ਖ਼ਬਰਾਂ
ਕੰਗਾਲ ਹੋਇਆ ਦੁਨੀਆ ਦਾ ਸਭ ਤੋਂ ਤੇਜ਼ ਦੌੜਾਕ ਉਸੈਨ ਬੋਲਟ, ਖਾਤੇ 'ਚੋਂ ਉੱਡੇ 98 ਕਰੋੜ ਰੁਪਏ
ਬੋਲਟ ਦੇ ਖਾਤੇ 'ਚ ਕਰੀਬ 12.8 ਮਿਲੀਅਨ ਡਾਲਰ ਸਨ।
ਲਖੀਮਪੁਰ ਖੀਰੀ ਹਿੰਸਾ : ਅਦਾਲਤ ਨੇ ਕਿਹਾ ਕਿ ਮੁਲਜ਼ਮ ਨੂੰ ਅਣਮਿੱਥੇ ਸਮੇਂ ਲਈ ਜੇਲ੍ਹ 'ਚ ਨਹੀਂ ਰੱਖਿਆ ਜਾ ਸਕਦਾ
ਕਿਹਾ ਕਿ ਜੇਕਰ ਆਸ਼ੀਸ਼ ਮਿਸ਼ਰਾ ਨੂੰ ਰਾਹਤ ਨਾ ਮਿਲੀ ਤਾਂ ਕਿਸਾਨਾਂ ਦੇ ਵੀ ਜੇਲ੍ਹ 'ਚ ਹੀ ਰਹਿਣ ਦੀ ਸੰਭਾਵਨਾ ਹੈ
ਗਣਤੰਤਰ ਦਿਵਸ ਪਰੇਡ ਲਈ ਆਨਲਾਈਨ ਬੁੱਕ ਕਰਵਾਓ ਟਿਕਟ, ਜਾਣੋ ਤਰੀਕਾ
ਗਣਤੰਤਰ ਦਿਵਸ ਸਮਾਰੋਹ 'ਚ ਬੁਲਾਏ ਗਏ ਲੋਕਾਂ ਅਤੇ ਈ-ਟਿਕਟ ਨਾਲ ਸਮਾਰੋਹ ਦੇਖਣ ਜਾਣ ਵਾਲੇ ਲੋਕਾਂ ਨੂੰ ਦੋ ਮੈਟਰੋ ਸਟੇਸ਼ਨਾਂ 'ਤੇ ਮੁਫਤ ਰਾਈਡ ਮਿਲੇਗੀ
ਟਰਾਂਸਪੋਰਟ ਮੰਤਰੀ ਵੱਲੋਂ ਲੁਧਿਆਣਾ ਦੇ ਬੱਸ ਸਟੈਂਡ ਦੀ ਅਚਨਚੇਤ ਚੈਕਿੰਗ, ਵਿਭਾਗ 'ਚ ਜਲਦ ਬੱਸਾਂ ਦੀ ਨਵੀਂ ਫ਼ਲੀਟ ਹੋਵੇਗੀ ਸ਼ਾਮਲ
ਅਧਿਕਾਰੀਆਂ ਨੂੰ ਟੈਕਸ ਭਰਨ ਤੋਂ ਬਿਨਾਂ ਚੱਲ ਰਹੀਆਂ ਬੱਸਾਂ ਜ਼ਬਤ ਕਰਨ ਤੇ ਚਲਾਨ ਕੱਟਣ ਦੇ ਆਦੇਸ਼
ਰਾਹੁਲ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਸੱਚੇ ਸੇਵਕ ਹਨ ਤੇ ਉਹ ਇਕ ਸੰਤ ਰੂਪ ਹਨ - ਚਰਨਜੀਤ ਚੰਨੀ
ਰਾਜਾ ਵੜਿੰਗ ਨੇ ਇਸ ਯਾਤਰਾ ਨੂੰ ਇਤਿਹਾਸਕ ਦੱਸਿਆ
ਜ਼ੀਰਾ ਮੋਰਚੇ ਦਾ ਵੱਡਾ ਐਲਾਨ, ਮੰਗਾਂ ਲਾਗੂ ਨਾ ਹੋਣ ਤੱਕ ਜਾਰੀ ਰਹੇਗਾ ਧਰਨਾ
ਸ਼ਰਾਬ ਫੈਕਟਰੀ ਦੇ ਮਾਲਕਾਂ 'ਤੇ ਕਾਨੂੰਨੀ ਕਾਰਵਾਈ ਦੀ ਕੀਤੀ ਮੰਗ
ਮਨਪ੍ਰੀਤ ਬਾਦਲ ਨੇ ਪਹਿਲਾਂ ਅਕਾਲੀ ਦਲ ਦਾ ਭੋਗ ਪਾਇਆ, ਫਿਰ ਕਾਂਗਰਸ ਦਾ ਤੇ ਹੁਣ ਭਾਜਪਾ ਦੀ ਅੰਤਿਮ ਅਰਦਾਸ ਕਰਨ ਚਲਾ ਗਿਆ- ਪ੍ਰਤਾਪ ਬਾਜਵਾ
ਕਾਂਗਰਸ ਨੇ ਦੇਸ਼ ਦੀ ਆਜ਼ਾਦੀ 'ਚ ਸਭ ਤੋਂ ਵੱਧ ਯੋਗਦਾਨ ਪਾਇਆ
SYL ਮੁੱਦੇ 'ਤੇ ਸੁਣਵਾਈ ਟਲੀ, ਹੁਣ 15 ਮਾਰਚ ਨੂੰ ਹੋਵੇਗੀ ਸੁਣਵਾਈ
ਇਸ ਤੋਂ ਪਹਿਲਾਂ 4 ਜਨਵਰੀ ਨੂੰ ਹੋਈ ਮੀਟਿੰਗ ਰਹੀ ਸੀ ਬੇਸਿੱਟਾ
ਸਵਾਤੀ ਮਾਲੀਵਾਲ ਨਾਲ ਛੇੜਛਾੜ, ਵਿਰੋਧ ਕਰਨ 'ਤੇ ਗੱਡੀ ਦੇ ਸ਼ੀਸ਼ੇ 'ਚ ਹੱਥ ਬੰਦ ਕਰ ਕੇ ਘੜੀਸਿਆ
ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ
ਬਬੀਤਾ ਫੋਗਾਟ ਬਣੀ ਸਰਕਾਰ ਦੀ 'ਦੂਤ', ਪਹਿਲਵਾਨਾਂ ਵੱਲੋਂ ਨਵੀਂ ਫ਼ੈਡਰੇਸ਼ਨ ਦੀ ਮੰਗ
ਖੇਡ ਸਕੱਤਰ ਸੁਜਾਤਾ ਚਤੁਰਵੇਦੀ ਨੇ ਵੀ ਧਰਨਾਕਾਰੀਆਂ ਨਾਲ ਕੀਤੀ ਗੱਲਬਾਤ