਤ ਅਤੇ ਕੈਨੇਡਾ ਦੇ ਸਬੰਧਾਂ ’ਚ ਖਟਾਸ ਜਾਰੀ! PM ਮੋਦੀ ਦੇ ਜੀ-7 ਸਿਖਰ ਸੰਮੇਲਨ ’ਚ ਸ਼ਾਮਲ ਹੋਣ ਦੀ ਸੰਭਾਵਨਾ ਨਹੀਂ
6 ਸਾਲਾਂ ’ਚ ਪਹਿਲੀ ਵਾਰ ਸੰਮੇਲਨ ’ਚ ਮੋਦੀ ਦੇ ਹਾਜ਼ਰ ਨਾ ਰਹਿਣ ਦੀ ਸੰਭਾਵਨਾ
4000 ਫੁੱਟ ਦੀ ਉਚਾਈ 'ਤੇ ਇੰਡੀਗੋ ਜਹਾਜ਼ ਨਾਲ ਟਕਰਾਈ ਗਿਰਝ, ਰਾਂਚੀ ਹਵਾਈ ਅੱਡੇ 'ਤੇ ਕੀਤੀ ਐਮਰਜੈਂਸੀ ਲੈਂਡਿੰਗ
ਜਹਾਜ਼ ਵਿੱਚ ਸਵਾਰ ਸਾਰੇ ਸੁਰੱਖਿਅਤ
Delhi High Court : ਗਰਭਪਾਤ ਚਾਹੁਣ ਵਾਲੀਆਂ ਜਬਰ ਜਨਾਹ ਪੀੜਤਾਂ ਦੇ ਪਛਾਣ ਪੱਤਰ ’ਤੇ ਜ਼ੋਰ ਨਾ ਦੇਣ ਹਸਪਤਾਲ : ਦਿੱਲੀ ਹਾਈ ਕੋਰਟ
ਪ੍ਰਕਿਰਿਆਤਮਕ ਅਸਪਸ਼ਟਤਾ, ਦਸਤਾਵੇਜ਼ਾਂ ਦੀਆਂ ਜ਼ਰੂਰਤਾਂ ਅਤੇ ਡਾਕਟਰੀ ਜਾਂਚਾਂ ’ਚ ਦੇਰੀ ਪੀੜਤਾਂ ਦੀ ਪਰੇਸ਼ਾਨੀ ਨੂੰ ਵਧਾਉਂਦੀ ਹੈ।
Ludhiana West by-election: ਨਾਮਜ਼ਦਗੀਆਂ ਦੇ ਆਖਰੀ ਦਿਨ 8 ਨਾਮਜ਼ਦਗੀ ਪੱਤਰ ਦਾਖ਼ਲ : ਸਿਬਿਨ ਸੀ
ਨਾਮਜ਼ਦਗੀ ਪੱਤਰਾਂ ਦੀ ਪੜਤਾਲ 3 ਜੂਨ ਨੂੰ ਕੀਤੀ ਜਾਵੇਗੀ
Bihar News: ਮੁੱਖ ਮੰਤਰੀ ਨੇ ਮਿੱਠਾਪੁਰ-ਮਾਹੁਲੀ ਐਲੀਵੇਟਿਡ ਸੜਕ ਅਤੇ ਪੁਨਪੁਨ ਸਸਪੈਂਸ਼ਨ ਪੁਲ ਦੇ ਨਿਰਮਾਣ ਕਾਰਜ ਦਾ ਲਿਆ ਜਾਇਜ਼ਾ
ਮੁੱਖ ਮੰਤਰੀ ਨੇ ਪੁਰਾਣੀ ਪਟਨਾ-ਗਯਾ ਸੜਕ ਦੀ ਹਾਲਤ ਦਾ ਵੀ ਜਾਇਜ਼ਾ ਲਿਆ।
Bihar News: ਐਨਸੀਪੀ ਵਫ਼ਦ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ, ਸਿੱਖਿਆ ਸੁਧਾਰਾਂ 'ਤੇ ਜ਼ੋਰ ਦਿੱਤਾ
ਬਿਹਾਰ ਰਾਜ ਦੇ ਸੱਤ ਮੈਂਬਰੀ ਵਫ਼ਦ ਨੇ ਮਾਣਯੋਗ ਰਾਜਪਾਲ ਆਰਿਫ਼ ਮੁਹੰਮਦ ਖਾਨ ਨਾਲ ਸ਼ਿਸ਼ਟਾਚਾਰ ਮੁਲਾਕਾਤ ਕੀਤੀ।
ਭੂ-ਮਾਫੀਆ ਲਈ ਝਟਕਾ ਅਤੇ ਕਿਸਾਨਾਂ ਲਈ ਗੇਮ-ਚੇਂਜਰ ਹੈ 'ਲੈਂਡ ਪੂਲਿੰਗ ਸਕੀਮ'- 'ਆਪ' ਕਿਸਾਨ ਵਿੰਗ ਪ੍ਰਧਾਨ
ਲੈਂਡ ਪੂਲਿੰਗ ਸਕੀਮ ਕਿਸਾਨ-ਕੇਂਦ੍ਰਿਤ ਅਤੇ ਪਾਰਦਰਸ਼ੀ, ਇਹ ਸਿਰਫ਼ ਭੂ-ਮਾਫੀਆ ਅਤੇ ਭ੍ਰਿਸ਼ਟ ਸਿਆਸਤਦਾਨਾਂ ਨੂੰ ਕਰੇਗੀ ਪ੍ਰਭਾਵਿਤ- ਆਪ ਨੇਤਾ
Corona Positive : ਫਿਰੋਜ਼ਪੁਰ 'ਚ ਇਕ ਹੋਰ ਵਿਅਕਤੀ ਹੋਇਆ ਕੋਰੋਨਾ ਪਾਜ਼ੀਟਿਵ
ਡਾਕਟਰਾਂ ਨੇ ਮਰੀਜ਼ ਨੂੰ ਘਰ ਅੰਦਰ ਹੀ ਕੀਤਾ ਇਕਾਂਤਵਾਸ
Panthak News: ਬਾਬਾ ਹਰਨਾਮ ਸਿੰਘ ਖਾਲਸਾ ਨੂੰ ਮਨਾਉਣ ਗਿਆ SGPC ਦਾ ਵਫ਼ਦ ਪਰਤਿਆਂ ਖ਼ਾਲੀ ਹੱਥ
ਕਿਹਾ, 'ਕੁਲਦੀਪ ਸਿੰਘ ਗੜਗੱਜ ਨੂੰ ਸਿੱਖ ਕੌਮ ਜਥੇਦਾਰ ਪ੍ਰਵਾਨ ਨਹੀਂ ਕਰਦੀ'