ਖ਼ਬਰਾਂ
ਕੁੱਤਿਆਂ ਨੂੰ ਘੁਮਾ ਕੇ ਸ਼ਖ਼ਸ ਹੋਇਆ ਮਾਲੋ-ਮਾਲ, ਇੱਕ ਸਾਲ ਵਿਚ Michael Josephs ਨੇ ਕਮਾਏ 1 ਕਰੋੜ ਰੁਪਏ
ਅਧਿਆਪਕ ਦੀ ਨੌਕਰੀ ਛੱਡ 2019 ਤੋਂ ਕਰਵਾ ਰਿਹਾ ਹੈ ਕੁੱਤਿਆਂ ਨੂੰ ਸੈਰ
ਹਿਮਾਚਲ 'ਚ ਵੱਡੀ ਭੈਣ ਦੇ ਦੋਵੇਂ ਗੁਰਦੇ ਖਰਾਬ ਹੋਣ 'ਤੇ ਛੋਟੀ ਨੇ ਕਿਡਨੀ ਦਾਨ ਕਰਕੇ ਬਚਾਈ ਜਾਨ
ਹਿਮਾਚਲ ਦੀਆਂ ਜੁੜਵਾ ਭੈਣਾਂ ਨੇ ਕਾਇਮ ਕੀਤੀ ਮਿਸਾਲ
‘ਭਾਰਤ ਜੋੜੋ ਯਾਤਰਾ’ ਦੌਰਾਨ ਪੁਲਵਾਮਾ ਪਹੁੰਚੇ ਰਾਹੁਲ ਗਾਂਧੀ, ਸ਼ਹੀਦ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ
ਸ੍ਰੀਨਗਰ ਵੱਲ ਵਧ ਰਹੀ ‘ਭਾਰਤ ਜੋੜੋ ਯਾਤਰਾ’ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ‘ਤੇ ਕੁਝ ਦੇਰ ਰੁਕੀ।
PSSSB ਵੱਲੋਂ ਫਾਇਰਮੈਨ ਅਤੇ ਫਾਇਰ ਡਰਾਈਵਰ ਦੀਆਂ 1317 ਅਸਾਮੀਆਂ ਲਈ ਨੋਟਿਫੀਕੇਸ਼ਨ ਜਾਰੀ, ਇੰਝ ਕਰੋ ਅਪਲਾਈ
ਉਮੀਦਵਾਰ 3 ਮਾਰਚ 2023 ਤੱਕ ਫੀਸ ਅਦਾ ਕਰ ਸਕਦੇ ਹਨ।
ਫਗਵਾੜਾ ’ਚ ਵਾਪਿਰਆ ਭਿਆਨਕ ਸੜਕ ਹਾਦਸਾ, ਦਰੱਖ਼ਤ ਨਾਲ ਟਕਰਾਈ ਕਾਰ, 1 ਦੀ ਮੌਤ
ਕਾਰ ਚਲਾਉਂਦੇ ਸਮੇਂ ਅਚਾਨਕ ਕਾਰ ਚਲਾ ਰਹੇ ਨੌਜਵਾਨ ਦੀ ਅੱਖ ਲੱਗ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ
ਮੁੰਬਈ ਹਵਾਈ ਅੱਡੇ 'ਤੇ 4.14 ਕਰੋੜ ਦਾ 8.3 ਕਿਲੋ ਸੋਨਾ ਬਰਾਮਦ
11 ਵਿਦੇਸ਼ੀ ਵੀ ਕੀਤੇ ਗ੍ਰਿਫਤਾਰ
ਪੰਜਾਬ ਦੇ ਵੱਡੇ ਕਾਰੋਬਾਰੀ ਘਰਾਣਿਆਂ ਨੇ ਯੂਪੀ ਨਾਲ ਦਸਤਖ਼ਤ ਕੀਤੇ MOUs, 29 ਸਮਝੌਤਿਆਂ 'ਤੇ ਹੋਏ ਹਸਤਾਖ਼ਰ
ਨਤੀਜੇ ਵਜੋਂ ਨਿਵੇਸ਼ਕਾਂ ਨੇ ਯੂਪੀ ਵਿਚ 9,000 ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਰੱਖੇ।
2012 ਦੇ NRI ਅਗ਼ਵਾ ਕਾਂਡ ਦਾ ਦੋਸ਼ੀ ਅਤੇ 4 ਹੋਰ ਬੁੜੈਲ ਜੇਲ੍ਹ ਤੋਂ ਰਿਹਾਅ
74ਵੇਂ ਗਣਤੰਤਰ ਦਿਵਸ ਮੌਕੇ ਮੁਆਫ਼ ਕੀਤੀ ਗਈ ਸਜ਼ਾ
16 ਸਾਲਾ ਵਿਦਿਆਰਥਣ ਦੀ ਦਿਲ ਦਾ ਦੌਰਾ ਪੈਣ ਕਾਰਨ ਸਕੂਲ ’ਚ ਹੀ ਮੌਤ
ਨੌਜਵਾਨ ਧੀ ਦੇ ਦਿਹਾਂਤ ਨਾਲ ਸੋਗ ’ਚ ਡੁੱਬੇ ਪਰਿਵਾਰ ਨੇ ਇਨਸਾਨੀਅਤ ਦੀ ਮਿਸਾਲ ਪੇਸ਼ ਕਰਦੇ ਹੋਏ ਉਸ ਦੀਆਂ ਅੱਖਾਂ ਦਾਨ ਕੀਤੀਆਂ ਹਨ
ਪਾਬੰਦੀ ਤੋਂ ਬਾਵਜੂਦ ਵੀ ਵਰਤੀ ਗਈ ਚਾਈਨਾ ਡੋਰ, ਖੂਨੀ ਡੋਰ ਦੀ ਲਪੇਟ ਵਿਚ ਆਉਣ ਨਾਲ 15 ਲੋਕ ਹੋਏ ਲਹੂ-ਲੁਹਾਣ
ਪੁਲਿਸ ਨੇ ਸੰਗਰੂਰ 'ਚ ਚਾਈਨਾ ਡੋਰ ਦੀ ਵਰਤੋਂ ਕਰਨ ਵਾਲੇ ਕੁਝ ਲੋਕਾਂ ਖਿਲਾਫ ਕੀਤੀ ਕਾਰਵਾਈ