ਖ਼ਬਰਾਂ
ਖੌਫ਼ਨਾਕ! ਕਲਯੁਗੀ ਪੁੱਤ ਨੇ ਕੀਤਾ ਆਪਣੇ ਪਿਓ ਦਾ ਕਤਲ
ਪ੍ਰੇਮਿਕਾ ਨਾਲ ਵਿਆਹ 'ਚ ਰੁਕਾਵਟ ਪਾਉਣ 'ਤੇ ਦਿੱਤਾ ਵਾਰਦਾਤ ਨੂੰ ਅੰਜਾਮ
ਸ਼ਿਵ ਸੈਨਾ ਦਾ ਨਾਮ ਅਤੇ ਚੋਣ ਨਿਸ਼ਾਨ ਖਰੀਦਣ ਲਈ ਹੋਇਆ 2000 ਕਰੋੜ ਰੁਪਏ ਦਾ ਸੌਦਾ: ਸੰਜੇ ਰਾਉਤ
ਕਿਹਾ : ਮੈਨੂੰ ਸੱਤਾਧਾਰੀ ਪਾਰਟੀ ਦੇ ਕਰੀਬੀ ਬਿਲਡਰ ਨੇ ਸੂਚਿਤ ਕੀਤਾ ਸੀ
ਸਿਰਫਿਰੇ ਆਸ਼ਕ ਨੇ ਨਾਬਾਲਗ ਦੇ ਮੂੰਹ 'ਤੇ ਸੁੱਟਿਆ ਤੇਜ਼ਾਬ, ਕੁੜੀ ਨੇ ਵਿਆਹ ਕਰਵਾਉਣ ਤੋਂ ਕੀਤਾ ਸੀ ਮਨ੍ਹਾ
ਸਥਾਨਕ ਹਸਪਤਾਲ 'ਚ ਮੁੱਢਲਾ ਇਲਾਜ ਕਰਵਾਉਣ ਤੋਂ ਬਾਅਦ ਬੱਚੀ ਨੂੰ ਬੈਂਗਲੁਰੂ ਰੈਫਰ ਕਰ ਦਿੱਤਾ ਗਿਆ ਹੈ।
IND vs AUS 2nd Test: ਦਿੱਲੀ ਟੈਸਟ 'ਚ ਭਾਰਤ ਦੀ ਵੱਡੀ ਜਿੱਤ, ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ
ਬਾਰਡਰ-ਗਾਵਸਕਰ ਟਰਾਫੀ 2023 ਦੇ ਦੂਜੇ ਟੈਸਟ ਮੈਚ ਵਿਚ ਵੀ ਆਸਟਰੇਲੀਆ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ
ਰਾਸ਼ਟਰੀ ਪੱਧਰ ਦੀ ਗੋਲਡ ਮੈਡਲ ਜੇਤੂ ਮਹਿਲਾ ਖਿਡਾਰਨ ਭਾਵਨਾ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
ਤੀਰਅੰਦਾਜ਼ੀ ਵਿੱਚ ਸੋਨ ਤਗਮਾ ਜੇਤੂ ਸੀ ਭਾਵਨਾ
ਪਟਿਆਲਾ : ਕਾਲੀ ਮਾਤਾ ਮੰਦਰ ਮੱਥਾ ਟੇਕ ਵਾਪਸ ਆ ਰਹੀ ਮਹਿੰਦਰਾ ਪਿਕਅਪ ਨਾਲ ਵਾਪਰਿਆ ਹਾਦਸਾ, 4 ਦੀ ਮੌਤ,12 ਗੰਭੀਰ ਜ਼ਖਮੀ
ਸਾਰੇ ਮ੍ਰਿਤਕ ਪਿੰਡ ਬੱਧਨੀ ਕਲਾਂ ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ।
ਭੂਤ ਭਜਾਉਣ ਦੇ ਨਾਮ 'ਤੇ ਤਾਂਤਰਿਕ ਨੇ ਵਾਰ-ਵਾਰ ਕੀਤਾ ਲੜਕੀ ਦਾ ਜਿਸਮਾਨੀ ਸ਼ੋਸ਼ਣ
2 ਮਹੀਨਿਆਂ ਦੀ ਗਰਭਵਤੀ ਹੋਣ 'ਤੇ ਹੋਇਆ ਖ਼ੁਲਾਸਾ
ਆਪ੍ਰੇਸ਼ਨ ਬਲੂ-ਸਟਾਰ ਅਕਾਲੀਆਂ ਨੇ ਆਪ ਕਰਵਾਇਆ, ਜਨਰਲ ਸੁਬੇਗ ਸਿੰਘ ਦੇ ਭਰਾ ਸ. ਬੇਅੰਤ ਸਿੰਘ ਨੇ ਲਾਇਆ ਦੋਸ਼
ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਕੀ ਚਾਹੁੰਦੇ ਸੀ ਅਤੇ ਇਸ ਫ਼ੌਜੀ ਹਮਲੇ ਬਾਰੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਉਤੇ ਚਰਚਾ ਹੁੰਦੀ ਹੈ।
ਧੁੰਦ ਕਾਰਨ ਖੜ੍ਹੇ ਟਰੱਕ ਨਾਲ ਟਕਰਾਈ ਕਾਰ, ਟਰੱਕ ਡਰਾਈਵਰ ਦੇ ਹੈਲਪਰ ਦੀ ਮੌਤ
ਕਾਰ ਵਿਚ ਸਵਾਰ ਪੰਜਾਬ ਦੇ 5 ਨੌਜਵਾਨ ਜ਼ਖਮੀ
BSF ਨੇ ਪਾਕਿਸਤਾਨੀ ਡਰੋਨ ਦੀ ਕੋਸ਼ਿਸ਼ ਕੀਤੀ ਨਾਕਾਮ, ਫਾਇਰਿੰਗ ਕਰ ਕੇ ਡਰੋਨ ਸੁੱਟਿਆ ਹੇਠਾਂ
ਡੀਆਈਜੀ ਬੀਐਸਐਫ ਪਰਭਾਕਰ ਜੋਸ਼ੀ ਨੇ ਦੱਸਿਆ ਕਿ ਵੱਡੀ ਖੇਪ ਮਿਲਣ ਦੀ ਸੰਭਾਵਨਾ ਹੈ।