ਖ਼ਬਰਾਂ
ਲੁਧਿਆਣਾ 'ਚ ਪੱਧਰ ਵਧਿਆ ਪ੍ਰਦੂਸ਼ਣ : ਫਰਵਰੀ 'ਚ 2018 ਤੋਂ ਖਰਾਬ ਹੋਈ ਹਵਾ ਦੀ ਗੁਣਵੱਤਾ, ਲੋਕਾਂ ਨੂੰ ਸਾਹ ਲੈਣ 'ਚ ਦਿੱਕਤ
ਸ਼ੁੱਕਰਵਾਰ ਨੂੰ 274 ਦੇ AQI ਦੇ ਨਾਲ, ਲੁਧਿਆਣਾ ਸ਼ਹਿਰਾਂ ਵਿੱਚੋਂ ਪਹਿਲੇ ਨੰਬਰ 'ਤੇ ਰਿਹਾ। ਅੰਮ੍ਰਿਤਸਰ 261 AQI ਨਾਲ ਦੂਜੇ ਸਥਾਨ 'ਤੇ ਰਿਹਾ।
ਤਾਮਿਲ ਦੇ ਮਸ਼ਹੂਰ ਕਾਮੇਡੀਅਨ ਮੇਇਲਸਾਮੀ ਦਾ ਦਿਹਾਂਤ
ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ
ਮੱਧ ਪ੍ਰਦੇਸ਼ 'ਚ 12 ਚੀਤਿਆਂ ਦੇ ਆਉਣ ਨਾਲ ਭਾਰਤ ਦੀ ਜੰਗਲੀ ਜੀਵ ਵਿਭਿੰਨਤਾ ਵਿੱਚ ਵਾਧਾ ਹੋਇਆ : ਪ੍ਰਧਾਨ ਮੰਤਰੀ ਮੋਦੀ
ਪੰਜ ਮਹੀਨੇ ਪਹਿਲਾਂ ਨਾਮੀਬੀਆ ਤੋਂ ਲਿਆਂਦੇ ਗਏ ਸਨ ਅੱਠ ਚੀਤੇ
ਜੀਬੀ ਨਿਊਜ਼ ਦੇ ਨਾਈਜੇਲ ਫਰੇਜ ਦੀ ''ਸਿੱਖ ਸ਼ਰਨਾਰਥੀਆਂ" ਦੀ ਰਿਪੋਰਟ ਦੀ ਆਲੋਚਨਾ
ਇੰਡੀਅਨ ਕੌਂਸਲ ਆਫ ਸਕਾਟਲੈਂਡ ਅਤੇ ਸਿੱਖ ਪ੍ਰੈੱਸ ਐਸੋਸੀਏਸ਼ਨ ਨੇ ਨਿਊਜ਼ ਚੈਨਲ 'ਤੇ ਪੂਰੀ ਤਰ੍ਹਾਂ ਅਸਵੀਕਾਰਨਯੋਗ ਕਵਰੇਜ ਦਾ ਦੋਸ਼ ਲਗਾਇਆ ਹੈ।
ਅੰਟਾਰਕਟਿਕ ਸਾਗਰ ਵਿਚ ਬਰਫ਼ ਲਗਾਤਾਰ ਦੂਜੇ ਸਾਲ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚੀ : NSIDC
‘ਨੈਸ਼ਨਲ ਸਨੋ ਐਂਡ ਆਈਸ ਡਾਟਾ ਸੈਂਟਰ’ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ
ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਨਾਲੇ 'ਚ ਡਿੱਗੀ ਬੋਲੈਰੋ, ਲਾੜੇ ਸਮੇਤ 5 ਬਰਾਤੀਆਂ ਦੀ ਮੌਤ
ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜਿਆ
ਨਾਬਾਲਿਗ ਲੜਕੀ ਨੂੰ 'ਆ ਜਾ ਆ ਜਾ' ਕਹਿਣਾ ਜਿਨਸੀ ਸ਼ੋਸ਼ਣ ਹੈ: ਮੁੰਬਈ ਕੋਰਟ
ਇਹ ਘਟਨਾ ਸਤੰਬਰ 2015 ਦੀ ਹੈ, ਜਦੋਂ ਪੀੜਤ 15 ਸਾਲ ਦੀ 10ਵੀਂ ਜਮਾਤ ਦੀ ਵਿਦਿਆਰਥਣ ਸੀ
ਪਤਨੀ ਨੇ ਪਤੀ ਨੂੰ ਉਤਾਰਿਆ ਮੌਤ ਦੇ ਘਾਟ, ਕਿਹਾ - ਬੇਟੀ ਦਾ ਕਰਨਾ ਚਾਹੁੰਦਾ ਸੀ ਬਲਾਤਕਾਰ
ਫਿਲਹਾਲ ਝਾਂਸੀ ਪੁਲਿਸ ਨੇ ਮਾਂ-ਧੀ ਦੇ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
ਸੈਕਟਰ-39ਸੀ ਦੇ ਸਰਕਾਰੀ ਕੁਆਰਟਰ 'ਚ ਵਾਪਰੀ ਘਟਨਾ : ਲੀਕ ਹੋਏ ਸਿਲੰਡਰ ਨੂੰ ਲੱਗੀ ਅੱਗ, ਝੁਲਸ 3 ਲੋਕ
ਸੂਚਨਾ ਮਿਲਦੇ ਹੀ ਪੀਸੀਆਰ ਗੱਡੀ ਮੌਕੇ ’ਤੇ ਪਹੁੰਚੀ ਅਤੇ ਤਿੰਨਾਂ ਨੂੰ ਤੁਰੰਤ ਇਲਾਜ ਲਈ ਜੀਐਮਐਸਐਚ ਸੈਕਟਰ-16 ਲੈ ਗਈ।
ਖੰਨਾ 'ਚ ਸਰੀਏ ਨਾਲ ਭਰੇ ਟਰੱਕ ਨਾਲ ਟਕਰਾਈ ਬੱਸ, 1 ਦੀ ਮੌਤ, 15 ਜ਼ਖਮੀ
ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ