ਖ਼ਬਰਾਂ
ਦਿੱਲੀ 'ਚ ਤੀਜੀ ਵਾਰ ਮੁਲਤਵੀ ਹੋਈ ਮੇਅਰ ਦੀ ਚੋਣ, 10 ਨਾਮਜ਼ਦ ਮੈਂਬਰਾਂ ਨੂੰ ਵੋਟ ਦੀ ਮਿਲੀ ਮਨਜ਼ੂਰੀ
ਹੰਗਾਮੇ ਦੀ ਭੇਟ ਚੜ੍ਹੀ ਸਦਨ ਦੀ ਕਾਰਵਾਈ
ਮਾਣ ਦੀ ਗੱਲ: ਭਾਰਤੀ ਮੂਲ ਦੀ ਅਪਸਰਾ ਅਈਅਰ (29) ਬਣੀ ਹਾਰਵਰਡ ਲਾਅ ਰਿਵਿਊ ਦੀ ਪ੍ਰਧਾਨ
ਦੱਸਣਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਪੱਤਰਿਕਾ ਦੇ ਪਹਿਲੇ ਗੈਰ ਗੋਰੇ ਪ੍ਰਧਾਨ ਸਨ।
ਸੀਜੇਆਈ ਡੀਵਾਈ ਚੰਦਰਚੂੜ ਨੇ ਸੁਪਰੀਮ ਕੋਰਟ ਦੇ ਪੰਜ ਨਵੇਂ ਜੱਜਾਂ ਨੂੰ ਚੁਕਾਈ ਸਹੁੰ
ਪੰਜ ਜੱਜਾਂ ਦੀ ਨਿਯੁਕਤੀ ਨਾਲ ਸੁਪਰੀਮ ਕੋਰਟ ਵਿਚ ਜੱਜਾਂ ਦੀ ਕੁੱਲ ਸੰਖਿਆ 32 ਹੋ ਗਈ ਹੈ, ਜੋ ਇਸ ਦੀ ਮਨਜ਼ੂਰਸ਼ੁਦਾ ਗਿਣਤੀ ਤੋਂ ਦੋ ਘੱਟ ਹੈ।
MP ਪ੍ਰਨੀਤ ਕੌਰ ਨੇ ਦਿੱਤਾ ਕਾਂਗਰਸ ਦੇ ਕਾਰਨ ਦੱਸੋ ਨੋਟਿਸ ਦਾ ਜਵਾਬ
ਇਹ ਦੇਖ ਕੇ ਹੈਰਾਨੀ ਹੋਈ ਕਿ ਸ੍ਰੀਮਤੀ ਗਾਂਧੀ ਦੇ ਵਿਦੇਸ਼ੀ ਹੋਣ ਦੇ ਮੁੱਦੇ 'ਤੇ ਕਾਂਗਰਸ ਛੱਡਣ ਵਾਲਾ ਵਿਅਕਤੀ ਮੇਰੇ ਤੋਂ ਸਵਾਲ ਕਰ ਰਿਹਾ ਹੈ: ਐਮ.ਪੀ. ਪਟਿਆਲਾ
6 ਮਹੀਨਿਆਂ ਦੇ ਸਪਾਂਸਰ ਦੌਰੇ 'ਤੇ ਕੈਨੇਡਾ ਗਏ ਢਾਡੀ ਜਥੇ ਦੇ 3 ਮੈਂਬਰ ਹੋਏ ਲਾਪਤਾ
23 ਫਰਵਰੀ ਤੱਕ ਵੈਧ ਹੈ ਵੀਜ਼ਾ
ਜਾਤੀ ਵਿਵਸਥਾ 'ਤੇ ਬੋਲੇ ਮੋਹਨ ਭਾਗਵਤ, 'ਰੱਬ ਦੇ ਸਾਹਮਣੇ ਕੋਈ ਜਾਤ-ਪਾਤ ਨਹੀਂ, ਪੰਡਤਾਂ ਨੇ ਬਣਾਈ ਸ਼੍ਰੇਣੀ'
ਜਦੋਂ ਹਰ ਕੰਮ ਸਮਾਜ ਲਈ ਹੁੰਦਾ ਹੈ ਤਾਂ ਕੁਝ ਉੱਚਾ, ਕੁਝ ਨੀਵਾਂ ਜਾਂ ਕੁਝ ਵੱਖਰਾ ਕਿਵੇਂ ਹੋ ਗਿਆ?
ਜਰਮਨੀ ਗ੍ਰੈਮੀ ਅਵਾਰਡ 2023: ਲਿਜ਼ੋ ਅਤੇ ਐਡੇਲ ਨੇ ਪ੍ਰਾਪਤ ਕੀਤੀ ਵੱਡੀ ਜਿੱਤ
ਬਿਓਨਸੇ ਨੇ ਇਸ ਸਾਲ ਦੇ ਸਮਾਰੋਹ ਵਿੱਚ ਆਪਣੀ 32ਵੀਂ ਟਰਾਫੀ ਲੈ ਕੇ ਹੁਣ ਤੱਕ ਦੇ ਸਭ ਤੋਂ ਵੱਧ ਗ੍ਰੈਮੀ ਅਵਾਰਡਾਂ ਦਾ ਰਿਕਾਰਡ ਤੋੜਿਆ
ਸ਼੍ਰੋਮਣੀ ਕਮੇਟੀ ਨੂੰ ਛੱਡਣਾ ਪਵੇਗਾ ਹਰਿਆਣਾ ਦੇ ਗੁਰਦੁਆਰਿਆਂ ਦਾ ਪ੍ਰਬੰਧ
ਹਰਿਆਣਾ ਕਮੇਟੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਕੀਤਾ ਸਵਾਗਤ
ਹੁਣ CBI ਦੀ ਸਪੈਸ਼ਲ ਕੋਰਟ ਵਿਚ ਚੱਲੇਗਾ ਸਿੱਪੀ ਸਿੱਧੂ ਕਤਲ ਕੇਸ
ਇਹ ਕੇਸ ਸ਼ਨੀਵਾਰ ਨੂੰ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ
ਇਕੱਠੇ ਨਹਾਉਣ ਗਏ 2 ਭਰਾਵਾਂ ਦੀ ਗੀਜ਼ਰ ਦੀ ਗੈਸ ਚੜ੍ਹਨ ਨਾਲ ਮੌਤ
ਵਿਆਹ ਜਾਣ ਲਈ ਹੋ ਰਹੇ ਸਨ ਤਿਆਰ