ਖ਼ਬਰਾਂ
ਸਕੂਲ 'ਚ ਦਾਖਲਾ ਲੈ ਕੇ ਵਾਪਸ ਪਰਤ ਰਹੀ 4 ਸਾਲਾ ਬੱਚੀ ਨੂੰ ਮੋਟਰਸਾਈਕਲ ਨੇ ਮਾਰੀ ਟੱਕਰ, ਮੌਤ
ਲੜਕੀ ਦੀ ਮਾਂ ਗੰਭੀਰ ਜ਼ਖਮੀ
ਕੇਨ ਵਿਲੀਅਮਸਨ ਵਨਡੇ ਵਿਸ਼ਵ ਕੱਪ ਤੋਂ ਹੋ ਸਕਦਾ ਹੈ ਬਾਹਰ : ਚੇਨਈ ਖਿਲਾਫ IPL ਦੇ ਪਹਿਲੇ ਮੈਚ 'ਚ ਲੱਗੀ ਗੋਡੇ ’ਤੇ ਸੱਟ, ਹੋਵੇਗੀ ਸਰਜਰੀ
ਨਿਊਜ਼ੀਲੈਂਡ ਕ੍ਰਿਕਟ ਦੇ ਇਕ ਬਿਆਨ ਮੁਤਾਬਕ ਸੱਜੇ ਹੱਥ ਦੇ ਬੱਲੇਬਾਜ਼ ਦੀ ਅਗਲੇ ਤਿੰਨ ਹਫਤਿਆਂ 'ਚ ਸਰਜਰੀ ਹੋਵੇਗੀ
ਡਾ.ਬਲਜੀਤ ਕੌਰ ਵੱਲੋਂ ਆਂਗਣਵਾੜੀ ਸੈਂਟਰਾਂ ਵਿੱਚ ਬੱਚਿਆਂ ਦੇ ਦਾਖਲਿਆਂ ਸਬੰਧੀ ਜਾਗਰੂਕ ਕਰਨ ਦੇ ਹੁਕਮ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬੱਚਿਆਂ ਦੀ ਭਲਾਈ ਲਈ ਵਚਨਬੱਧ
ਹੰਗਾਮੇ ਦੀ ਭੇਟ ਚੜ੍ਹਿਆ ਬਜਟ ਇਜਲਾਸ ਦਾ ਆਖਰੀ ਦਿਨ, ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ
ਲੋਕ ਸਭਾ ਵਿਚ 45 ਘੰਟੇ ਅਤੇ ਰਾਜ ਸਭਾ ਵਿਚ 31 ਘੰਟੇ ਹੋਇਆ ਕੰਮ
ਖੇਤ ਗੇੜਾ ਮਾਰਨ ਗਏ ਕਿਸਾਨ ਦਾ ਕੀਤਾ ਕਤਲ
ਮ੍ਰਿਤਕ ਕਿਸਾਨ ਦੇ ਸਿਰ 'ਚੋਂ ਮਿਲੇ ਡੂੰਘੀ ਸੱਟ ਦੇ ਨਿਸ਼ਾਨ
ਮਹਿੰਗਾਈ ਤੋਂ ਰਾਹਤ! RBI ਨੇ ਰੈਪੋ ਦਰ ਵਿਚ ਨਹੀਂ ਕੀਤਾ ਬਦਲਾਅ, 6.50 ਫੀਸਦੀ 'ਤੇ ਰਹੇਗੀ ਬਰਕਰਾਰ
ਆਰਬੀਆਈ ਨੇ ਮਹਿੰਗਾਈ ਦੇ ਅਨੁਮਾਨ ਵਿਚ ਵੀ ਕਟੌਤੀ ਕੀਤੀ
ਐਪਲ ਦਾ ਪਹਿਲਾ ਸਟੋਰ ਲਾਂਚ ਕਰਨ ਲਈ ਭਾਰਤ ਆਉਣਗੇ ਟਿਮ ਕੁੱਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰ ਸਕਦੇ ਹਨ ਐਪਲ ਦੇ CEO
ਟਿਮ ਕੁੱਕ ਆਪਣੀ ਯਾਤਰਾ ਦੌਰਾਨ ਐਪਲ ਦੇ ਰਿਟੇਲ ਅਤੇ ਪੀਪਲ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਡੇਰਡਰੇ ਓ ਬ੍ਰਾਇਨ ਦੇ ਨਾਲ ਹੋਣਗੇ।
ਨਸ਼ੇੜੀ ਨੇ ਤੇਜ਼ਧਾਰ ਹਥਿਆਰ ਨਾਲ ਪਤਨੀ ਅਤੇ ਪੁੱਤ ’ਤੇ ਕੀਤਾ ਹਮਲਾ, ਗੰਭੀਰ ਹਾਲਤ ਦੇ ਚਲਦਿਆਂ PGI ਰੈਫਰ
ਦੋਵਾਂ ਦੀ ਹਾਲਤ ਨਾਜ਼ੁਕ
ਅੰਮ੍ਰਿਤਪਾਲ ਦੇ ਸਾਥੀ ਪ੍ਰਧਾਨ ਮੰਤਰੀ ਬਾਜੇਕੇ ਦੇ ਮਾਮਲੇ ਚ HC ਨੇ ਚੁੱਕੇ ਸਵਾਲ !
ਕਿਹਾ- ਦੋਸ਼ੀ ਆਸਾਮ ਜੇਲ 'ਚ, NSA ਲੱਗਿਆ ਹੋਇਆ ਹੈ, ਕਿਸ ਆਧਾਰ 'ਤੇ ਹੈਬੀਅਸ ਕਾਰਪਸ ਦਾਇਰ ਕੀਤਾ ਸੀ?
PGI ਦੀ ਨਵੀਂ ਓਪੀਡੀ ’ਚ ਇਕ ਦਿਨ ’ਚ ਇਲਾਜ ਲਈ ਆਏ 11,199 ਮਰੀਜ਼
ਪੀਜੀਆਈ ਚੰਡੀਗੜ੍ਹ ਉੱਤਰ ਭਾਰਤ ਵਿਚ ਇਕਲੌਤਾ ਅਜਿਹਾ ਮੈਡੀਕਲ ਸੰਸਥਾਨ ਹੈ ਜਿਥੇ ਰੋਜ਼ਾਨਾ ਹਜ਼ਾਰਾਂ ਲੋਕ ਅਲੱਗ-ਅਲੱਗ ਰਾਜਾਂ ਵਿਚ ਇਲਾਜ ਲਈ ਆਉਂਦੇ ਹਨ