ਖ਼ਬਰਾਂ
ਲੁਧਿਆਣਾ ਦੇ ਪੰਜਾਬੀ ਨੇ ਯੂਕੇ 'ਚ ਵਧਾਇਆ ਮਾਣ: ਆਪਣੀ ਮਿਹਨਤ ਸਦਕਾ ਬਣਾਈ 600 ਕਰੋੜ ਰੁਪਏ ਦੀ ਰੀਅਲ ਅਸਟੇਟ ਕੰਪਨੀ
2002 ਵਿੱਚ ਤੇਜਿੰਦਰ ਸਿੰਘ ਸੇਖੋਂ, 22 ਸਾਲ ਦੀ ਉਮਰ ਵਿੱਚ, ਉਸ ਸਮੇਂ ਦੇ ਹੋਰ ਬਹੁਤ ਸਾਰੇ ਪੰਜਾਬੀ ਨੌਜਵਾਨਾਂ ਵਾਂਗ ਲੰਡਨ ਆਇਆ
ਦਿੱਗਜ਼ IT ਕੰਪਨੀਆਂ 'ਚ ਛਾਂਟੀ ਦਾ ਦੌਰ ਜਾਰੀ, ਹੁਣ ਇੰਫੋਸਿਸ ਨੇ 600 ਕਰਮਚਾਰੀਆਂ ਨੂੰ ਕੀਤਾ ਬਰਖ਼ਾਸਤ
FA ਟੈਸਟ ਵਿੱਚ ਅਸਫਲ ਰਹਿਣ ਵਾਲੇ ਕਰਮਚਾਰੀਆਂ ਖ਼ਿਲਾਫ਼ ਹੋਈ ਕਾਰਵਾਈ
ਅਮਰੀਕੀ ਏਅਰਲਾਈਨ 'ਚ ਕੈਂਸਰ ਦੇ ਮਰੀਜ਼ ਨਾਲ ਦੁਰਵਿਵਹਾਰ ਦਾ ਮਾਮਲਾ
ਬੈਗ ਚੁੱਕਣ ਲਈ ਕੈਬਿਨ ਕਰੂ ਤੋਂ ਮੰਗੀ ਮਦਦ
ਕੋਟਕਪੂਰਾ ਗੋਲੀ ਕਾਂਡ: 10 ਫਰਵਰੀ ਜਾਂ 14 ਫਰਵਰੀ ਨੂੰ SIT ਦੇ ਮੁਖੀ ਕੋਲ ਪੁਹੰਚ ਕੇ ਸਾਂਝੀ ਕਰ ਸਕਦੇ ਹੋ ਘਟਨਾ ਸਬੰਧੀ ਜਾਣਕਾਰੀ
ਲੋਕ ਵ੍ਹਟਸਐਪ ਅਤੇ ਈ-ਮੇਲ ਰਾਹੀਂ ਵੀ ਜਾਣਕਾਰੀ ਸਾਂਝੀ ਕਰ ਸਕਦੇ ਹਨ: ADGP ਐਲ.ਕੇ. ਯਾਦਵ
ਦੋ ਮਹੀਨਾ ਪਹਿਲਾਂ ਕੈਨੇਡਾ ਗਏ ਪੰਜਾਬੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਮ੍ਰਿਤਕ ਆਪਣੇ ਪਿੱਛੇ ਦੋ ਬੱਚੇ ਤੇ ਪਤਨੀ ਛੱਡ ਗਿਆ
ਸੁਪਰੀਮ ਕੋਰਟ ਵਲੋਂ SGPC ਦੀ ਨਜ਼ਰਸਾਨੀ ਪਟੀਸ਼ਨ ਨੂੰ ਖ਼ਾਰਜ ਕਰਨ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਵੱਡਾ ਬਿਆਨ
ਕਿਹਾ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਰਨਲ ਇਜਲਾਸ ਵਿਚ ਆਲ ਇੰਡੀਆ ਗੁਰਦੁਆਰਾ ਐਕਟ ਦਾ ਮਤਾ ਪਾਸ ਕਰ ਕੇ ਭਾਰਤ ਸਰਕਾਰ ਨੂੰ ਭੇਜਣਾ ਚਾਹੀਦਾ ਹੈ
ਵਿਆਹ ਲਈ ਔਰਤਾਂ ਨੂੰ ਅਗਵਾ ਕਰਨ ਦੇ ਮਾਮਲੇ: ਹਰਿਆਣਾ ਵਿੱਚ 1766 ਮਾਮਲੇ ਆਏ ਸਾਹਮਣੇ
1674 ਔਰਤਾਂ ਦੇ ਨਾਲ-ਨਾਲ ਅਗਵਾ ਦੇ 92 ਮਾਮਲਿਆਂ ਵਿੱਚ ਮਰਦ ਵੀ ਸ਼ਾਮਲ ਹਨ
Chinese App ban: ਚੀਨੀ ਐਪਸ 'ਤੇ IT ਮੰਤਰਾਲੇ ਦਾ ਸ਼ਿਕੰਜਾ, ਸਰਕਾਰ ਨੇ 200 ਤੋਂ ਵੱਧ ਐਪਸ 'ਤੇ ਲਗਾਈ ਪਾਬੰਦੀ
138 ਸੱਟੇਬਾਜ਼ੀ ਐਪਸ ਅਤੇ 94 ਲੋਨ ਦੇਣ ਵਾਲੀਆਂ ਐਪਸ ਨੂੰ ਬਲਾਕ ਕਰੇਗਾ ਆਈਟੀ ਮੰਤਰਾਲਾ
ਨਸ਼ਾਖੋਰੀ ਚਿੰਤਾਜਨਕ ਹੱਦ ਤੱਕ ਵਧ ਗਈ ਹੈ: ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਲਗਾਈ ਫਟਕਾਰ
ਸੀਨੀਅਰ ਪੁਲਿਸ ਅਧਿਕਾਰੀ ਗਵਾਹੀ ਲਈ ਅਦਾਲਤ ਵਿਚ ਸਰਕਾਰੀ ਗਵਾਹਾਂ ਦੀ ਮੌਜੂਦਗੀ ਨੂੰ ਯਕੀਨੀ ਬਣਾਉਣ ਵਿਚ ਬੇਅਸਰ ਰਹੇ ਹਨ
ਧੀ ਦੀ ਡੋਲੀ ਤੋਰਨ ਤੋਂ ਬਾਅਦ ਪਿਓ ਨੂੰ ਪਿਆ ਦਿਲ ਦਾ ਦੌਰਾ, ਮੌਤ
ਵਿਆਹ ਵਾਲੇ ਘਰ ਪੈ ਗਏ ਤ ਕੀਰਨੇ