ਖ਼ਬਰਾਂ
Uttar Pradesh News : ਨੋਇਡਾ ’ਚ ਪਤਨੀ ਦਾ ਹਥੌੜੇ ਨਾਲ ਕਤਲ, ਪਤਨੀ ਨੂੰ ਮਾਰਨ ਮਗਰੋਂ ਪਹੁੰਚਿਆ ਪੁਲਿਸ ਸਟੇਸ਼ਨ
Uttar Pradesh News : ਕਿਹਾ, ਮੈਂ ਉਸ ਨੂੰ ਮਾਰਿਆ ਹੈ, ਮੈਨੂੰ ਗ੍ਰਿਫ਼ਤਾਰ ਕਰੋ
Firozpur School Bus Accident: CM ਭਗਵੰਤ ਮਾਨ ਨੇ ਫ਼ਿਰੋਜ਼ਪੁਰ ਸਕੂਲ ਬੱਸ ਹਾਦਸਾਗ੍ਰਸਤ ਹੋਣ 'ਤੇ ਪ੍ਰਗਟਾਇਆ ਦੁੱਖ
Firozpur School Bus Accident: ਕਿਹਾ- ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਮੌਜੂਦ ਹਨ।
Sultanpur Lodhi News : ਰਾਣਾ ਪਰਿਵਾਰ ਦੀ ਵੱਖਰੀ ਰੈਲੀ 'ਤੇ ਰਾਜਾ ਵੜਿੰਗ ਦਾ ਬਿਆਨ
Sultanpur Lodhi News : ਕਿਹਾ -ਰਾਣਾ ਗੁਰਜੀਤ ਦੇ ਨਾ ਆਉਣ ਨਾਲ ਇਹ ਸਾਬਤ ਨਹੀਂ ਹੁੰਦਾ ਕਿ ਕਾਂਗਰਸ ਇਕੱਠੀ ਨਹੀਂ
Fake doctor in Madhya Pradesh: ਮਿਸ਼ਨਰੀ ਹਸਪਤਾਲ ’ਚ ਫ਼ਰਜ਼ੀ ਡਾਕਟਰ ਨੇ ਲਈ 7 ਮਰੀਜ਼ਾਂ ਦੀ ਜਾਨ
Fake doctor in Madhya Pradesh: ਬ੍ਰਿਟੇਨ ਦੇ ਡਾਕਟਰ ਦਾ ਨਾਂ ਵਰਤ ਕੇ ਦਿਲ ਦੇ ਆਪਰੇਸ਼ਨ ਕਰਦਾ ਰਿਹਾ ਨਰਿੰਦਰ ਯਾਦਵ
Italy News : ਇਟਲੀ ਵਿੱਚ ਫੁੱਟਬਾਲ ਮੈਚ ਦੌਰਾਨ ਨਿੱਕੇ ਸਰਦਾਰ ਤੇ ਰਿਹਾ ਸਭ ਦਾ ਧਿਆਨ ਕੇਂਦਰਿਤ
Italy News : ਨਿੱਕਾ ਸਰਦਾਰ ਰਵਨੀਕ ਸਿੰਘ ਇਟਲੀ ਵਿੱਚ ਫੁੱਟਬਾਲ ਮੈਚ ਕਰੇਮੋਨੇਸੇ ਅਤੇ ਚਿਤਾਦੈਲਾ ਵਿਚਕਾਰ ਖੇਡੇ ਗਏ ਮੈਚ ’ਚ ਖਿਡਾਰੀਆ ਦੀ ਹੌਸਲਾ ਅਫ਼ਜਾਈ ਕਰਨ ਪਹੁੰਚਿਆ
New Zealand and Australia News : ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦਾ ਸਮਾਂ ਹੋਵੇਗਾ ਇਕ-ਇਕ ਘੰਟਾ ਪਿੱਛੇ
New Zealand and Australia News : ਭਲਕ ਤੋਂ ਘੜੀਆਂ ਦੀਆਂ ਸੂਈਆਂ ਪੈਣਗੀਆਂ ਬਦਲਣੀਆਂ
ਰਾਜਪਾਲ ਦੀ ਨਸ਼ਿਆਂ ਵਿਰੁਧ ਯਾਤਰਾ ਦੇ ਚੌਥੇ ਦਿਨ ਲੋਕਾਂ ਵਲੋਂ ਨਿੱਘਾ ਸਵਾਗਤ
ਗੁਲਾਬ ਚੰਦ ਕਟਾਰੀਆ ਵਲੋਂ ਨਸ਼ਿਆਂ ਵਿਰੁਧ ਕੀਤੀ ਜਾ ਰਹੀ ਹੈ ਪੈਦਲ ਯਾਤਰਾ
Faridkot News : ਫ਼ਰੀਦਕੋਟ ’ਚ ਗਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ
Faridkot News : ਖੇਤ ’ਚ ਚਾਰਾ ਚਰਨ ਲਈ ਵੜੀਆਂ ਗਾਂਵਾਂ, ਮਾਲਕ ਨੇ ਗੁੱਸੇ ’ਚ ਆ ਕੇ ਚਲਾਈ ਗੋਲੀ
Pastor allegedly raped in Gurdaspur : ਗੁਰਦਾਸਪੁਰ ਵਿਚ ਪਾਦਰੀ ਨੇ ਵਿਦਿਆਰਥਣ ਨਾਲ ਕੀਤਾ ਸੀ ਕਥਿਤ ਤੌਰ ’ਤੇ ਬਲਾਤਕਾਰ
Pastor allegedly raped in Gurdaspur : ਗਰਭਪਾਤ ਕਰਵਾਉਣ ਲਈ ਕੀਤਾ ਮਜਬੂਰ, ਗਰਭਪਾਤ ਤੋਂ ਬਾਅਦ ਲੜਕੀ ਦੀ ਮੌਤ
ਤੇਲੰਗਾਨਾ ਰੁੱਖ ਕਟਾਈ ਮਾਮਲਾ: ਸੁਪਰੀਮ ਕੋਰਟ ਨੇ ਅਗਲੇ ਹੁਕਮਾਂ ਤਕ ਕਿਸੇ ਵੀ ਗਤੀਵਿਧੀ ’ਤੇ ਰੋਕ ਲਗਾਈ
Telangana tree felling case: ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ 16 ਅਪ੍ਰੈਲ ਤੈਅ ਕੀਤੀ।