ਖ਼ਬਰਾਂ
ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਰਫ਼ਬਾਰੀ, ਬੰਦ ਕੀਤੀਆਂ 176 ਸੜਕਾਂ
ਚਟਾਨਾਂ ਡਿੱਗਣ ਕਾਰਨ ਸੜਕ 'ਤੇ ਕਈ ਵਾਹਨ ਫਸੇ
ਪਟਵਾਰੀ ਖ਼ਿਲਾਫ਼ ਮਿਲੀ ਸ਼ਿਕਾਇਤ ’ਤੇ ਕਪੂਰਥਲਾ ਦੇ DC ਨੇ ਤੁਰੰਤ ਕਾਰਵਾਈ ਕਰਦਿਆਂ ਕੀਤਾ ਸਸਪੈਂਡ
ਸਰਕਾਰੀ ਕੰਮਾਂ ਵਿਚ ਬੇਲੋੜੀ ਦੇਰੀ ਅਤੇ ਅਣਗਹਿਲੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਗਿੱਦੜਬਾਹਾ 'ਚ ਕਾਰ ਨੇ ਮੋਟਰਸਾਈਕਲ ਸਵਾਰਾਂ ਨੂੰ ਮਾਰੀ ਟੱਕਰ, ਇਕ ਦੀ ਮੌਤ
ਇਕ ਨੌਜਵਾਨ ਗੰਭੀਰ ਜ਼ਖਮੀ
ਪਟਨਾ ਤੋਂ ਅੰਮ੍ਰਿਤਸਰ ਆ ਰਹੀ ਸਪਾਈਸ ਜੈੱਟ ਦੀ ਫਲਾਈਟ ਵਿੱਚ ਮਹਿਲਾ ਯਾਤਰੀ ਦੀ ਹੋਈ ਮੌਤ
ਮਹਿਲਾ ਨੂੰ ਸਾਹ ਲੈਣ ਵਿਚ ਆ ਰਹੀ ਸੀ ਦਿੱਕਤ
ਤੁਰਕੀ ਅਤੇ ਸੀਰੀਆ 'ਚ ਵਿਗੜੀ ਸਥਿਤੀ, ਭਿਆਨਕ ਭੂਚਾਲ ਕਾਰਨ 24,680 ਮੌਤਾਂ
85 ਹਜ਼ਾਰ ਤੋਂ ਵੱਧ ਲੋਕ ਜ਼ਖਮੀ
ਪਟਿਆਲਾ 'ਚ ਦੋ ਕਾਰਾਂ ਦੀ ਰੇਸ ਦੀ ਲਪੇਟ ਵਿਚ ਆਇਆ ਸਾਈਕਲ ਸਵਾਰ, ਧੜ ਨਾਲੋਂ ਵੱਖ ਹੋਇਆ ਸਿਰ
ਬਦਮਾਸ਼ ਕਾਰ ਰੋਕਣ ਦੀ ਬਜਾਏ ਮ੍ਰਿਤਕ ਦਾ ਸਿਰ ਕਾਰ ਸਮੇਤ ਲੈ ਕੇ ਹੋਏ ਫਰਾਰ
ਅਰਦਾਸ ਮੌਕੇ ਨੰਗੇ ਸਿਰ ਖੜ੍ਹੇ ਹੋਏ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਵੀਡੀਓ ਹੋ ਰਹੀ ਵਾਇਰਲ
ਸਿੱਖ ਜਥੇਬੰਦੀਆਂ ਨੇ ਕੀਤੀ ਨਿਖੇਧੀ
ਭ੍ਰਿਸ਼ਟਾਚਾਰ ਵਿਰੁੱਧ ਵਿਜੀਲੈਂਸ ਦੀ ਕਾਰਵਾਈ, ਰਿਸ਼ਵਤ ਲੈਂਦਿਆਂ ਰੰਗਹੇ ਹਾਥੀ ਕਾਬੂ ਕੀਤਾ ਵਧੀਕ ਸੁਪਰਡੈਂਟ ਇੰਜਨੀਅਰ
ਆਡੀਓ-ਵੀਡੀਓ ਕਲਿੱਪ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਸੁਖਵਿੰਦਰ ਸਿੰਘ ਮੁਲਤਾਨੀ ਨੂੰ 15 ਲੱਖ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
ਮੁੱਖ ਮੰਤਰੀ ਭਗਵੰਤ ਮਾਨ ਨੇ ਬਹਿਬਲ ਕਲਾਂ ਇਨਸਾਫ਼ ਮੋਰਚੇ ਦਾ ਕੀਤਾ ਧੰਨਵਾਦ
ਮੋਰਚੇ ਵਲੋਂ ਇੱਕ ਪਾਸੇ ਤੋਂ ਰਸਤਾ ਖੋਲ੍ਹਣ ਨੂੰ ਦਿਤੀ ਗਈ ਹੈ ਸਹਿਮਤੀ
MP ਰਵਨੀਤ ਸਿੰਘ ਬਿੱਟੂ ਨੇ ਸੰਸਦ ਵਿਚ ਚੁੱਕਿਆ ਸੌਦਾ ਸਾਧ ਦੀ ਪੈਰੋਲ ਦਾ ਮੁੱਦਾ
ਕਿਹਾ- ਇਹੋ ਜਿਹੇ ਖ਼ਤਰਨਾਕ ਅਪਰਾਧੀ ਦੀ ਜਗ੍ਹਾ ਜੇਲ੍ਹ ਵਿਚ ਹੈ