ਖ਼ਬਰਾਂ
ਬਹਿਬਲ ਕਲਾਂ ਇਨਸਾਫ਼ ਮੋਰਚੇ ਦਾ ਐਲਾਨ : ਗੁਰੂ ਸਾਹਿਬ ਦੇ ਸ਼ੁਕਰਾਨੇ ਲਈ 2 ਤੋਂ 4 ਮਾਰਚ ਤੱਕ ਕਰਵਾਏ ਜਾਣਗੇ ਸਮਾਗਮ
ਮੋਰਚਾ ਖ਼ਤਮ ਕਰਨ ਬਾਰੇ 4 ਮਾਰਚ ਨੂੰ ਕੀਤਾ ਜਾਵੇਗਾ ਫ਼ੈਸਲਾ
ਗੁਜਰਾਤ ਵਿੱਚ ਲੱਗੇ ਭੂਚਾਲ ਦੇ ਝਟਕੇ , ਰਿਕਟਰ ਪੈਮਾਨੇ 'ਤੇ ਮਾਪੀ ਗਈ 4.3 ਤੀਬਰਤਾ
ਰਾਜਕੋਟ ਤੋਂ 270 ਕਿਲੋਮੀਟਰ ਦੂਰ ਸੀ ਭੂਚਾਲ ਦਾ ਕੇਂਦਰ
ਸ਼ਰਮਨਾਕ! 72 ਸਾਲਾ ਬਜ਼ੁਰਗ ਨੇ 12 ਸਾਲ ਦੀ ਬੱਚੀ ਨਾਲ ਕੀਤਾ ਜਬਰ ਜ਼ਨਾਹ, ਲੋਕਾਂ ਨੇ ਫੜ ਕੇ ਚਾੜ੍ਹਿਆ ਕੁਟਾਪਾ
ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ।
ਮੁਹਾਲੀ RPG ਹਮਲੇ ਦਾ ਮੁੱਖ ਸ਼ੂਟਰ ਗ੍ਰਿਫ਼ਤਾਰ, ਮਿਲਿਆ 10 ਦਿਨ ਦਾ ਪੁਲਿਸ ਰਿਮਾਂਡ
ਦੀਪਕ ਰੰਗਾ ਕੈਨੇਡਾ ਸਥਿਤ ਗੈਂਗਸਟਰ ਤੋਂ ਅੱਤਵਾਦੀ ਬਣੇ ਲਖਬੀਰ ਸਿੰਘ ਸੰਧੂ ਉਰਫ ਲੰਡਾ ਅਤੇ ਹਰਵਿੰਦਰ ਸਿੰਘ ਸੰਧੂ ਉਰਫ ਰਿੰਦਾ ਦਾ ਕਰੀਬੀ ਸਾਥੀ ਹੈ।
ਸੜਕ ਹਾਦਸੇ ਨੇ ਉਜਾੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, 5 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
ਮੋਟਰਸਾਈਕਲ ਸਲਿਪ ਹੋਣ ਕਾਰਨ ਦਿਨੇਸ਼ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।
ਪੰਜਾਬ ਸਰਕਾਰ ਨੇ 100 ਫੀਸਦੀ ਪੇਂਡੂ ਘਰਾਂ ਨੂੰ ਪੀਣ ਵਾਲੇ ਪਾਣੀ ਦੀ ਪਾਈਪਾਂ ਰਾਹੀਂ ਸਪਲਾਈ ਕਰਵਾਈ ਮੁਹੱਈਆ : ਜਿੰਪਾ
- ਜਿੰਪਾ ਨੇ ਕੌਮੀ ਪੱਧਰ ‘ਤੇ ਪੰਜਾਬ ਨੂੰ ਮਾਣ ਦਿਵਾਉਣ ਲਈ ਅਧਿਕਾਰੀਆਂ, ਕਰਮਚਾਰੀਆਂ ਤੇ ਲੋਕਾਂ ਨੂੰ ਦਿੱਤੀ ਵਧਾਈ
ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਦੇਸ਼ ਵਿਰੋਧੀ ਨਾਹਰੇਬਾਜ਼ੀ ਕਰਨ ਵਾਲਿਆਂ ਨੂੰ ਹੋ ਰਹੀ ਵਿਦੇਸ਼ਾਂ ਤੋਂ ਫੰਡਿੰਗ : ਮੁੱਖ ਮੰਤਰੀ ਭਗਵੰਤ ਮਾਨ
ਕਿਹਾ, 10 ਸਾਲ ਸਾਡੇ ਆਪਸੀ ਭਾਈਚਾਰੇ 'ਤੇ AK 47 ਅਤੇ ਬੰਬ ਵੀ ਚੱਲੇ ਪਰ ਸਾਡਾ ਆਪਸੀ ਭਾਈਚਾਰਾ ਖ਼ਤਮ ਨਹੀਂ ਹੋਇਆ
ਬੱਚੇ ਦੀ ਖੁਸ਼ਖ਼ਬਰੀ ਪਈ ਭਾਰੀ: ਪਿਤਾ ਨੇ 7 ਮਹੀਨੇ ਕੱਟੀ ਜੇਲ੍ਹ
ਯਾਚੀ ਨੇ ਦੱਸਿਆ ਕਿ ਵਿਆਹ ਸਮੇਂ ਲੜਕੀ ਦੀ ਉਮਰ 16 ਸਾਲ ਸੀ ਤੇ ਗਰਭ ਦੇ ਸਮੇਂ 17 ਸਾਲ ਸੀ।
ਬਚਪਨ ਦਾ ਕਿੱਸਾ ਸੁਣਾ ਭਾਵੁਕ ਹੋਏ ਰਾਹੁਲ ਗਾਂਧੀ, ''52 ਸਾਲ ਹੋ ਗਏ, ਮੇਰੇ ਕੋਲ ਘਰ ਨਹੀਂ ਹੈ''
ਰਾਹੁਲ ਗਾਂਧੀ ਨੇ ਕਿਹਾ ਕਿ ਮਾਂ ਨੇ ਮੈਨੂੰ ਪਹਿਲੀ ਵਾਰ ਕਿਹਾ ਕਿ ਰਾਹੁਲ ਇਹ ਸਾਡਾ ਘਰ ਨਹੀਂ ਹੈ, ਇਹ ਸਰਕਾਰ ਦਾ ਘਰ ਹੈ। ਹੁਣ ਅਸੀਂ ਇੱਥੋਂ ਚਲੇ ਜਾਣਾ ਹੈ।
ਰਵਨੀਤ ਬਿੱਟੂ ਨੂੰ ਫਿਰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
ਧਮਕੀ ਤੋਂ ਬਾਅਦ ਉਹਨਾਂ ਨੇ ਲੁਧਿਆਣਾ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ।