ਖ਼ਬਰਾਂ
ਕੌਮੀ ਇਨਸਾਫ਼ ਮੋਰਚੇ ਦਾ ਅੰਮ੍ਰਿਤਪਾਲ ਨੂੰ ਲੈ ਕੇ ਵੱਡਾ ਬਿਆਨ, ਕਿਹਾ- ਉਸ ਨੂੰ ਗਲਤੀ ਮੰਨ ਲੈਣੀ ਚਾਹੀਦੀ ਹੈ
ਜੇਕਰ ਜਥੇਦਾਰ ਸਾਹਿਬ ਨੇ ਹੁਕਮ ਕੀਤਾ ਤਾਂ ਇੱਥੋਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਘਰ ਲਿਜਾਇਆ ਜਾਵੇਗਾ।
ਜੇਕਰ ਆਪਣੇ ਬੱਚਿਆਂ ਦੀ ਤਕਦੀਰ ਬਦਲਣੀ ਹੈ ਤਾਂ EVM ਦਾ ਬਟਨ ਬਦਲੋ - ਮੁੱਖ ਮੰਤਰੀ ਭਗਵੰਤ ਮਾਨ
ਰਾਜਸਥਾਨ ਦੇ ਲੋਕ ਵੀ ਝਾੜੂ ਦਾ ਬਟਨ ਦਬਾਉਣ ਲਈ ਤਿਆਰ - ਭਗਵੰਤ ਮਾਨ
ਵਿਆਹ ਦੇ ਦਾ ਝਾਂਸਾ ਦੇ ਕੇ ਔਰਤ ਨਾਲ ਕੀਤਾ ਬਲਾਤਕਾਰ: ਗਰਭਵਤੀ ਹੋਣ 'ਤੇ ਕਰਵਾਇਆ ਗਰਭਪਾਤ, ਮਾਮਲਾ ਦਰਜ
ਮਹਿਲਾ ਥਾਣਾ ਪੁਲਿਸ ਨੇ ਰਾਜੂ ਖਿਲਾਫ ਜਿਨਸੀ ਸ਼ੋਸ਼ਣ, ਗਰਭਪਾਤ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ
ਟੈੱਟ ਪੇਪਰ ਮਾਮਲੇ 'ਚ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਕਸ਼ਨ : ਦੋ ਅਫ਼ਸਰਾਂ ਨੂੰ ਕੀਤਾ ਸਸਪੈਂਡ
ਵਿਦਿਆਰਥੀਆਂ ਦੇ ਭਵਿੱਖ ਨਾਲ ਜਿਸ ਨੇ ਵੀ ਧੋਖਾ ਕੀਤਾ ਹੈ ਉਹ ਸਲਾਖਾਂ ਪਿੱਛੇ ਹੋਵੇਗਾਃ ਮੁੱਖ ਮੰਤਰੀ
ਬੇਰੁਜ਼ਗਾਰੀ ਦਾ ਇੱਕੋ ਇੱਕ ਹੱਲ ਹੈ ਹੁਨਰ ਵਿਕਾਸ, ਪੇਂਡੂ ਖੇਤਰਾਂ 'ਚ ਦਿੱਤਾ ਜਾਵੇ ਜ਼ੋਰ - MP ਵਿਕਰਮਜੀਤ ਸਾਹਨੀ
ਸੰਸਦ ਮੈਂਬਰ ਨੇ "ਹੁਨਰ ਅਤੇ ਨੌਕਰੀਆਂ ਦਾ ਭਵਿੱਖ" 'ਤੇ ਬੀ20 ਸੰਮੇਲਨ ਵਿੱਚ ਮੁੱਖ ਭਾਸ਼ਣ ਦਿੱਤਾ
ਸਾਲੀ ਦੇ ਪਿਆਰ 'ਚ ਅੰਨ੍ਹੇ ਪਿਓ ਨੇ ਨਹਿਰ ਵਿਚ ਰੋੜ੍ਹੀ 5 ਸਾਲਾ ਧੀ
ਦੋਵਾਂ ਜਣਿਆਂ ਦੀ ਯੋਜਨਾ ਤਾਂ ਬੱਚੀ ਦੀ ਮਾਂ ਨੂੰ ਨਹਿਰ ’ਤੇ ਲਿਜਾ ਕੇ ਮਾਰਨ ਦੀ ਸੀ ਪਰ ਧੱਕਾ-ਮੁੱਕੀ ਵਿਚ ਬੱਚੀ ਹੀ ਨਹਿਰ ਵਿਚ ਰੁੜ ਗਈ
ਮਾਤਮ ’ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ : ਵਿਆਹ ਤੋਂ ਇਕ ਦਿਨ ਪਹਿਲਾਂ ਨੌਜਵਾਨ ਦੀ ਅਚਾਨਕ ਹੋਈ ਮੌਤ
ਇਸ ਘਟਨਾ ਦਾ ਪਤਾ ਲੱਗਦਿਆਂ ਹੀ ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਫ਼ੈਲ ਗਈ
UK ਸਰਕਾਰ ਦੇਣ ਜਾ ਰਹੀ ਹੈ ਨੌਕਰੀਆਂ, ਪੜ੍ਹੋ ਕੀ ਹੋਣਗੀਆਂ ਸ਼ਰਤਾਂ
ਜੇ GNM, ANM ਦੀ ਡਿਗਰੀ ਕੀਤੀ ਹੋਵੇ ਤਾਂ ਆਈਲੈਟਸ ਵਿਚੋਂ 5.5 ਬੈਂਡ ਸਕੋਰ ਚਾਹੀਦੇ ਹੋਣਗੇ
'ਆਪ' ਦਾ ਬਜਟ ਗਰੀਬ ਅਤੇ ਮੱਧ ਵਰਗ ਲਈ, ਪਿਛਲੀਆਂ ਸਰਕਾਰਾਂ ਨੇ ਸਿਰਫ ਅਮੀਰ ਵਰਗ ਨੂੰ ਹੀ ਦਿੱਤਾ ਫਾਇਦਾ
-ਆਪ ਦੇ ਬੁਲਾਰੇ ਮਲਵਿੰਦਰ ਕੰਗ ਵੱਲੋਂ ਪੰਜਾਬ ਦੇ ਕਰਜ਼ੇ ਅਤੇ ਵਿੱਤੀ ਸਥਿਤੀ ਬਾਰੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੀ ਆਲੋਚਨਾ
ਜਲੰਧਰ ਜ਼ਿਮਨੀ ਚੋਣ: ਕਾਂਗਰਸ ਨੇ ਮਰਹੂਮ ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਚੌਧਰੀ ਨੂੰ ਐਲਾਨਿਆ ਉਮੀਦਵਾਰ
ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਦਿੱਤੀ ਵਧਾਈ