ਖ਼ਬਰਾਂ
ਆਟੋ 'ਚ ਔਰਤ ਨਾਲ ਛੇੜਛਾੜ ਕਰਨ ਵਾਲੇ ਨੂੰ 2 ਸਾਲ ਦੀ ਕੈਦ
ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਇੱਕ ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ
ਐਲੋਨ ਮਸਕ ਨੇ ਕੀਤਾ ਇਹ ਵੱਡਾ ਐਲਾਨ, ਟਵਿਟਰ ਯੂਜ਼ਰਸ ਹੁਣ ਘਰ ਬੈਠੇ ਕਰ ਸਕਦੇ ਨੇ ਮੋਟੀ ਕਮਾਈ!
ਹਾਲਾਂਕਿ ਇਹ ਸੁਵਿਧਾ ਫਿਲਹਾਲ ਭਾਰਤ ਵਿੱਚ ਉਪਲਬਧ ਨਹੀਂ ਹੈ।
ਭਾਰਤ ਵਿਚ ਬਣਨ ਵਾਲੀ ਇਸ 'ਆਈ ਡਰਾਪ' ਬਾਰੇ ਅਮਰੀਕੀ ਸੰਸਥਾ ਨੇ ਦਿੱਤੀ ਚਿਤਾਵਨੀ
ਕਿਹਾ- ਇਸ ਦੀ ਵਰਤੋਂ ਨਾਲ ਇਨਫੈਕਸ਼ਨ, ਅੰਨ੍ਹੇਪਣ ਅਤੇ ਮੌਤ ਦਾ ਵੀ ਖਤਰਾ
ਆਈ.ਆਈ.ਟੀ. ਰੋਪੜ ਨੇ ਟੈਕਸਟਾਈਲ ਸੈਕਟਰ ਵਿੱਚ ਪਾਣੀ ਦੀ ਵਰਤੋਂ 90% ਤੱਕ ਘਟਾਉਣ ਵਾਲੀ ਤਕਨਾਲੋਜੀ ਕੀਤੀ ਵਿਕਸਿਤ
ਇਸ ਤਕਨਾਲੋਜੀ ਵਿੱਚ ਪਾਣੀ ਦੀ ਖਪਤ ਵੀ ਘਟੇਗੀ, ਅਤੇ ਪਾਣੀ ਵੀ ਮੁੜ ਵਰਤਿਆ ਜਾ ਸਕਦਾ ਹੈ
ਧਮਾਕਾ ਪੀੜਤ ਲਈ ਪੁਲਿਸ ਅਤੇ ਸਦਰ ਬਾਜ਼ਾਰ ਦੇ ਵਪਾਰੀਆਂ ਨੇ ਇਕੱਠੇ ਕੀਤੇ 1.76 ਲੱਖ ਰੁਪਏ
7 ਜਨਵਰੀ ਨੂੰ ਹੋਏ ਧਮਾਕੇ 'ਚ ਮਾਰੇ ਗਏ ਵਿਅਕਤੀ ਦੇ ਪਰਿਵਾਰ ਨੂੰ ਕੀਤੇ ਦਾਨ
ਜ਼ਮੀਨ ਹੜੱਪਣ ਲਈ ਪੁੱਤ ਨੇ ਪਤਨੀ ਨਾਲ ਮਿਲ ਕੇ ਮਾਂ ਦਾ ਕੀਤਾ ਕਤਲ
ਮੁਲਜ਼ਮ ਨੇ 2011 'ਚ ਪਿਤਾ 'ਤੇ ਪੈਟਰੋਲ ਛਿੜਕ ਕੇ ਉਸ ਨੂੰ ਜ਼ਿੰਦਾ ਸਾੜ ਦਿੱਤਾ ਸੀ
ਪੰਜਾਬ ਸਰਕਾਰ ਨੇ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਨਹੀਂ ਕੀਤੀ ਮਨਜ਼ੂਰ, ਕੱਟਣੀ ਪਵੇਗੀ ਪੂਰੀ ਜੇਲ੍ਹ
ਪੰਜਾਬ ਸਰਕਾਰ ਨੇ 5 ਕੈਦੀਆਂ ਦੀ ਰਿਹਾਈ ਕੀਤੀ ਮਨਜ਼ੂਰ
ਧਰਤੀ ਹੇਠਲੇ ਪਾਣੀ ਦੇ ਮੁਲਾਂਕਣ ਸਬੰਧੀ ਜ਼ੋਨਾਂ ਬਾਰੇ ਜਾਣਕਾਰੀ ਵੈਬਸਾਈਟ ਉਤੇ ਜਾਰੀ
ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਅਥਾਰਟੀ ਨੇ “ਪੰਜਾਬ ਭੂਮੀਗਤ ਪਾਣੀ ਕੱਢਣ ਅਤੇ ਸੰਭਾਲ ਨਿਰਦੇਸ਼, 2023”ਨੂੰ ਨੋਟੀਫਾਈ ਕੀਤਾ ਹੈ
ਕਰਜ਼ੇ ਦੀ ਮਾਰ ਹੇਠ ਦੱਬੇ ਮਜ਼ਦੂਰ ਨੇ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ
ਮ੍ਰਿਤਕ ਆਪਣੇ ਪਿੱਛੇ ਪਤਨੀ ਸਮੇਤ 6 ਸਾਲ ਦੀ ਧੀ ਅਤੇ ਦੋ ਸਾਲ ਦਾ ਪੁੱਤ ਛੱਡ ਗਿਆ...
ਅਗਨੀਵੀਰ ਭਰਤੀ ਪ੍ਰਕਿਰਿਆ - ਹੁਣ ਪਹਿਲਾਂ ਦੇਣੀ ਪਵੇਗੀ ਆਨਲਾਈਨ ਦਾਖਲਾ ਪ੍ਰੀਖਿਆ
ਫ਼ੌਜ ਵੱਲੋਂ ਵੱਖ-ਵੱਖ ਅਖ਼ਬਾਰਾਂ 'ਚ ਪ੍ਰਕਿਰਿਆ 'ਚ ਬਦਲਾਅ ਸੰਬੰਧੀ ਇਸ਼ਤਿਹਾਰ ਜਾਰੀ