ਖ਼ਬਰਾਂ
Mohali News : ਮੋਹਾਲੀ ਸਾਈਬਰ ਪੁਲਿਸ ਨੇ ਆਨ ਲਾਈਨ ਠੱਗੀ ਕਰਨ ਵਾਲੇ ਗਰੋਹ ਦਾ ਕੀਤਾ ਪਰਦਾਫਾਸ਼,7 ਵਿਦੇਸੀ ਠੱਗਾਂ ਨੂੰ ਕੀਤਾ ਗ੍ਰਿਫ਼ਤਾਰ
Mohali News : ਠੱਗਾਂ ਕੋਲੋਂ ਦੇਸੀ ਤੇ ਵਿਦੇਸ਼ੀ ਫ਼ੋਨ ਤੇ ਸਿਮ ਹੋਏ ਬਰਾਮਦ,15 ਕਰੋੜ ਦੀ ਠੱਗੀ ਆਈ ਸਾਹਮਣੇ
74 ਵਰ੍ਹੇ ਪਹਿਲਾ ਬਣਿਆ ਸੀ ਸ਼ਹੀਦ ਭਗਤ ਸਿੰਘ ਦੀ ਯਾਦ ’ਚ ਗੁਰਦੁਆਰਾ, ਜਾਣੋ ਪੂਰਾ ਇਤਿਹਾਸ
50 ਪਿੰਡਾਂ ਦੇ ਲੋਕ ਹੁੰਦੇ ਹਨ ਨਤਮਸਤਕ
Kerala Monsoon News: ਨਿਰਧਾਰਤ ਸਮੇਂ ਤੋਂ 8 ਦਿਨ ਪਹਿਲਾਂ ਕੇਰਲ ਪਹੁੰਚਿਆ ਮੌਨਸੂਨ, 16 ਸਾਲਾਂ ਵਿੱਚ ਸਭ ਤੋਂ ਪਹਿਲਾਂ ਪਹੁੰਚਿਆ ਮਾਨਸੂਨ
Kerala Monsoon News: 28 ਸੂਬਿਆਂ ਵਿੱਚ ਗਰਜ ਅਤੇ ਗਰਮੀ ਲਈ ਰੈੱਡ ਅਲਰਟ ਜਾਰੀ
Bihar Weather News : ਮੌਸਮ ਵਿਭਾਗ ਵਲੋਂ ਬਿਹਾਰ ’ਚ ਯੈਲੋ ਤੇ ਆਰੇਂਜ ਅਲਰਟ ਜਾਰੀ
Bihar Weather News : ਕਈ ਜ਼ਿਲ੍ਹਿਆਂ ਵਿਚ ਤੂਫਾਨ ਚੱਲਣ ਤੇ ਬਿਜਲੀ ਡਿੱਗਣ ਦੀ ਸੰਭਾਵਨਾ
Acid attack in Bengaluru: ਮੋਬਾਈਲ ਦੀ ਆਵਾਜ਼ ਘਟਾਉਣ ਲਈ ਕਹਿਣ ’ਤੇ ਪਤੀ ਨੇ ਪਤਨੀ ’ਤੇ ਸੁੱਟਿਆ ਤੇਜ਼ਾਬ
Acid attack in Bengaluru: ਸਿਰ ਤੇ ਚਿਹਰਾ ਬੁਰੀ ਤਰ੍ਹਾਂ ਝੁਲਸਿਆ, ਮਾਮਲਾ ਦਰਜ
Gurdaspur News : ਗੁਰਦਾਸਪੁਰ ’ਚ ਨਹਿਰ ’ਚ ਨਹਾਉਣ ਗਿਆ ਮੁੰਡਾ ਡੁੱਬਿਆ
Gurdaspur News : ਪਰਵਾਰ ਦਾ ਰੋ-ਰੋ ਕੇ ਬੁਰਾ ਹਾਲ, ਬੱਚਿਆਂ ਨੂੰ ਨਹਿਰਾਂ ’ਚ ਨਾ ਭੇਜਣ ਦੀ ਕੀਤੀ ਅਪੀਲ
Gujarat News : ਗੁਜਰਾਤ ਦੇ ਬਨਾਸਕਾਂਠਾ ’ਚ BSF ਨੇ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਕੀਤਾ ਢੇਰ
Gujarat News : ਸਰਹੱਦੀ ਵਾੜ ਵੱਲ ਵਧਦੇ ਸ਼ੱਕੀ ਨੂੰ ਮਾਰੀ ਗੋਲੀ
Punjab news: ਲੁਧਿਆਣਾ ’ਚ ਆਬਕਾਰੀ ਵਿਭਾਗ ਨੇ ਮਾਰਿਆ ਛਾਪਾ
Punjab news: ਘਰ ਤੋਂ ਬਰਾਮਦ ਹੋਈਆਂ ਸ਼ਰਾਬ ਦੀਆਂ ਪੇਟੀਆਂ, 5 ਵਿਅਕਤੀ ਲਏ ਹਿਰਾਸਤ ਵਿਚ
Online Fraud: ਕੌਣ ਹੈ ਅੰਗਦ ਸਿੰਘ ਅਤੇ ਉਸ ਨੇ ਬੈਂਕ ਨਾਲ ਕਿਵੇਂ ਧੋਖਾ ਕੀਤਾ? ਹੁਣ CBI ਨੇ ਉਸ ਨੂੰ ਅਮਰੀਕਾ ਤੋਂ ਲਿਆਂਦਾ ਵਾਪਸ
ਮੁਲਜ਼ਮ ਖ਼ਿਲਾਫ਼ ਬੈਂਕ ਫ਼ਰਾਡ ਸਣੇ ਕਈ ਧੋਖਾਧੜੀ ਦੇ ਮਾਮਲੇ ਦਰਜ
Chandigarh News: ਡੱਡੂਮਾਜਰਾ ਕਲੋਨੀ ’ਚ ਸਕਰਾਪੀਓ ਨੇ ਕਾਰ ਤੇ ਸਕੂਟਰੀ ਨੂੰ ਮਾਰੀ ਟੱਕਰ
Chandigarh News: ਭੱਜਣ ਦੀ ਕੋਸ਼ਿਸ਼ ’ਚ ਡਰਾਈਵਰ ਨੇ ਦੁਕਾਨ ਵਿਚ ਮਾਰੀ ਗੱਡੀ